ਨਰਿੰਦਰ ਮੋਦੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋNo edit summary
ਸੀਰੀਅਸਲੀ? ਓ ਪ੍ਰਧਾਨ ਮੰਤਰੀ ਨਹੀਂ ਤਾਂ ਕੌਣ ਪ੍ਰਧਾਨ ਮੰਤਰੀ ਐ?
ਲਾਈਨ 27:
|signature = Signature of Narendra Modi (Hindi).svg
}}
'''ਨਰਿੰਦਰ ਦਾਮੋਦਰਦਾਸ ਮੋਦੀ''' [[ਭਾਰਤ]] ਦੇ 15ਵੇਂ [[ਪ੍ਰਧਾਨ ਮੰਤਰੀ]] ਹਨ।{{ਹਵਾਲਾ ਲੋੜੀਂਦਾ}} ਇਹ ਪਹਿਲਾਂ [[ਗੁਜਰਾਤ]] ਦੇ [[ਮੁੱਖ ਮੰਤਰੀ]] ਰਹਿ ਚੁੱਕੇ ਹਨ। ਭਾਰਤ ਦੇ ਹੁਣ ਤੱਕ ਦੇ ਸਾਰੇ ਪ੍ਰਧਾਨ ਮੰਤਰੀਆਂ ਵਿਚੋਂ ਨਰਿੰਦਰ ਦਾਮੋਦਰਦਾਸ ਮੋਦੀ ਪਹਿਲੇ ਅਜਿਹੇ ਪ੍ਰਧਾਨ ਮੰਤਰੀ ਹਨ ਜੋ ਕਿ ਸਭ ਤੋਂ ਜ਼ਿਆਦਾ ਦੇਸ਼ਾਂ ਵਿਚ ਗਏ ਹਨ।{{ਹਵਾਲਾ ਲੋੜੀਂਦਾ}}
 
==ਜਨਮ ਅਤੇ ਪਰਿਵਾਰ==
ਨਰਿੰਦਰ ਮੋਦੀ ਦਾ ਜਨਮ 17 ਸਤੰਬਰ, 1950 ਨੂੰ 'ਵਾਡਨਗਰ' ਜੋ ਉਸ ਵੇਲੇ ਬੰਬਈ ਰਾਜ ਦਾ ਹਿੱਸਾ ਹੁੰਦਾ ਸੀ, ਵਿੱਚ ਹੋਇਆ। ਉਹਨਾਂ ਦੇ ਪਿਤਾ ਦਾ ਨਾਂਅ ''ਦਾਮੋਦਰ ਦਾਸ ਮੂਲਚੰਦ ਮੋਦੀ'' ਹੈ ਅਤੇ ਉਹਨਾਂ ਦੀ ਮਾਤਾ ਦਾ ਨਾਂਅ ''ਹੀਰਾ ਬੇਨ'' ਹੈ।