ਨਿਪਾਹ ਵਾਇਰਸ ਲਾਗ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"ਨਿਪਾਹ ਵਾਇਰਸ ਦੀ ਲਾਗ, ਨਿਪਾਹ ਵਾਇਰਸ ਦੇ ਕਾਰਨ ਇੱਕ ਵਾਇਰਲ ਲਾਗ ਹੁੰਦ..." ਨਾਲ਼ ਸਫ਼ਾ ਬਣਾਇਆ
 
No edit summary
ਲਾਈਨ 1:
ਨਿਪਾਹ ਵਾਇਰਸ ਦੀ ਲਾਗ, ਨਿਪਾਹ ਵਾਇਰਸ ਦੇ ਕਾਰਨ ਇੱਕ ਵਾਇਰਲ ਲਾਗ ਹੁੰਦੀ ਹੈ।<ref name=WHO2018/>{{cite web |title = WHO Nipah Virus (NiV) Infection |url = http://www.who.int/csr/disease/nipah/en/ |website = www.who.int |accessdate = 21 May 2018 |deadurl = no |archiveurl = https://web.archive.org/web/20180418093759/http://www.who.int/csr/disease/nipah/en/ |archivedate = 18 April 2018 |df = dmy-all }}</ref> ਲਾਗ ਦੇ ਲੱਛਣ ਬੁਖ਼ਾਰ, ਖੰਘ, ਸਿਰ ਦਰਦ, ਸਾਹ ਚੜ੍ਹਨਾ, ਆਦਿ ਹੁੰਦੇ ਹਨ।<ref name=CDC2014Sym>{{cite web|title=Signs and Symptoms Nipah Virus (NiV)|url=https://www.cdc.gov/vhf/nipah/symptoms/index.html|website=CDC|accessdate=24 May 2018|language=en-us}}</ref><ref name=WHO2018/> ਇਹ ਇੱਕ ਜਾ ਦੋ ਦਿਨਾਂ ਵਿੱਚ [[ਕੋਮਾ]] ਵਿੱਚ ਵੀ ਵਿਗੜ ਸਕਦਾ ਹੈ।<ref name=CDC2014Sym/> ਪੇਚੀਦਗੀਆਂ ਵਿਚ ਦਿਮਾਗ ਦੀ ਸੋਜ ਅਤੇ ਰਿਕਵਰੀ ਤੋਂ ਬਾਅਦ ਦੌਰੇ ਸ਼ਾਮਲ ਹੋ ਸਕਦੇ ਹਨ।<ref name=WHO2018/>
 
ਨਿਪਾਹ ਵਾਇਰਸ ਜੀਨਸ [[ਹੇਨਿਪਾਵਾਇਰਸ]] ਵਿੱਚ [[ਆਰਏਐਨਏ ਵਾਇਰਸ]] ਦੀ ਇੱਕ ਕਿਸਮ ਹੈ।<ref name=WHO2018/> ਇਹਹੈ।ਇਹ ਦੋਵੇਂ ਲੋਕਾਂ ਅਤੇ ਜਾਨਵਰਾਂ ਤੋਂ ਲੋਕਾਂ ਤੱਕ ਫੈਲ ਸਕਦਾ ਹੈ।<ref name=WHO2018/>ਫੈਲਣਹੈ।ਫੈਲਣ ਨੂੰ ਖਾਸ ਤੌਰ ਤੇ ਲਾਗ ਵਾਲੇ ਸਰੋਤ ਨਾਲ ਸਿੱਧੇ ਸੰਪਰਕ ਦੀ ਲੋੜ ਹੁੰਦੀ ਹੈ।<ref name=CDC2014Trans>{{cite web|title=Transmission Nipah Virus (NiV)|url=https://www.cdc.gov/vhf/nipah/transmission/index.html|website=CDC|accessdate=24 May 2018|language=en-us|date=20 March 2014}}</ref> ਇਹ ਵਾਇਰਸ ਆਮ ਤੌਰ ਤੇ ਖ਼ਾਸ ਕਿਸਮ ਦੇ ਫਲ਼ਾਂ ਵਾਲੇ ਚਾਮਗਿਦੜਾਂ ਵਿਚ ਹੁੰਦਾ ਹੈ। ਇਸਦੀ ਤਸ਼ਖੀਸ ਲੱਛਣਾਂ 'ਤੇ ਅਧਾਰਿਤ ਹੈ ਅਤੇ ਪ੍ਰਯੋਗਸ਼ਾਲਾ ਜਾਂਚ ਦੁਆਰਾ ਪੁਸ਼ਟੀ ਕੀਤੀ ਜਾਂਦੀ ਹੈ।<ref name=CDC2014Diag>{{cite web|title=Diagnosis Nipah Virus (NiV)|url=https://www.cdc.gov/vhf/nipah/diagnosis/index.html|website=CDC|accessdate=24 May 2018|language=en-us|date=20 March 2014}}</ref>
 
