ਖੰਡ: ਰੀਵਿਜ਼ਨਾਂ ਵਿਚ ਫ਼ਰਕ

Content deleted Content added
No edit summary
ਲਾਈਨ 1:
'''ਸ਼ੱਕਰ, ਖੰਡ''' ਜਾਂ '''ਚੀਨੀ''' (C12H22O11) ਖਾਣ-ਪੀਣ ਵਾਲੀਆਂ ਚੀਜ਼ਾਂ ਵਿੱਚ ਵਰਤਿਆ ਜਾਣ ਵਾਲਾ ਇੱਕ ਮਿੱਠਾ ਕਾਰਬੋਹਾਈਡ੍ਰੇਟ ਪਦਾਰਥ ਹੈ। ਚੀਨੀ ਗੰਨੇ ਜਾਂ ਸ਼ਕਰਕੰਦੀ ਦੇ ਰਸ ਤੋਂ ਬਣਾਈ ਜਾਂਦੀ ਹੈ। ਸ਼ੱਕਰ, ਖੰਡ ਗਲੂਕੋਸ (ਸ਼ੱਕਰ) ਇੱਕ ਕ੍ਰਿਸਟਾਲਿਨਰਵੇਦਾਰ ਭੋਜਨ ਹੈ। ਚੀਨੀਖੰਡ ਵਿੱਚ ਮੁੱਖ ਤੌਰ ਉੱਤੇ sucroseਸੁਕਰੋਜ਼, ਲੈਕਟੋਜ਼, ਅਤੇ fructoseਫਰੈਕਟੋਜ਼ ਮੌਜੂਦਆਦਿ ਹੁੰਦੇਕਿਸਮਾਂ ਹਨ।ਦੇ ਰੂਪ ਵਿਚ ਪਾਈ ਜਾਂਦੀ ਹੈ। ਮਨੁੱਖ ਦੀਆਂ ਸੁਆਦ ਗ੍ਰਰੰਥੀਆਂ ਦਿਮਾਗ ਨੂੰ ਇਸ ਦਾ ਮਿੱਠਾ ਸੁਆਦ ਦਸਦੀਆਂਦੱਸਦੀਆਂ ਹਨ। ਮੁੱਖ ਤੌਰ ਉੱਤੇ ਚੀਨੀ ਗੰਨੇ (ਕਮਾਦ) ਅਤੇ ਚਕੁੰਦਰ ਤੋ ਬਣਾਈ ਜਾਂਦੀ ਹੈ। ਚੀਨੀਫਰੈਕਟੋਜ਼ ਖੰਡ, ਫ਼ਲਾ, ਸ਼ਹਿਦ, ਅਤੇ ਹੋਰ ਕੇਈ ਸਰੋਤਾਸਰੋਤਾਂ ਵਿੱਚ ਪਾਈ ਜਾਂਦੀ ਹੈ। ਪੰਜਾਬੀ ਭਾਸ਼ਾ ਵਿੱਚ ਚੀਨੀ ਨੂੰ ਖੰਡ ਜਾ ਸ਼ੱਕਰ ਕਹਿੰਦੇ ਹਨ। ਚੀਨੀ ਨੂੰ ਬਹੁਤ ਜ਼ਿਆਦਾ ਮਾਤਰਾ ਵਿੱਚ ਖਾਣ ਨਾਲ ਟਾਈਪ -2 ਸ਼ੂਗਰਸ਼ੱਕਰ ਰੋਗ ਹੋਣ ਦੀ ਸੰਭਾਵਨਾ ਬਹੁਤ ਹੁੰਦੀ ਹੈ। ਇਸ ਤੋ ਇਲਾਵਾ ਮੋਟਾਪਾ ਅਤੇ ਦੰਦ ਖ਼ਰਾਬ ਹੁੰਦੇ ਹਨ। ਵਿਸ਼ਵ ਵਿੱਚ ਬ੍ਰਾਜ਼ੀਲ ਵਿੱਚ ਚੀਨੀ ਦੀ ਪ੍ਰਤੀ ਵਿਅਕਤੀ ਜ਼ਿਆਦਾਤਰ ਖਪਤ ਹੈ। ਜਦਕਿ ਭਾਰਤ ਇੱਕ ਦੇਸ਼ ਦੇ ਰੂਪ ਵਿੱਚ ਚੀਨੀਖੰਡ ਦੀ ਜ਼ਿਆਦਾਤਰ ਖਪਤ ਕਰਦਾ ਹੈ।<ref>http://hindi.boldsky.com/health/diet-fitness/2012/health-benefits-eating-sugar-002195.html</ref>
 
==ਹਵਾਲੇ==