ਮੁਲਤਾਤੁਲੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋ →‎ਜੀਵਨੀ: clean up ਦੀ ਵਰਤੋਂ ਨਾਲ AWB
ਲਾਈਨ 14:
'''ਐਡੂਆਰਦ ਡਾਵਸ਼ ਡੈੱਕਰ''' (2 ਮਾਰਚ 1820 - 19 ਫਰਵਰੀ 1887), '''ਮੁਲਤਾਤੁਲੀ''' ([[ਲਾਤੀਨੀ]] ''multa tuli'', "ਲੰਮਾ ਤਸੀਹਾ ") ਕਰਕੇ ਮਸ਼ਹੂਰ ਇੱਕ ਡੱਚ ਲੇਖਕ ਸੀ, ਜਿਸਨੂੰ ਆਪਣੇ ਵਿਅੰਗਮਈ ਨਾਵਲ, ''[[ਮੈਕਸ ਹਾਵੇਲਾਰ]]'' (1860) ਲਈ ਖ਼ਾਸਕਰ ਜਾਣਿਆ ਜਾਂਦਾ ਹੈ।
== ਜੀਵਨੀ ==
ਡਾਵਸ਼ ਡੈੱਕਰ [[ਆਮ੍ਸਟਰਡੈਮ]] ਵਿੱਚ ਪੈਦਾ ਹੋਇਆ ਸੀ। ਉਸ ਦਾ ਪਿਤਾ ਇੱਕ ਜਹਾਜ਼ ਦਾ ਕਪਤਾਨ ਸੀ, ਅਤੇ ਆਪਣੇ ਪੁੱਤਰ ਨੂੰ ਵਪਾਰੀ ਬਣਾਉਣਾ ਚਾਹੁੰਦਾ ਸੀ, ਪਰ ਇਸ ਨੂੰ ਇਹ ਰੁੱਖਾ ਧੰਦਾ ਬੇਹਦ ਨਾਪਸੰਦ ਸੀ। 1838 ਵਿੱਚ ਉਹ [[ਜਾਵਾ (ਟਾਪੂ)| ਜਾਵਾ]] ਚਲਿਆ ਗਿਆ ਅਤੇ ਇੱਕ ਸਿਵਲ ਸੇਵਕ ਦੇ ਤੌਰ 'ਤੇ ਕਰਮਚਾਰੀ ਲੱਗ ਗਿਆ। ਫਿਰ ਇਸਨੇ ਕਈ ਨੌਕਰੀਆਂ ਬਦਲੀਆਂ ਅਤੇ ਆਖਰ 1851 ਵਿਚ [[ਮਾਲੂਕੂ ਟਾਪੂ| ਮਾਲੂਕੂ]] ਵਿੱਚ [[ਐਂਬੋਨ ਟਾਪੂ| ਐਂਬੋਨ]] ਵਿਖੇ ਸਹਾਇਕ-ਰੈਜੀਡੈਂਟ ਬਣ ਗਿਆ। 1857 ਵਿਚ ਜਾਵਾ ਦੇ [[ਬੈਂਟਮ (ਸਿਟੀ)|ਬੈਂਟਮ]] ਰੈਜੀਡੈਂਸੀ (ਹੁਣ [[ਬੈਂਟਮ]] ਸੂਬਾ) ਦੇ [[ਲੇਬਾਕ ਰੀਜੈਂਸੀ|ਲੇਬਾਕ]] ਵਿਖੇ ਤਬਦੀਲ ਕਰ ਦਿੱਤਾ ਗਿਆ ਸੀ। ਇਸ ਸਮੇਂ ਤੱਕ ਉਸਨੂੰ ਡੱਚ ਪ੍ਰਸ਼ਾਸਨ ਦੇ ਸਾਰੇ ਭੇਦ ਪਤਾ ਚੱਲ ਗਏ ਸੀ, ਅਤੇ ਉਸ ਨੇ ਖੁੱਲ੍ਹ ਕੇ ਬਸਤੀਵਾਦੀ ਸਿਸਟਮ ਦੀਆਂ ਜਿਆਦਤੀਆਂ ਦਾ ਵਿਰੋਧ ਕਰਨ ਲਈ ਸ਼ੁਰੂ ਕਰ ਦਿੱਤਾ ਸੀ। ਇਸ ਕਰਕੇ ਉਸ ਨੇ ਪ੍ਰਗਟਾਉ ਦੇ ਉਸ ਦੇ ਖੁੱਲੇਪਣ ਲਈ ਉਸ ਦੇ ਦਫ਼ਤਰ ਨੇ ਬਰਖਾਸਤਗੀ ਦੀ ਧਮਕੀ ਦੇ ਦਿੱਤੀ। ਡੈੱਕਰ ਨੇ ਅਸਤੀਫ਼ਾ ਦੇ ਦਿੱਤਾ ਅਤੇ ਨੀਦਰਲੈਂਡ ਨੂੰ ਵਾਪਸ ਚਲਾ ਗਿਆ।
 
[[ਸ਼੍ਰੇਣੀ:ਡੱਚ ਲੇਖਕ]]