ਬਾਬਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ Bot: Migrating 1 interwiki links, now provided by Wikidata on d:Q797848
No edit summary
ਟੈਗ: ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ
ਲਾਈਨ 40:
===ਪਾਨੀਪਤ ਦੀ ਪਹਿਲੀ ਲੜਾੲੀ===
{{ਮੁੱਖ ਲੇਖ|ਪਾਣੀਪਤ ਦੀ ਪਹਿਲੀ ਲੜਾੲੀ}}
ਬਾਬਰ ਦਾ ਪੰਜਵਾਂ ਹਮਲਾ 1525 ਦੇ ਅੰਤ ਵਿੱਚ ਹੋੲਿਆ। ਬਾਬਰ ਨੇ ਸਭ ਤੋਂ ਪਹਿਲਾਂ ਪੰਜਾਬ ਦੇ ਗਵਰਨਰ ਦੌਲਤ ਖਾਂ ਲੋਧੀ ਨੂੰ ਕਰਾਰੀ ਹਾਰ ਦਿੱਤੀ। ਸਿੱਟੇ ਵਜੋਂ ਬਾਬਰ ਨੇ ਸਾਰੇ [[ਪੰਜਾਬ]] ਨੂੰ ਆਪਣੇ ਅਧੀਨ ਕਰ ਲਿਆ। ਹੁਣ ਉਸ ਨੇ ਦਿੱਲੀ ਦੇ ਸੁਲਤਾਨ [[ੲਿਬਰਾਹਿਮਇਬਰਾਹਿਮ ਲੋਧੀ]] ਨਾਲ ਦੋ-ਦੋ ਹੱਥ ਕਰਨ ਦਾ ਫੈਸਲਾ ਕੀਤਾ। ਦਿੱਲੀ ਦਾ ਸੁਲਤਾਨ ੲਿਬਰਾਹਿਮ ਲੋਧੀ ੲਿੱਕ ਲੱਖ ਸੈਨਾ ਲੈ ਕੇ ਉਸ ਦੇ ਵਿਰੁੱਧ ਵਧਿਆ। ਦੋਹਾਂ ਪੱਖਾਂ ਦੀਆਂ ਸੈਨਾਵਾਂ ਨੇ [[ਪਾਨੀਪਤ]] ਦੇ ਮੈਦਾਨ ਵਿੱਚ ਡੇਰਾ ਲਾ ਲਿਆ ਪਰੰਤੂ 21 ਅਪ੍ਰੈਲ, 1526 ਨੂੰ ਸਵੇਰੇ ੲਿਬਰਾਹਿਮ ਲੋਧੀ ਦੀ ਸੈਨਾ ਨੇ ਬਾਬਰ ਦੀ ਸੈਨਾ 'ਤੇ ਹਮਲਾ ਕਰ ਦਿੱਤਾ। ਬਾਬਰ ਦੀ ਸੈਨਾ ਮੋਰਚਾ ਲਗਾੲੀ ਖਡ਼੍ਹੀ ਸੀ। ਦਿੱਲੀ ਦੇ ਸਿਪਾਹੀ ੲਿਨ੍ਹਾ ਨੂੰ ਦੇਖ ਕੇ ਠਿਠਕ ਗੲੇ। ਬਾਬਰ ਨੇ ਆਪਣੇ ਸੈਨਿਕਾਂ ਨੂੰ ਆਦੇਸ਼ ਦਿੱਤਾ ਅਤੇ ਕਿਹਾ ਕਿ ਦੁਸ਼ਮਣਾਂ ਦੇ ਸੈਨਿਕਾਂ ਨੂੰ ਪਿੱਛੇ ਘੇਰ ਲਓ। ਸਾਹਮਣੇ ਤੋਂ ਤੋਪਚੀਆਂ ਨੇ ਗੋਲੇ ਵਰਸਾਉਣੇ ਆਰੰਭ ਕਰ ਦਿੱਤੇ। ੲਿਸ ਦੀ ਅਗੁਵਾੲੀ ''ਉਸਤਾਦ ਅਲੀ'' ਅਤੇ ''ਮੁਸਤਫ਼ਾ'' ਕਰ ਰਹੇ ਸਨ। ਭਾਰੀ ਯੁੱਧ ਆਰੰਭ ਹੋੲਿਆ। ਅੱਗੇ ਤੋਪਾਂ ਦੀ ਵਰਖਾ ਅਤੇ ਪਿੱਛਿਓਂ ਨੇਜ਼ਿਆਂ ਦਾ ਮੀਂਹ ਵਰ੍ਹਿਆ। ਦੇਖਦਿਆਂ ਹੀ ਦੇਖਦਿਆਂ ਲਾਸ਼ਾਂ ਦੇ ਢੇਰ ਲੱਗ ਗੲੇ। ਦੁਪਹਿਰ ਤੱਕ ਯੁੱਧ ਸਮਾਪਤ ਹੋ ਗਿਆ। ਯੁੱਧ ਵਿੱਚ ਬਾਬਰ ਜੇਤੂ ਰਿਹਾ। ਸੁਲਤਾਨ ੲਿਬਰਾਹਿਮ ਲੋਧੀ ਆਪਣੇ ਹਜ਼ਾਰਾਂ ਸੈਨਿਕਾਂ ਸਹਿਤ ਮਾਰਿਆ ਗਿਆ।</br>
ਪਾਨੀਪਤ ਦੀ ਪਹਿਲੀ ਲੜਾੲੀ ਨੂੰ ੲਿਤਿਹਾਸਿਕ ਦ੍ਰਿਸ਼ਟੀ ਤੋਂ ਬਹੁਤ ਮਹੱਤਵ ਪ੍ਰਾਪਤ ਹੈ। ੲਿਸ ਲੜਾੲੀ ਵਿੱਚ ੲਿੱਕ ਪਾਸੇ ਦਿੱਲੀ ਸਲਤਨਤ ਦਾ ਅੰਤ ਹੋੲਿਆ ਅਤੇ ਦੂਜੇ ਪਾਸੇ ਭਾਰਤ ਵਿੱਚ ਮੁਗਲ ਵੰਸ਼ ਦੀ ਸਥਾਪਨਾ ਹੋੲੀ।