ਪ੍ਰਬੰਧਨ ਵਿੱਚ ਸਹਿਯੋਗੀ ਦੇਖਭਾਲ ਸ਼ਾਮਲ ਹੈ।<ref name=WHO2018/> 2018 ਦੇ ਅਨੁਸਾਰ ਕੋਈ ਵੀ ਵੈਕਸੀਨ ਜਾਂ ਵਿਸ਼ੇਸ਼ ਇਲਾਜ ਨਹੀਂ ਹੈ।<ref name=WHO2018/> ਰੋਕਥਾਮ ਚਾਮਗਿਦੜਾਂ ਅਤੇ ਬਿਮਾਰ ਸੂਰਾਂ ਦੇ ਸੰਪਰਕ ਤੋਂ ਬਚ ਕੇ ਹੈ ਅਤੇ ਕੱਚੀ ਖੰਜੂਰ ਦੇ ਸੇਵਨ ਤੋਂ ਵੀ ਪ੍ਰਹੇਜ਼ ਕਰਨਾ ਚਾਹੀਦਾ ਹੈ।<ref name=CDC2014Prev>{{cite web|title=Prevention Nipah Virus (NiV)|url=https://www.cdc.gov/vhf/nipah/prevention/index.html|website=CDC|accessdate=24 May 2018|language=en-us|date=20 March 2014}}</ref> ਮਈ 2018 ਤਕ ਨਿਪਾਹ ਦੇ ਲਗਭਗ 700 ਇਨਸਾਨੀ ਕੇਸਾਂ ਦਾ ਅੰਦਾਜ਼ਾ ਲਗਾਇਆ ਗਿਆ ਹੈ ਜਿਸਦੇ ਵਿਚੋਂ 50 ਤੋਂ 75 ਪ੍ਰਤਿਸ਼ਤ ਰੋਗਾਣੂਆਂ ਦੀ ਮੌਤ ਹੋ ਚੁੱਕੀ ਹੈ।<ref name = Chris2013>{{cite journal |last1 = Broder |first1 = Christopher C. |last2 = Xu |first2 = Kai |last3 = Nikolov |first3 = Dimitar B. |last4 = Zhu |first4 = Zhongyu |last5 = Dimitrov |first5 = Dimiter S. |last6 = Middleton |first6 = Deborah |last7 = Pallister |first7 = Jackie |last8 = Geisbert |first8 = Thomas W. |last9 = Bossart |first9 = Katharine N.|last10=Wang|first10=Lin-Fa |display-authors=3 |title = A treatment for and vaccine against the deadly Hendra and Nipah viruses |journal = Antiviral Research |date = October 2013 |volume = 100 |issue = 1 |pages = 8–13 |doi = 10.1016/j.antiviral.2013.06.012 |pmid = 23838047 |pmc = 4418552 |language = en |issn = 0166-3542 }}</ref><ref name = SEARO2018>{{cite web|title=Nipah virus outbreaks in the WHO South-East Asia Region|url=http://www.searo.who.int/entity/emerging_diseases/links/nipah_virus_outbreaks_sear/en/|website=South-East Asia Regional Office|publisher=WHO|accessdate=23 May 2018}}</ref><ref name=SEAR2018May>{{cite web |title=Morbidity and mortality due to Nipah or Nipah-like virus encephalitis in WHO South-East Asia Region, 2001-2018 |url=http://www.searo.who.int/entity/emerging_diseases/links/morbidity-and-mortality-nipah-sear-2001-2018.pdf?ua=1 |website=SEAR |accessdate=2 June 2018|quote = 112 cases since Oct 2013}}</ref> ਮਈ 2018 ਵਿੱਚ, ਬੀਮਾਰੀ ਦੇ ਫੈਲਣ ਕਾਰਨ ਭਾਰਤ ਦੇ ਕੇਰਲਾ ਰਾਜ ਵਿੱਚ ਘੱਟੋ-ਘੱਟ 17 ਮੌਤਾਂ ਹੋਈਆਂ ਸਨ।<ref>{{cite news|last1=CNN|first1=Manveena Suri,|title=10 confirmed dead from Nipah virus outbreak in India|url=https://www.cnn.com/2018/05/22/health/nipah-virus-death-toll-rises-intl/index.html|accessdate=25 May 2018|work=CNN|date=22 May 2018}}</ref><ref name=Hin2018>{{Cite web|url=https://www.hindustantimes.com/india-news/nipah-virus-outbreak-death-toll-rises-to-14-in-kerala-two-more-cases-identified/story-f4QenFXeOtJnWhw7NrVawJ.html|title=Nipah virus outbreak: Death toll rises to 14 in Kerala, two more cases identified|last=|first=|date=27 May 2018|website=Hindustan Times|archive-url=|archive-date=|dead-url=|access-date=28 May 2018}}</ref><ref>{{Cite news|url=https://www.frontline.in/the-nation/public-health/article24200872.ece|title=After the outbreak|work=Frontline|access-date=2018-07-10|language=en}}</ref>
 
