ਕੀਟ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up ਦੀ ਵਰਤੋਂ ਨਾਲ AWB
No edit summary
ਟੈਗ: ਵਿਜ਼ੁਅਲ ਐਡਿਟ ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ
 
ਲਾਈਨ 14:
|-
|}
'''ਕੀੜੇ''' (ਅੰਗਰੇਜ਼ੀ:Insect) ਜਾਨਦਾਰਾਂ ਦਾ ਇੱਕ ਸਮੂਹ ਹੈ, ਜਿੰਨਾਂ ਦਾ ਸੰਘ ਜਾਂ [[ਫਾਈਲੇਰੀਆ|ਫਾਈਲਮ]] ਅਰਥਰੋਪੋਡਾ ਹੈ। ਇੰਨਾਂ ਦੇ ਸਰੀਰ ਦੇ ਤਿੰਨ ਅੰਗ, ਛੇ ਲੱਤਾਂ ਪੇਚੀਦਾ ਅੱਖਾਂ ਤੇ ਦੋ [[ਅਨਟੀਨਾ]] ਹੁੰਦੇ ਹਨ। ਜ਼ਮੀਨ ਤੇ ਇਹ ਜਾਨਵਰਾਂ ਦਾ ਸਭ ਤੋਂ ਵੱਡਾ ਸਮੂਹ ਹੈ। ਇਹਨਾਂ ਦੇ ਅਗੇ ਦਸ ਲੱਖ ਤੋਂ ਜਿਆਦਾ ਸਪੀਸ਼ੀ ਪੱਧਰ ਦੇ ਵਰਗੀਕਰਣ ਹਨ।
 
==[[ਨਾਂਅ]]==
ਅੰਗਰੇਜ਼ੀ ਸ਼ਬਦ ਅਨਸੀਕਟ ਦਾ [[ਇਤਿਹਾਸ]] 1600 ਤੋਂ ਜਾ ਕੇ ਮਿਲਦਾ ਹੈ। ਇਹ ਸ਼ਬਦ ਲਾਤੀਨੀ ਸ਼ਬਦ ਅਨਸੀਕਟਮ ਤੋਂ ਨਿਕਲਿਆ ਹੈ ਜੀਹਦਾ ਮਤਲਬ ਹੈ "ਕੱਚੀ ਰੀੜ੍ਹ ਦੀ ਹੱਡੀ ਤੇ ਵੰਡਿਆ ਹੋਇਆ ਪਿੰਡਾ" ਜਾਂ "ਜਿਹਨੂੰ ਕੱਟਿਆ ਜਾ ਸਕੇ", ਕਿਉਂਕਿ ਕੀੜੇ ਦਾ ਸਰੀਰ ਤਿੰਨ ਹਿੱਸੇ ਚ ਕੱਟਿਆ ਜਾ ਸਕਦਾ ਹੈ। ਬਾਦ ਚ [[ਅਰਸਤੂ]] ਨੇ ਅਨਸੀਕਟ ਸ਼ਬਦ ਵਰਤਿਆ।
[[File:Insect anatomy diagram.svg|thumb|right|250px|'''ਕੀੜੇ ਦਾ ਸਰੂਪ''':