ਹਰਿਮੰਦਰ ਸਾਹਿਬ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਸੋਧਣਾ ਸ਼ੁਰੂ ਕੀਤਾ
ਲਾਈਨ 36:
}}
 
'''ਸ਼੍ਰੀ ਹਰਿਮੰਦਰ ਸਾਹਿਬ''', ਜਿਸਨੂੰਜਾਂ '''ਦਰਬਾਰ ਸਾਹਿਬ''' ਦੇ({{IPA-pa|dəɾbaːɾ ਨਾਂsaːh(ɪ)b}}; ਨਾਲਰੱਬ ਵੀਦਾ ਜਾਣਿਆ ਜਾਂਦਾ ਹੈ,ਘਰ) [[ਪੰਜਾਬ, ਭਾਰਤ|ਭਾਰਤ ਦੇ ਪੰਜਾਬ]] ਸੂਬੇ ਦੇ ਸ਼ਹਿਰ ਸ਼੍ਰੀ [[ਅੰਮ੍ਰਿਤਸਰ]] ਵਿਚਵਿੱਚ ਹੈ।ਸਥਿਤ [[ਸਿੱਖਇੱਕ ਧਰਮ]]ਗੁਰਦੁਆਰਾ ਵਿੱਚਹੈ।<ref ਉਹname=eos>{{cite ਹੀweb ਅਸਥਾਨ|url= ਹੈhttp://www.learnpunjabi.org/eos/index.aspx|title= ਜੋHarimandar ਕਿ|last1=Kerr ਸੋਲੋਮਨ|first1=Ian ਦੇJ.|website=Encyclopaedia ਮੰਦਰ,of ਯਰੂਸਲਮSikhism|publisher=Punjabi ਦਾUniversity [[ਯਹੂਦੀPatiala|access-date=1 ਧਰਮ]]July ਵਿੱਚ2018}}</ref><ref>{{cite ਹੈ,book|author=Eleanor ਜਾNesbitt|title=Sikhism: ਪਵਿੱਤਰA [[ਮੱਕਾ]]Very ਦਾShort ਮਜ਼ਹਬ-ਏ-[[ਇਸਲਾਮ]]Introduction|url=https://books.google.com/books?id=zD8SDAAAQBAJ|year=2005|publisher=Oxford ਵਿੱਚUniversity ਹੈPress|isbn=978-0-19-280601-7|pages=67–69, ਭਾਵ150}}</ref> ਇਹ [[ਸਿੱਖੀ|ਸਿੱਖਾਂ]] ਲਈ ਉਨ੍ਹਾਂ ਦਾ ਸਭ ਤੋਂ [[ਪਵਿੱਤਰ]] ਧਾਰਮਿਕ ਅਸਥਾਨ ਮੰਨਿਆ ਜਾਂਦਾ ਹੈ।<ref>http: name=eos//www.sgpc.net/golden-temple/index.asp</ref>{{sfn|The Editors of Encyclopaedia Britannica|2014}}
 
