ਭਗਤ ਸਿੰਘ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਟੈਗ: ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ
ਛੋNo edit summary
ਲਾਈਨ 26:
}}
 
'''ਸਰਦਾਰ ਭਗਤ ਸਿੰਘ''' (28 ਸਤੰਬਰ 1907 - 23 ਮਾਰਚ, 1931)<ref name="SBS">{{cite web|last=Singh|first=ShahidBhagat|url=http://www.shahidbhagatsingh.org/index.asp?linkid=34#CHAPTER 1|title= Auto Biography of Bhagat Singh| publisher=Shahidbhagatsingh.org}}</ref><ref name="english.samaylive.com">{{cite web|title=Nation celebrates Bhagat Singh birthday |url=http://english.samaylive.com/nation-news/676514490/nation-celebrates-bhagat-singh-birthday.html}}</ref> [[ਭਾਰਤ]] ਦਾ ਇੱਕ ਪ੍ਰਮੁੱਖ ਅਜ਼ਾਦੀ ਸੰਗਰਾਮੀਆ ਸੀ। ਭਗਤ ਸਿੰਘ ਨੂੰ 23 ਮਾਰਚ 1931 ਨੂੰ ਉਸ ਦੇ ਸਾਥੀਆਂ,[[ਸ਼ਿਵਰਾਮ ਰਾਜਗੁਰੂ|ਰਾਜਗੁਰੂ]] ਅਤੇ [[ਸੁਖਦੇਵ ਥਾਪਰ|ਸੁਖਦੇਵ]] ਦੇ ਨਾਲ ਫ਼ਾਂਸੀ ਤੇ ਲਟਕਾ ਦਿੱਤਾ ਗਿਆ ਸੀ। ਉਹ [[ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕਨ ਐਸੋਸੀਏਸ਼ਨ]] ਦੇ ਸੰਸਥਾਪਕ ਮੈਬਰਾਂ ਵਿੱਚੋਂ ਇੱਕ ਸੀ।
 
ਦਸੰਬਰ 1928 ਵਿਚ, ਭਗਤ ਸਿੰਘ ਅਤੇ ਇਕ ਸਹਿਯੋਗੀ ਸ਼ਿਵਰਾਜ ਰਾਜਗੁਰੂ ਨੇ 21 ਸਾਲ ਦੇ ਬ੍ਰਿਟਿਸ਼ ਪੁਲਿਸ ਅਫ਼ਸਰ ਜੌਨ ਸਾਂਡਰਜ਼ ਨੂੰ ਲਾਹੌਰ, ਬ੍ਰਿਟਿਸ਼ ਇੰਡੀਆ ਵਿੱਚ ਗੋਲੀ ਮਾਰ ਦਿੱਤੀ ਸੀ। ਅਸਲ ਵਿੱਚ ਉਹ ਬ੍ਰਿਟਿਸ਼ ਪੁਲਿਸ ਦੇ ਸੁਪਰਡੈਂਟ ਜੇਮਜ਼ ਸਕਾਟ ਨੂੰ ਮਾਰਨ ਦੇ ਇਰਾਦੇ ਨਾਲ ਗਏ ਸਨ ਕਿਉਂਕਿ ਉਹ ਮੰਨਦੇ ਸਨ ਕਿ ਪ੍ਰਸਿੱਧ ਭਾਰਤੀ ਰਾਸ਼ਟਰਵਾਦੀ ਨੇਤਾ [[ਲਾਲਾ ਲਾਜਪਤ ਰਾਏ]] ਦੀ ਮੌਤ ਲਈ ਸਕਾਟ ਜ਼ਿੰਮੇਵਾਰ ਸੀ, ਸਕਾਟ ਨੇ ਲਾਠੀ ਚਾਰਜ ਦਾ ਆਦੇਸ਼ ਦਿੱਤਾ ਸੀ ਜਿਸ ਵਿਚ ਰਾਏ ਜ਼ਖਮੀ ਹੋ ਗਿਆ ਅਤੇ ਦੋ ਹਫਤੇ ਬਾਅਦ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਸਾਂਡਰਸ ਬ੍ਰਿਟਿਸ਼ ਪੁਲਿਸ ਦੇ ਸੁਪਰਡੈਂਟ, ਜੇਮਜ਼ ਸਕਾਟ ਲਈ ਪ੍ਰੋਬੇਸ਼ਨ ´ਤੇ ਸੀ ਅਤੇ ਉਹ ਉਹਨਾਂ ਦੇ ਹੱਥੋਂ ਮਾਰਿਆ ਗਿਆ।{{sfn|Moffat|2016|pp=83, 89}} ਉਸ ਮਗਰੋਂ ਸਿੰਘ ਨੇ ਕਈ ਵਾਰ ਗੋਲੀ ਮਾਰੀ, ਪੋਸਟ ਮਾਰਟਮ ਰਿਪੋਰਟ ਵਿੱਚ ਅੱਠ ਗੋਲੀ ਜ਼ਖਮ ਵਿਖਾਏ ਗਏ ਹਨ। ਸਿੰਘ ਦੇ ਇਕ ਹੋਰ ਸਾਥੀ [[ਚੰਦਰ ਸ਼ੇਖਰ ਆਜ਼ਾਦ|ਚੰਦਰ ਸ਼ੇਖਰ ਅਜ਼ਾਦ]] ਨੇ ਭਾਰਤੀ ਪੁਲਿਸ ਕਾਂਸਟੇਬਲ ਚੰਨਣ ਸਿੰਘ ਨੂੰ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਜਿਸ ਨੇ ਸਿੰਘ ਅਤੇ ਰਾਜਗੁਰੂ ਦਾ ਪਿੱਛਾ ਕਰਨ ਦੀ ਕੋਸ਼ਿਸ਼ ਕੀਤੀ ਸੀ।