ਮਲੇਸ਼ੀਆ ਵਿਚ ਫੈਲਣ ਦੇ ਦੌਰਾਨ 1998 ਇਸ ਬਿਮਾਰੀ ਦੀ ਪਹਿਲੀ ਸ਼ਨਾਖਤ 1998 ਮਲੇਸ਼ੀਆ ਵਿਚ ਫੈਲਣ ਦੇ ਦੌਰਾਨ ਕੀਤੀ ਗਈ ਸੀ ਜਦੋਂ ਕਿ ਵਾਇਰਸ ਨੂੰ 1999 ਵਿਚ ਪੂਰੀ ਤਰਾਂ ਖ਼ਤਮ ਕੇਆਰ ਦਿੱਤਾ ਗਿਆ ਸੀ।<ref name=WHO2018/><ref name=CDC2018>{{cite web |title = Nipah Virus (NiV) CDC |url = https://www.cdc.gov/vhf/nipah/index.html |website = www.cdc.gov |publisher = CDC |accessdate = 21 May 2018 |language = en-us |deadurl = no |archiveurl = https://web.archive.org/web/20171216043000/https://www.cdc.gov/vhf/nipah/index.html |archivedate = 16 December 2017 |df = dmy-all }}</ref> ਇਸ ਦਾ ਨਾਂ ਮਲੇਸ਼ੀਆ ਦੇ ਇਕ ਪਿੰਡ, ਸੁੰਗਈ ਨਿਪਾਅ ਤੋਂ ਰੱਖਿਆ ਗਿਆ ਹੈ।<ref name=CDC2018/> ਸੂਰ ਨੂੰ ਵੀ ਲਾਗ ਲੱਗ ਸਕਦੀ ਹੈ ਅਤੇ 1999 ਵਿਚ ਬਿਮਾਰੀ ਫੈਲਣ ਤੋਂ ਰੋਕਣ ਲਈ ਲੱਖਾਂ ਸੂਰ ਮਾਰੇ ਗਏ ਸਨ।<ref name=WHO2018/><ref name=CDC2018/>
 
==ਹਵਾਲੇ==