ਇਬਾਦਤ ਦੀ ਇੱਕ ਸਰਬ-ਸਾਂਝੀ ਥਾਂ ਦਾ ਸੁਪਨਾ ਤੀਸਰੇ ਗੁਰੂ ਸ਼੍ਰੀ [[ਗੁਰੂ ਅਮਰ ਦਾਸ]] ਜੀ ਨੇ ਵੇਖਿਆ ਸੀ। ੧੫ ਵੀਂ ਸਦੀ ਦੇ ਆਖਰੀ ਵਰ੍ਹਿਆਂ ਵਿਚ "ਅਮ੍ਰਿਤ ਸਰੋਵਰ" ਅਤੇ "ਸ਼੍ਰੀ ਅਮ੍ਰਿਤਸਰ" ਦਾ ਨਿਰਮਾਣ ਚੋਥੇ ਗੁਰੂ ਸ਼੍ਰੀ [[ਗੁਰੂ ਰਾਮ ਦਾਸ]] ਜੀ ਨਿਗਰਾਨੀ ਹੇਠ ਸ਼ੁਰੂ ਹੋ ਗਿਆ। ਪੰਜਵੇਂ ਗੁਰੂ ਸ਼੍ਰੀ [[ਗੁਰੂ ਅਰਜਨ ਦੇਵ]] ਜੀ ਨਿਗਰਾਨੀ ਹੇਠ ਹਰਿਮੰਦਰ ਸਾਹਿਬ ਦਾ ਨੀਂਹ ਪੱਥਰ ਰੱਖਿਆ ਗਿਆ। ਸੰਨ 1604 ਵਿਚ ਪੰਜਵੇਂ ਗੁਰੂ [[ਸ਼੍ਰੀ ਗੁਰੂ ਅਰਜਨ ਦੇਵ ਜੀ]] ਦੀ ਨਿਗਰਾਨੀ ਹੇਠ ਹੀ ਗੁਰੂਦੁਆਰੇ ਦੀ ਇਮਾਰਤ ਬਣ ਕੇ ਤਿਆਰ ਹੋ ਗਈ। ਆਦਿ ਗ੍ਰੰਥ ਨੂੰ [[ਸ਼੍ਰੀ ਗੁਰੂ ਅਰਜਨ ਦੇਵ ਜੀ]] ਨੇ ਹੀ ਦਰਬਾਰ ਸਾਹਿਬ ਵਿਖੇ ਸਥਾਪਿਤ ਕੀਤਾ ਸੀ ਅਤੇ [[ਬਾਬਾ ਬੁੱਢਾ]] ਜੀ ਪਹਿਲੇ ਹੈੱਡ [[ਗ੍ਰੰਥੀ]] ਸਨ।
ਦੋ ਸਾਲਾਂ ਬਾਅਦ ਸੰਨ ੧੬੦੬ ਵਿਚ "ਅਕਾਲ ਤਖਤ" ਦਾ ਨੀਂਹ ਪੱਥਰ [[ਸੂਫ਼ੀ]] ਸੰਤ [[ਸਾਈਂ ਮੀਆਂ ਮੀਰ ਜੀ]] ਦੁਆਰਾ ਰੱਖਿਆ ਗਿਆ। ਇਸ ਤੋਂ ਇਲਾਵਾ 1757, 1762 ਅਤੇ 1764 ਵਰ੍ਹਿਆ ਦੇ ਅਫ਼ਗ਼ਾਨ ਹਮਲਿਆਂ ਦੌਰਾਨ ਦਰਬਾਰ ਸਾਹਿਬ ਦੀ ਇਮਾਰਤ ਨੂੰ ਨਸ਼ਟ ਕਰ ਦਿੱਤਾ ਗਿਆ ਸੀ। [[ਬਾਬਾ ਦੀਪ ਸਿੰਘ ਜੀ]] ਦੀ ਸ਼ਹਿਦੀ ਵੀ ੧੬੫੭ ਦੇ ਅਫ਼ਗ਼ਾਨ ਹਮਲੇ ਦੌਰਾਨ ਹੀ ਦਰਬਾਰ ਸਾਹਿਬ ਦੀ ਰਾਖੀ ਕਰਦਿਆ ਹੋਈ ਸੀ।
 
