ਮੁਲਕ ਰਾਜ ਆਨੰਦ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋ →‎ਜੀਵਨ: clean up ਦੀ ਵਰਤੋਂ ਨਾਲ AWB
ਲਾਈਨ 27:
 
==ਜੀਵਨ==
ਮੁਲਕ ਰਾਜ ਆਨੰਦ ਦਾ ਜਨਮ 12 ਦਸੰਬਰ 1805 ਨੂੰ [[ਪੇਸ਼ਾਵਰ]] ਵਿੱਚ ਹੋਇਆ ਸੀ ਜੋ ਹੁਣ [[ਪਾਕਿਸਤਾਨ]] ਵਿੱਚ ਹੈ। ਉਹਨਾਂ ਨੇ ਬਚਪਨ ਅਤੇ ਜਵਾਨੀ ਅਮ੍ਰਿਤਸਰ ਵਿੱਚ ਗੁਜ਼ਾਰੀ .<ref>{{Cite news|url=https://www.punjabitribuneonline.com/2018/09/%E0%A8%95%E0%A8%BF%E0%A9%B1%E0%A8%A5%E0%A9%87-%E0%A8%B9%E0%A9%88-%E0%A8%AE%E0%A9%81%E0%A8%B2%E0%A8%95-%E0%A8%B0%E0%A8%BE%E0%A8%9C-%E0%A8%86%E0%A8%A8%E0%A9%B0%E0%A8%A6-%E0%A8%A6%E0%A8%BE-%E0%A8%98/|title=ਕਿੱਥੇ ਹੈ ਮੁਲਕ ਰਾਜ ਆਨੰਦ ਦਾ ਘਰ? - Tribune Punjabi|date=2018-09-22|work=Tribune Punjabi|access-date=2018-09-23|language=en-US}}</ref> ਉਸ ਨੇ [[ਯੂਨੀਵਰਸਿਟੀ ਆਫ ਲੰਦਨ]] ਅਤੇ [[ਕੇਂਬਰਿਜ ਯੂਨੀਵਰਸਿਟੀ]] ਵਿੱਚ ਪੜ੍ਹਾਈ ਕਰ ਪੀ ਐਚ ਡੀ ਦੀ ਉਪਾਧੀ ਹਾਸਲ ਕੀਤੀ। ਸਾਹਿਤ ਜਗਤ ਵਿੱਚ ਉਸ ਦਾ ਨਾਮ ਹੋਇਆ ਉਨ੍ਹਾਂਉਹਨਾਂ ਦੇ ਨਾਵਲ 'ਅਨਟਚੇਬਲਸ' ਨਾਲ ਜਿਸ ਵਿੱਚ ਉਸ ਨੇ ਭਾਰਤ ਵਿੱਚ [[ਅਛੂਤ]] ਸਮੱਸਿਆ ਦਾ ਬੇਬਾਕ ਚਿਤਰਣ ਕੀਤਾ। 99 ਸਾਲ ਦੀ ਉਮਰ ਵਿੱਚ 28 ਸਤੰਬਰ 2004 ਵਿੱਚ ਉਸ ਦਾ ਦਿਹਾਂਤ ਹੋਇਆ।
 
==ਰਚਨਾਵਾਂ==