ਸੁਕਰਾਤ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਟੈਗ: ਮੋਬਾਈਲੀ ਸੋਧ ਮੋਬਾਈਲ ਐਪ ਦੀ ਸੋਧ ਐਂਡਰੌਇਡ ਐਪ ਦੀ ਸੋਧ
→‎ਬੁਨਿਆਦੀ ਵਿਚਾਰ: ਕੜੀਆਂ ਜੋੜੀਆਂ
ਟੈਗ: ਮੋਬਾਈਲੀ ਸੋਧ ਮੋਬਾਈਲ ਐਪ ਦੀ ਸੋਧ ਐਂਡਰੌਇਡ ਐਪ ਦੀ ਸੋਧ
ਲਾਈਨ 31:
== ਬੁਨਿਆਦੀ ਵਿਚਾਰ ==
 
ਸੁਕਰਾਤ ਦੀ ਕੋਈ ਲਿਖਤ ਸਾਡੇ ਕੋਲ ਮੌਜੂਦ ਨਹੀਂ ਐਪਰ ਇਸ ਦੇ ਸ਼ਾਗਿਰਦ [[ਅਫਲਾਤੂਨ]] ਨੇ ਉਸ ਦੇ ਵਿਚਾਰਾਂ ਨੂੰ ਕਲਮਬੰਦ ਕੀਤਾ ਅਤੇ ਆਪਣੀ ਹਰ ਦੂਜੀ ਤਹਰੀਰ ਵਿੱਚ ਉਸਦੇ ਹਵਾਲੇ ਦਿੱਤੇ। ਉਸ ਦੀਦੇ ਖਿਆਲਾਂ ਦਾ ਖੁਲਾਸਾ ਕੁੱਝ ਇਵੇਂ ਹੈ।
ਉਹ ਕਹਿੰਦਾ ਸੀ, ਸੱਚਾ ਗਿਆਨ ਸੰਭਵ ਹੈ ਬਸ਼ਰਤੇ ਉਸਦੇ ਲਈ ਠੀਕ ਤੌਰ ਉੱਤੇ ਯਤਨ ਕੀਤਾ ਜਾਵੇ; ਜੋ ਗੱਲਾਂ ਸਾਡੀ ਸਮਝ ਵਿੱਚ ਆਉਂਦੀਆਂ ਹਨ ਜਾਂ ਸਾਡੇ ਸਾਹਮਣੇ ਆਈਆਂ ਹਨ, ਉਨ੍ਹਾਂ ਨੂੰ ਤਤਮੂਲਕ ਵਿਵਹਾਰ ਰਾਹੀਂ ਅਸੀਂ ਪਰਖੀਏ, ਤਾਂ ਅਨੇਕ ਪਰਖਾਂ ਦੇ ਬਾਅਦ ਅਸੀ ਇੱਕ ਸੱਚ ਉੱਤੇ ਪਹੁੰਚ ਸਕਦੇ ਹਾਂ। ਗਿਆਨ ਦੇ ਸਮਾਨ ਪਵਿਤਰ ਕੋਈ ਚੀਜ਼ ਨਹੀਂ।
ਰੂਹ ਹਕੀਕੀ ਅਮੂਰਤ ਹੈ ਅਤੇ ਜਿਸਮ ਤੋਂ ਜੁਦਾ ਹੈ। ਜਿਸਮ ਦੀ ਮੌਤ ਰੂਹ ਦਾ ਖ਼ਾਤਮਾ ਨਹੀਂ ਸਗੋਂ ਉਸ ਦੀ ਅਜ਼ਾਦੀ ਦਾ ਇਕ ਰਸਤਾ ਹੈ, ਲਿਹਾਜ਼ਾ ਮੌਤ ਤੋਂ ਡਰਨਾ ਹਿਮਾਕਤ ਹੈ।