ਅੰਨ੍ਹੇ ਨਿਸ਼ਾਨਚੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਟੈਗ: 2017 source edit
fixed typo
ਟੈਗ: 2017 source edit
ਲਾਈਨ 1:
ਅੰਨ੍ਹੇ ਨਿਸ਼ਾਨਚੀ [[ਅਜਮੇਰ ਸਿੰਘ ਔਲਖ]][[19 ਅਗਸਤ|(19 ਅਗਸਤ]] [[1942|1942-]] [[15 ਜੂਨ]] [[2017|2017)]] ਰਚਿਤ ਇਕਾਂਗੀ-ਸੰਗ੍ਰਹਿ ਹੈ, ਜਿਸਦੇ ਕਈ ਸੰਸਕਰਣ ਛਪ ਚੁੱਕੇ ਹਨ। ਇਹ ਇਕਾਂਗੀ-ਸੰਗ੍ਰਹਿ ਦੇ ਪ੍ਰਕਾਸ਼ਕ "ਚੇਤਨਾ ਪ੍ਰਕਾਸ਼ਨ-ਪੰਜਾਬੀ ਭਵਨ ਲੁਧਿਅਾਣਾਲੁਧਿਆਣਾ" ਹੈ ਅਤੇ ਛਾਪਕ "ਅਾਰਆਰ. ਕੇ. ਆਫ਼ਸੈੱਟ, ਦਿੱਲੀ" ਹੈ। ਇਸ ਸੰਗ੍ਰਹਿ ਦੇ ਅਾਰੰਭਆਰੰਭ ਵਿੱਚ ਅਾਈਆਂਆਈਆਂ 'ਤੁਕਾਂ' ਮਾਨਵੀ ਸ਼ਖਸੀਅਤ ਦੀ ਤਰਜਮਾਨੀ ਕਰਦੀਅਾਂਕਰਦੀਆਂ ਹਨ, ਜੋ [[ ਪੰਜਾਬੀ ਭਾਸ਼ਾ|ਪੰਜਾਬੀ]] ਦੇ [[ਸੂਫ਼ੀ]] [[ਕਵੀ]] [[ਬਾਬਾ ਫ਼ਰੀਦ|"ਸੇਖ਼ ਫ਼ਰੀਦ"]] ਦੀਅਾਂਦੀਆਂ ਹਨ, ਜਿਵੇਂ:
<poem>
"ਫਰੀਦਾ ਕਾਲੇ ਮੈਂਡੇ ਕਪੜੇ
ਲਾਈਨ 5:
ਗੁਨਹੀ ਭਰਿਆ ਮੈਂ ਫਿਰਹਿ
ਲੋਕ ਕਹਿਣ ਦਰਵੇਸ।" </poem>
ਇਸ ਇਕਾਂਗੀ-ਸੰਗ੍ਰਹਿ ਦੀ 'ਚੌਥੇ ਸੰਸਕਰਣ' ਦੀ ਭੂਮਿਕਾ "ਕੁਝ ਗੁਸਤਾਖ਼ੀਆ" ਹੈ, ਜੋ [[ਜੂਨ|ਜੂਨ,]] [[2009]] ਦੀ ਹੈ। ਇਸ ਵਿੱਚ ਅਜਮੇਰ ਅੌਲਖਔਲਖ ਪਹਿਲੇ ਤੋਂ ਹੁਣ ਤੱਕ ਦੇ ਸੰਸਕਰਣ 'ਚ ਕੀਤੀ ਤਬਦੀਲੀ ਬਾਰੇ ਦੱਸਦੇ ਹਨ। ਅਜਮੇਰ ਅੌਲਖਔਲਖ ਅਨੁਸਾਰ, ਇਸ ਸੰਗ੍ਰਹਿ ਵਿੱਚੋਂ '''"ਰਾਹਗੀਰ"''' ਅਤੇ '''"ਬ੍ਰਹਮ-ਭੋਜ"''' ਇਕਾਂਗੀਅਾਂਇਕਾਂਗੀਆਂ ਕੱਢ ਦਿੱਤੀਆਂ। ਇਸ ਦੋਨਾਂ ਇਕਾਂਗੀਆਂ ਦੀ ਥਾਂ 'ਤੇ '''"ਲੋਹੇ ਦਾ ਪੁੱਤ"''' ਇਕਾਂਗੀ ਪਾ ਦਿੱਤੀ। "ਰਾਹਗੀਰ" ਮੇਰੀ ਅਾਪਣੀਆਪਣੀ ਰਚਨਾ ਨਹੀਂ ਸੀ ਬਲਕਿ [[ਚੀਨੀ ਭਾਸ਼ਾ|ਚੀਨੀ]] ਲੇਖਕ [[ਲੂ ਸੁੰਨ]] ਦੇ ਨਾਟਕ ਦਾ ਪੰਜਾਬੀ ਅਨੁਵਾਦ ਸੀ ਅਤੇ "ਬ੍ਰਹਮ-ਭੋਜ" ਮੇਰੀ ਅਾਪਣੀਆਪਣੀ ਰਚਨਾ ਸੀ, ਜਿਸਨੂੰ 15 ਸਾਲਾਂ ਦੌਰਾਨ ਨਾ ਮੈਂ ਮੰਚਿਤ ਕੀਤਾ ਨਾ ਕਿਸੇ ਹੋਰ ਸੰਸਥਾ ਨੇ ਮੰਚਿਤ ਕੀਤਾ।...