ਦਰਬਾਰ ਸਾਹਿਬ ਦਾ ਮੌਜੂਦਾ ਰੂਪ ੧੭੬੪ ਵਿਚ [[ਜੱਸਾ ਸਿੰਘ ਆਹਲੂਵਾਲੀਆ]] ਦੁਆਰਾ ਨੀਂਹ ਪੱਥਰ ਰੱਖਣ ਤੋਂ ਬਾਅਦ ਹੋਂਦ ਵਿਚ ਆਇਆ ਹੈ। "ਸਵਰਨ ਮੰਦਰ" ਜਿਵੇਂ ਕਿ ਇਸਨੂੰ ਹਿੰਦੀ ਵਿਚ ਜਾਣਿਆ ਜਾਂਦਾ ਹੈ ਸੋਨੇ ਦੀ ਉਸ ਪਰਤ ਕਾਰਨ ਹੈ ਜੋ ਕਿ [[ਮਹਾਰਾਜਾ ਰਣਜੀਤ ਸਿੰਘ]] ਨੇ ਦਰਬਾਰ ਸਾਹਿਬ ਤੇ 1830 ਦੇ ਦਹਾਕੇ ਦੌਰਾਨ ਚੜ੍ਹਾਈ ਸੀ।
ਦੌਰ-ਏ-ਜਦੀਦ ਦੀ ਗੱਲ ਕਰੀਏ ਤਾਂ ੧੯੮੪ ਵੀ ਦਰਬਾਰ ਸਾਹਿਬ ਦੇ ਇਤਿਹਾਸ ਵਿੱਚ ਇੱਕ ਅਜਿਹਾ ਦਿਨ ਹੈ ਜਿਸਨੂੰ ਭੁਲਾਇਆ ਨਹੀਂ ਜਾ ਸਕਦਾ। [[ਭਾਰਤੀ ਫੌਜ]] ਦੇ [[ਫੌਜੀ]] [[ਟੈਂਕ]] ਭਿੰਡਰਾਵਾਲਾ ਨੂੰ ਫੜ੍ਹਨ, ਜੋ ਕਿ ਹਕੂਮਤ ਦੇ ਮੁਤਾਬਿਕ ਇੱਕ ਆਤੰਕਵਾਦੀ ਸੀ ਪਰ ਬਹੁਤ ਸਾਰੇ ਸਿੱਖਾਂ ਲਈ ਇੱਕ ਸ਼ਹੀਦ ਤੋਂ ਘੱਟ ਨਹੀ ਹੈ, ਲਈ ਇਸ ਪਵਿੱਤਰ ਸਥਾਨ ਵਿਚ ਦਾਖਲ ਹੋਏੇ ਸਨ।
 
ਜੇ ਅਸੀ ਵਾਸਤੂਸ਼ਿਲਪ ਦੀ ਗੱਲ ਕਰੀਏ ਤਾਂ ਇਸ ਉੱਤੇ [[ਅਰਬ]], [[ਭਾਰਤੀ]] ਅਤੇ [[ਯੂਰਪੀ]] ਪ੍ਰਭਾਵ ਸਾਫ ਝਲਕਦੇ ਹਨ। ਦਰਬਾਰ ਸਾਹਿਬ ਦੇ ਚਾਰਾਂ ਦਿਸ਼ਾਵਾਂ ਨੂੰ ਮੂੰਹ ਕਰਦੇ ਚਾਰ ਦੁਆਰ ਇਸ ਗੱਲ ਦਾ ਪ੍ਰਤੀਕ ਹਨ ਕਿ ਇਹ ਹਰ [[ਧਰਮ]], ਨਸਲ, ਫਿਰਕੇ ਦੇ ਵਿਅਕਤੀ ਲਈ ਹੈ। [[ਗੁਰੂ ਕਾ ਲੰਗਰ]] ਵਿਚ ਹਰ [[ਮੁਲਕ]], ਧਰਮ, ਜਾਤੀ ਦੇ ਲਗਭਗ 4੪੦,੦੦੦ ਲੋਕਾਂ ਹਰ ਰੋਜ਼ [[ਲੰਗਰ]] ਛੱਕਦੇ ਹਨ।
 
ਲਾਈਨ 80 ⟶ 83:
==ਹਵਾਲੇ==
{{ਹਵਾਲੇ}}
==ਹਵਾਲਾ ਪੁਸਤਕਾਂ==
 
* {{cite book|title=Encyclopedia Britannica|author= The Editors of Encyclopaedia Britannica|year=2014| url=https://www.britannica.com/topic/Harmandir-Sahib |ref=harv}}
[[ਸ਼੍ਰੇਣੀ:ਪੰਜਾਬ, ਭਾਰਤ ਦੇ ਗੁਰਦੁਆਰੇ]]
[[ਸ਼੍ਰੇਣੀ:ਅੰਮ੍ਰਿਤਸਰ ਦੀਆਂ ਇਮਾਰਤਾਂ]]