ਵਿਕੀਪੀਡੀਆ:ਸੱਥ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਲਾਈਨ 447:
 
===ਟਿੱਪਣੀਆਂ===
* ਮੈਂ ਅਜਿਹਾ ਮਿਹਸੂਸ ਕਰਦੀ ਹਾਂ ਕਿ ਅਜਿਹਾ ਇਵੈਂਟ ਕਰਵਾਉਣ ਲਈ ਸਮਾਂ ਘੱਟ ਹੈ. ਦਸ-ਬਾਰਾਂ ਦਿਨਾਂ ਵਿੱਚ ਸਭ ਤਿਆਰੀ ਕਰਨਾ ਔਖਾ ਕੰਮ ਹੈ. ਬਾਕੀ ਸਾਥੀ ਜੇ ਇਹ ਮਹਿਸੂਸ ਕਰਦੇ ਹਨ ਕਿ ਇਹ ਇਵੈਂਟ ਕਰਵਾਉਣਾ ਜ਼ਰੂਰੀ ਹੈ ਤਾਂ ਮੈਂ ਸਭ ਦੇ ਨਾਲ ਹਾਂ. -[[ਵਰਤੋਂਕਾਰ:Manavpreet Kaur|Manavpreet Kaur]] ([[ਵਰਤੋਂਕਾਰ ਗੱਲ-ਬਾਤ:Manavpreet Kaur|ਗੱਲ-ਬਾਤ]]) 18:13, 4 ਜੂਨ 2019 (UTC)