ਸ਼ੇਰ ਸ਼ਾਹ ਸੂਰੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ added Category:ਮੌਤ 1545 using HotCat
No edit summary
ਲਾਈਨ 5:
| reign = 17 ਮਈ 1540 – 22 ਮਈ 1545
| coronation = 1540
| predecessor = ਹਮਾਯੂੰਹਿਮਾਯੂੰ
| successor = [[ਇਸਲਾਮ ਸ਼ਾਹ ਸੂਰੀ]]
| spouse = ਮਲਿਕਾ ਬੀਬੀ
ਲਾਈਨ 23:
|}}
 
'''ਸ਼ੇਰ ਸ਼ਾਹ ਸੂਰੀ''' (1486 – 22 ਮਈ 1545) ([[ਫ਼ਾਰਸੀ ਭਾਸ਼ਾ|ਫ਼ਾਰਸੀ]]/{{lang-ps|فريد خان شير شاہ سوري}} – '' ਫ਼ਰੀਦ ਖ਼ਾਨ ਸ਼ੇਰ ਸ਼ਾਹ ਸੂਰੀ'', ਜਨਮ ਸਮੇਂ ਨਾਮ '''ਫ਼ਰੀਦ ਖ਼ਾਨ''', '''ਸ਼ੇਰ ਸ਼ਾਹ''' ਵੀ ਕਹਿੰਦੇ ਸਨ) ਉਤਰੀਉੱਤਰੀ ਭਾਰਤ ਵਿੱਚ ਸੂਰ ਵੰਸ਼ ਦਾ ਬਾਨੀ ਸੀ।<ref>{{cite web|title=Sher Shah – The Lion King|url=http://www.indhistory.com/sher-shah-suri.html}}</ref> ਭਾਰਤੀ ਇਤਿਹਾਸ ਵਿੱਚ ਲੋਹਪੁਰਸ਼, ਦਾਨਵੀਰ, ਪ੍ਰਬੁੱਧ ਯੋਧੇ ਵਜੋਂ ਉਹਦੀਉਸਦੀ ਵਡਿਆਈ ਕੀਤੀ ਜਾਂਦੀ ਹੈ।
 
ਸ਼ੇਰ ਸ਼ਾਹ ਸੂਰੀ ਉਨ੍ਹਾਂ ਗਿਣੇ ਚੁਣੇ ਵਿਦੇਸ਼ੀ ਬਾਦਸ਼ਾਹਾਂ ਵਿੱਚੋਂ ਸੀ, ਜਿਸ ਨੇ ਭਾਰਤ ਵਰਗੇ ਵਿਸ਼ਾਲ ਉਪ-ਮਹਾਂਦੀਪ ਨੂੰ ਇੱਕ ਸੂਤਰ ’ਚ ਬੰਨ੍ਹਣ ਦੀ ਕੋਸ਼ਿਸ਼ ਕੀਤੀ। ਸ਼ੇਰ ਸ਼ਾਹ ਸੂਰੀ ਬੜਾ ਦੂਰ-ਅੰਦੇਸ਼ ਤੇ ਤੀਖਣ ਬੁੱਧੀ ਦਾ ਮਾਲਕ ਸੀ। ਆਪਣੀ ਲਿਆਕਤ ਅਤੇ ਤੀਬਰ ਇੱਛਾ ਸਦਕਾ ਸਖ਼ਤ ਮਿਹਨਤ ਅਤੇ ਦ੍ਰਿੜ੍ਹਤਾ ਦੇ ਬਲਬੂਤੇ ਉਹ ਮੁਗ਼ਲਾਂ ਨੂੰ ਹਰਾ ਕੇ ਦਿੱਲੀ ਦੇ ਤਖ਼ਤ ਦਾ ਮਾਲਕ ਬਣਿਆ।