ਵਿਕੀਪੀਡੀਆ:ਚੰਗੇ ਲੇਖ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋNo edit summary
ਲਾਈਨ 13:
{{colend}}
|}
ਚੰਗੇ ਲੇਖ ਚੰਗੇ ਲੇਖ ਦੇ ਮਾਪਦੰਡ ਪੂਰੇ ਕਰਦੇ ਹਨ, ਚੰਗੇ ਲੇਖ ਨਾਮਜ਼ਦਗੀ ਪ੍ਰਕਿਰਿਆ ਤੋਂ ਸਫਲਤਾਪੂਰਵਕ ਪਾਸ ਹੋ ਜਾਂਦੇ ਹਨ। ਉਹ ਚੰਗੀ ਤਰ੍ਹਾਂ ਲਿਖੇ ਹੋਏ ਹੁੰਦੇ ਹਨ। ਅਸਲ ਵਿੱਚ ਸਹੀ ਅਤੇ ਪ੍ਰਮਾਣਿਤ ਜਾਣਕਾਰੀ ਦਿੰਦੇ ਹਨ। ਉਹ ਨਿਰਪੱਖ ਦ੍ਰਿਸ਼ਟੀਕੋਣ ਨਾਲ ਲਿਖੇ, ਸਥਿਰ ਅਤੇ ਸਪਸ਼ਟ ਹੁੰਦੇ ਹਨ। ਜਿੱਥੇ ਸੰਭਵ ਹੋਵੇ, ਢੁੱਕਵੀਂ ਕਾਪੀਰਾਈਟ ਲਾਇਸੈਂਸ ਵਾਲੀਆਂ ਸੰਬੰਧਿਤ ਤਸਵੀਰਾਂ ਦੁਆਰਾ ਬਣੇ ਹੁੰਦੇ ਹਨ। ਚੰਗੇ ਲੇਖਾਂ ਨੂੰ ਵਿਸ਼ੇਸ਼ ਲੇਖਾਂ ਦੇ ਰੂਪ ਵਿੱਚ ਵਿਸਤ੍ਰਿਤ ਨਹੀਂ ਹੋਣਾ ਚਾਹੀਦਾ, ਪਰ ਉਹਨਾਂ ਵਿੱਚ ਵਿਸ਼ੇ ਦੇ ਕਿਸੇ ਮੁੱਖ ਪੱਖ ਨੂੰ ਛੱਡਣਾ ਵੀ ਨਹੀਂ ਚਾਹੀਦਾ। ਚੰਗੇ ਅਤੇ ਵਿਸ਼ੇਸ਼ ਲੇਖਾਂ ਦੇ ਮਾਪਦੰਡ ਦੀ ਤੁਲਨਾ ਹੋਰ ਵਖਰੇਵਿਆਂ ਦਾ ਵਰਣਨ ਵੀ ਕਰਦੀ ਹੈ।