ਭੀਮਰਾਓ ਅੰਬੇਡਕਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਲਾਈਨ 85:
1932 ਵਿਚ ਬ੍ਰਿਟਿਸ਼ ਨੇ [[ਕਮਿਊਨਲ ਅਵਾਰਡ]] ਵਿਚ "ਦਬੇ ਵਰਗਾਂ" ਲਈ ਇਕ ਵੱਖਰੇ ਚੋਣ ਹਲਕੇ ਦੀ ਸਥਾਪਨਾ ਦਾ ਐਲਾਨ ਕੀਤਾ।
 
ਗਾਂਧੀ ਨੇ ਅਛੂਤਾਂ ਲਈ ਇੱਕ ਵੱਖਰੇ ਚੋਣ ਹਲਕੇ ਦਾ ਜ਼ੋਰਦਾਰ ਵਿਰੋਧ ਕੀਤਾ ਅਤੇ ਕਿਹਾ ਕਿ ਉਹ ਡਰਦਾ ਸੀ ਕਿ ਅਜਿਹੀ ਵਿਵਸਥਾ ਹਿੰਦੂ ਭਾਈਚਾਰੇ ਨੂੰ ਵੰਡ ਦੇਵੇਗੀ।<ref>{{cite web|url=http://www.britannica.com/EBchecked/topic/469892/Poona-Pact|title=Poona Pact – 1932|website=Britannica.com|publisher=''Encyclopædia Britannica''|archiveurl=https://web.archive.org/web/20150518073354/http://www.britannica.com/EBchecked/topic/469892/Poona-Pact|archivedate=18 May 2015|deadurl=no|accessdate=29 April 2015}}</ref><ref>{{cite news|url=http://www.outlookindia.com/article/a-part-that-parted/281929|title=Ambekar vs Gandhi: A Part That Parted|date=20 August 2012|accessdate=29 April 2015|archiveurl=https://web.archive.org/web/20150427033738/http://www.outlookindia.com/article/a-part-that-parted/281929|archivedate=27 April 2015|deadurl=no|publisher=Outlook}}</ref><ref>{{cite news|url=http://timesofindia.indiatimes.com/city/pune/Museum-to-showcase-Poona-Pact/articleshow/2400058.cms|title=Museum to showcase Poona Pact|date=25 September 2007|accessdate=29 April 2015|archiveurl=https://web.archive.org/web/20151017053453/http://timesofindia.indiatimes.com/city/pune/Museum-to-showcase-Poona-Pact/articleshow/2400058.cms|archivedate=17 October 2015|deadurl=no|publisher=''The Times of India''|quote=Read 8th Paragraph}}</ref> [[ਪੂਨੇ]] ਦੇ [[ਯਰਵਦਾ ਕੇਂਦਰੀ ਜੇਲ੍ਹ]] 'ਚ ਕੈਦ ਹੋਣ' ਤੇ ਗਾਂਧੀ ਨੇ ਰੋਸ ਪ੍ਰਗਟ ਕੀਤਾ। ਜਲਦ ਹੀ, ਕਾਂਗਰਸ ਦੇ ਸਿਆਸਤਦਾਨਾਂ ਅਤੇ ਕਾਰਕੁੰਨ ਜਿਵੇਂ ਕਿ [[ਮਦਨ ਮੋਹਨ ਮਾਲਵੀਆ]] ਅਤੇ [[ਪਾਲਵਣਕਰ ਬਾਲੂ]] ਨੇ ਯਰਵਾੜਾ ਵਿਖੇ ਅੰਬੇਡਕਰ ਅਤੇ ਉਸਦੇ ਸਮਰਥਕਾਂ ਨਾਲ ਸਾਂਝੀ ਮੀਟਿੰਗ ਕੀਤੀ।<ref>{{cite journal|last1=Omvedt|first1=Gail|year=2012|title=A Part That Parted|url=http://www.outlookindia.com/article.aspx?281929|deadurl=no|journal=Outlook India|archiveurl=https://web.archive.org/web/20120812003046/http://outlookindia.com/article.aspx?281929|archivedate=12 August 2012|accessdate=12 August 2012}}</ref> 25 ਸਤੰਬਰ 1932 ਨੂੰ, ਪੂਨਾ ਪੈਕਟ ਨਾਮ ਦੇ ਸਮਝੌਤੇ ਤੇ ਅੰਬੇਦਕਰ (ਹਿੰਦੂਆਂ ਵਿੱਚ ਦੱਬੇ ਕੁਚਲੇ ਲੋਕਾਂ ਵੱਲੋਂ) ਅਤੇ ਮਦਨ ਮੋਹਨ ਮਾਲਵੀਆ (ਦੂਜੇ ਹਿੰਦੂਆਂ ਵੱਲੋਂ) ਵਿਚਕਾਰ ਹਸਤਾਖਰ ਕੀਤੇ ਗਏ ਸਨ।
 
==ਉਚੀ ਸਿੱਖਿਆ==