ਹਾਈਡਰੋਜਨ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
png -> svg
ਲਾਈਨ 1:
[[ਤਸਵੀਰ:H-TableImage.pngsvg|thumb|upright|right|ਹਾਈਡਰੋਜਨ]]
{{ਜਾਣਕਾਰੀਡੱਬਾ ਹਾਈਡਰੋਜਨ}}
'''ਹਾਈਡਰੋਜਨ''' (ਅੰਗਰੇਜ਼ੀ: Hydrogen) ਇੱਕ [[ਰਸਾਇਣਕ ਤੱਤ]] ਹੈ। ਇਸ ਦਾ [[ਪ੍ਰਮਾਣੂ-ਅੰਕ]] 1 ਹੈ ਅਤੇ ਇਸ ਦਾ ਨਿਸ਼ਾਨ '''H''' ਹੈ। ਆਮ ਤਾਪਮਾਨ ਅਤੇ ਦਬਾਅ ਤੇ ਹਾਈਡਰੋਜਨ ਇੱਕ ਬੇਰੰਗ, ਗੰਧਹੀਣ, ਅਧਾਤੀ, ਬੇਸੁਆਦਾ, ਅਤੇ ਬਹੁਤ ਜ਼ਿਆਦਾ ਜਲਦੀ ਨਾਲ ਅੱਗ ਲੱਗਣ ਵਾਲਾ ਤੱਤ ਹੈ। ਇਸ ਦਾ [[ਅਣੂਦਾਰ ਫ਼ਾਰਮੂਲਾ]] H<sub>2</sub> ਹੈ। ਇਸ ਦਾ [[ਪ੍ਰਮਾਣੂ-ਭਾਰ]] 1.0079 4 amu ਹੈ ਅਤੇ ਇਹ ਸਭ ਤੋਂ ਹਲਕਾ ਤੱਤ ਹੈ। ਹਾਈਡਰੋਜਨ ਸਭ ਤੋਂ ਵੱਧ ਮਿਲਣ ਵਾਲਾ ਰਸਾਇਣਕ ਤੱਤ ਹੈ, ਅਤੇ [[ਬ੍ਰਹਿਮੰਡ]] ਦੇ ਪ੍ਰਮਾਣੂ-ਭਾਰ ਵਿੱਚੋਂ 75% ਹਾਈਡਰੋਜਨ ਹੈ। ਇਸ ਦੀ ਖੋਜ [[ਹੈਨਰੀ ਕੇਵਨਡਿਸ਼]] ਨੇ ਕੀਤੀ।