ਨਿੰਮ੍ਹ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ →‎ਹੋਰ ਭਾਸ਼ਾਵਾਂ ਵਿੱਚ ਨਾਮ: clean up ਦੀ ਵਰਤੋਂ ਨਾਲ AWB
No edit summary
ਟੈਗ: ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ
ਲਾਈਨ 2:
'''ਨਿੰਮ''' (Azadirachta indica) ਐਨਜਾਡਾਇਰੈਕਟਾ ਨਾਂ ਦਾ ਵਿਕਾਸ [[ਫ਼ਾਰਸੀ]] ਭਾਸ਼ਾ ਦੇ ਡੇਕ ਨਾਂ ਤੋਂ ਹੋਇਆ ਹੈ। ਕਿਉਂਕਿ ਨਿੰਮ ਅਤੇ ਡੇਕ ਕਾਫੀ ਮਿਲਦੇ ਜੁਲਦੇ ਹਨ। ਇੰਡੀਕਾ ਤੋਂ ਭਾਵ ਹੈ ਭਾਰਤੀ। ਪੂਰੇ ਨਾਂ ਤੋਂ ਭਾਵ ਹੈ ਭਾਰਤ ਵਿੱਚ ਮਿਲਣ ਵਾਲਾ ਡੇਕ ਦਾ ਰੁੱਖ ਹੈ।
==ਪਛਾਣ==
ਨਿੰਮ ਭਾਰਤੀ ਮੂਲ ਦਾ ਇੱਕ ਸਦਾਬਹਾਰ ਰੁੱਖ ਹੈ। ਇਹ ਸਦੀਆਂ ਤੋਂ ਸਮੀਪਵਰਤੀ ਦੇਸ਼ਾਂ - ਪਾਕਿਸਤਾਨ, ਬੰਗਲਾਦੇਸ਼, ਨੇਪਾਲ, [[ਮਿਆਂਮਾਰ]] (ਬਰਮਾ), [[ਥਾਈਲੈਂਡ]], [[ਇੰਡੋਨੇਸ਼ੀਆ]], [[ਸ਼੍ਰੀ ਲੰਕਾ]] ਆਦਿ ਦੇਸ਼ਾਂ ਵਿੱਚ ਪਾਇਆ ਜਾਂਦਾ ਰਿਹਾ ਹੈ। ਲੇਕਿਨ ਬੀਤੇ ਲੱਗਭੱਗ ਡੇਢ ਸੌ ਸਾਲਾਂ ਵਿੱਚ ਇਹ ਰੁੱਖ ਭਾਰਤੀ ਉਪਮਹਾਦੀਪ ਦੀ ਭੂਗੋਲਿਕ ਸੀਮਾ ਨੂੰ ਟੱਪ ਕੇ ਅਫਰੀਕਾ, ਆਸਟਰੇਲੀਆ, ਦੱਖਣ ਪੂਰਵ [[ਏਸ਼ੀਆ]], ਦੱਖਣ ਅਤੇ ਮਧ ਅਮਰੀਕਾ ਅਤੇ ਦੱਖਣ ਪ੍ਰਸ਼ਾਂਤ ਦੀਪ ਸਮੂਹ ਦੇ ਅਨੇਕ ਉਸ਼ਣ ਅਤੇ ਉਪ-ਉਸ਼ਣ ਕਟੀਬੰਧੀ ਦੇਸ਼ਾਂ ਵਿੱਚ ਵੀ ਪਹੁੰਚ ਚੁੱਕਿਆ ਹੈ। ਇਸ ਦਾ ਬਨਸਪਤਿਕ ਨਾਮ ‘Melia azadirachta ਅਤੇ Azadiracta Indica’ਹੈ। ਨਿੰਮ ਦਰਮਿਆਨੇ ਤੋਂ ਵੱਡੇ ਕੱਦ ਦਾ ਸਦਾਬਹਾਰ ਰੁੱਖ ਹੈ। ਜਿਸਦੀ ਛਾਂ ਬਹੁਤ ਸੰਘਣੀ ਹੁੰਦੀ ਹੈ। ਇਹ ਦਰਖ਼ਤ ਚਾਰੇ ਤਰਫ਼ ਫੈਲਰਦਾ ਹੈ। ਇਸ ਦਾ ਤਨਾ ਵੀ ਮੋਟਾ ਅਤੇ ਮੋਟੀ ਖੜ੍ਹਵੀ ਕਾਲੀ ਜਿਹੀ ਭੂਰੀ ਛਿੱਲ ਵਾਲਾ ਹੁੰਦਾ ਹੈ। ਇਸ ਦੇ ਪੱਤੇ ਸਯੁੰਕਤ ਲੰਬੇ ਤੇ ਲਮਕਵੇਂ ਹੁੰਦੇ ਹਨ। ਹਰ ਪੱਤੀ ਆਮ ਪੱਤੇ ਵਰਗੀ ਨਜਰ ਆਉਂਦੀ ਹੈ। ਫੁੱਲ ਛੋਟੇ ਆਕਾਰ ਤੇ ਚਿੱਟੇ ਰੰਗ ਦੇ ਹੁੰਦੇ ਹਨ। ਨਿੰਮ ਦੇ ਫਲ ਨੂੰ [[ਨਿਮੋਲੀ]] ਕਿਹਾ ਜਾਂਦਾ ਹੈ। ਜਦੋਂ ਇਹ ਪੱਕਣ ਲੱਗਦਾ ਹੈ ਤਾਂ ਇਸ ਵਿੱਚ ਮਿਠਾਸ ਜਿਹੀ ਆ ਜਾਂਦੀ ਹੈ। ਇਸ ਲਈ ਪਰਿੰਦੇ ਇਸ ਤੇ ਟੁੱਟ ਪੈਂਦੇ ਹਨ।
 
==ਹੋਰ ਭਾਸ਼ਾਵਾਂ ਵਿੱਚ ਨਾਮ==