ਮੁਰਤਜ਼ਾ ਭੁੱਟੋ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ →‎top: clean up ਦੀ ਵਰਤੋਂ ਨਾਲ AWB
ਲਾਈਨ 23:
| parents = [[ਜੁਲਫਿਕਾਰ ਅਲੀ ਭੁੱਟੋ ]]<br>[[ਨੁਸਰਤ ਭੁੱਟੋ]]
}}
''ਮੀਰ ਗੁਲਾਮ ਮੁਰਤਜ਼ਾ ਭੁੱਟੋ''' (18 ਸਤੰਬਰ 1954 - 20 ਸਤੰਬਰ 1996),ਇਕ ਪਾਕਿਸਤਾਨੀ ਸਿਆਸਤਦਾਨ ਅਤੇ ਪਾਕਿਸਤਾਨ 'ਚ ਕੰਮ ਕਰਦੇ ਇੱਕ ਅੱਤਵਾਦੀ ਸੰਗਠਨ ''ਅਲ-ਜ਼ੁਲਫਕਾਰ''<ref>[http://www.najamsethi.com/murtaza-bhuttos-dilemma/ Sethi, Najam: The Dilemma of Murtaza Bhutto, The Friday Times, (1993)]</ref><ref>[http://www.waterstones.com/waterstonesweb/products/raja+anwar/the+terrorist+prince/5493636/ Anwar, Raja: The Terrorist Prince ]</ref> ਦਾ ਨੇਤਾ ਸੀ। ਉਸ ਦੇ ਪਿਤਾ, ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ, ਜੁਲਫਿਕਾਰ ਅਲੀ ਭੁੱਟੋ ਸਨ ਅਤੇ ਜਦੋਂ ਜਨਰਲ ਜ਼ਿਆ ਉਲ ਹੱਕ ਦੇ ਫੌਜੀ ਸ਼ਾਸਨ ਨੇ 1979 ਵਿੱਚ ਉਨ੍ਹਾਂਉਹਨਾਂ ਨੂੰ ਸੱਤਾ ਤੋਂ ਲਾਹ ਦਿੱਤਾ ਅਤੇ ਫਿਰ ਫਾਂਸੀ ਲਾਇਆ ਸੀ, ਉਸ ਦੇ ਬਾਅਦ, ਮੀਰ ਮੁਰਤਜ਼ਾ ਨੇ ਅਲ-ਜ਼ੁਲਫਕਾਰ ਦੀ ਸਥਾਪਨਾ ਕੀਤੀ। 1981 ਵਿੱਚ ਉਸ ਨੇ ਕਰਾਚੀ ਦੇ ਇੱਕ ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਜ਼ ਜਹਾਜ਼ ਦੇ ਅਗਵਾ ਅਤੇ ਰੂੜੀਵਾਦੀ ਨੇਤਾ ਚੌਧਰੀ ਜ਼ਹੂਰ ਇਲਾਹੀ ਦੇ ਕਤਲ ਦੀ ਜ਼ਿੰਮੇਵਾਰੀ ਲਈ ਸੀ।
 
==ਹਵਾਲੇ==