ਦੂਸਰਾ '''"ਬਹਿਕਦਾ ਰੋਹ"''' ਦਾ ਨਾਂ ਬਦਲ ਕੇ '''"ਜਦੋਂ ਬੋਹਲ਼ ਰੋਦੇਂ ਹਨ"''' ਕਰ ਦਿੱਤਾ ਹੈ...<ref>ਅੰਨ੍ਹੇ ਨਿਸ਼ਾਨਚੀ, [[ਲੇਖਕ]]-[[ਅਜਮੇਰ ਸਿੰਘ ਔਲਖ]],ਪ੍ਰਕਾਸ਼ਨ-ਚੇਤਨਾ ਪ੍ਰਕਾਸ਼ਨ,ਛਾਪਕ-ਆਰ.ਕੇ.ਆਪ਼ਸੈੱਟ, [[ਦਿੱਲੀ|ਦਿੱਲੀ।]] [[2009|(2009)]]-ਪੰਨਾ-7 </ref>
==ਭੂਮਿਕਾ==
ਇਸ ਇਕਾਂਗੀ-ਸੰਗ੍ਰਹਿ ਦੇ ਮੌਜੂਦਾ ਸੰਸਕਰਣ 'ਚ "ਚਾਰ ਇਕਾਂਗੀਆਂ" ਹਨ। ਜੋ ਹੇਠ ਲਿਖੀਅਾਂਲਿਖੀਆਂ ਹਨ। ਜਿਵੇਂ,
#ਜਦੋਂ ਬੋਹਲ਼ ਰੋਦੇਂ ਹਨ।
#ਅੰਨ੍ਹੇ ਨਿਸ਼ਾਨਚੀ।
#ਸਿੱਧਾ ਰਾਹ-ਵਿੰਗਾ ਬੰਦਾ।
#ਲੋਹੇ ਦਾ ਪੁੱਤ।
ਇਹ ਇਕਾਂਗੀਆਂ ਵੱਖ-ਵੱਖ ਸਰੋਕਾਰਾਂ ਨਾਲ ਸੰਬੰਧਿਤ ਹੋਣ ਕਰਕੇ ਵੱਖਰੇ-ਵੱਖਰੇ ਮੁੱਦੇ ਚੁੱਕਦੀਆਂ ਹਨ। ਇਹਨਾਂ ਵਿੱਚ ਨਿਮਨ ਪੇਂਡੂ ਵਰਗ ਦੀ ਨਿਗਰਦੀ ਹਾਲਤ, ਦੇਸ਼-ਵੰਡ ਦੇ ਨਾਲ-ਨਾਲ ਧਾਰਮਿਕ ਕੱਟੜਤਾ, ਸ਼ਾਸਕ ਧਿਰ ਦੀ ਬੇ-ਅਨੁਸ਼ਾਸਨਤਾਈ ਅਤੇ ਇਸ ਲੋਟੂ ਨਿਜ਼ਾਮ ਪ੍ਰਤੀ ੳੁੱਠੇਉੱਠੇ ਵਿਦਰੋਹ ਦੀ ਨਿਸ਼ਾਨਦੇਹੀ ਕੀਤੀ ਹੈ। ਇਹ ਅਜਮੇਰ ਅੌਲਖਔਲਖ ਦੀ ਖਾਸੀਅਤ ਹੈ ਕਿ ੳੁਸਉਸ ਨੇ ਨਾਟ-ਰਚਨਾਵਾਂ ਵਿੱਚ "ਪਰੋਲੋਤਾਰੀ" ਵਰਗ ਦੇ ਹੱਕਾਂ ਦੀ ਗੱਲ ਨਿੱਠ ਕੇ ਕੀਤੀ ਅਤੇ ਖੁਦ ਵੀ [[ਜ਼ਿੰਦਗੀ]] 'ਚ ਲੰਮੇਰਾ ਸੰਘਰਸ਼ ਕੀਤਾ। ਇਸੇ ਕਰਕੇ ਅਜਮੇਰ ਅੌਲਖਔਲਖ ਦੀ ਨਾਟ-ਰਚਨਾ "ਇਸ਼ਕ ਬਾਝ ਨਮਾਜ਼ ਦਾ ਹੱਜ ਨਹੀਂ" ਨੂੰ [[ਭਾਰਤ|ਭਾਰਤੀ]] [[ਸਾਹਿਤ ਅਕਾਦਮੀ]] [[ਇਨਾਮ]] ਦਾ ਮਿਲਿਅਾਮਿਲਿਆ <ref>[http://www.ajmeraulakh.in/award.html ਅਜਮੇਰ ਔਲਖ. ਇਨ ਅਵਾਰਡ]</ref>ਅਤੇ "ਅੰਨ੍ਹੇ ਨਿਸ਼ਾਨਚੀ" ਨੂੰ [[ਗੁਰੂ ਨਾਨਕ ਦੇਵ ਯੂਨੀਵਰਸਿਟੀ]] ਵੱਲੋਂ "ਈਸ਼ਵਰ ਚੰਦਰ ਪੁਰਸਕਾਰ" [[1983|1983 ਈ:]] ਵਿੱਚ ਮਿਲਿਆ।
==ਇਕਾਂਗੀ-ਰਚਨਾਵਾਂ==
==="ਜਦੋਂ ਬੋਹਲ਼ ਰੋਦੇਂ ਹਨ"===
ਲਾਈਨ 20:
#ਮਾਧੋ : ਭਗਤੇ ਦਾ ਸੀਰੀ
#ਨਸੀਬ ਕੁਰ : ਭਗਤੇ ਦੀ ਪਤਨੀ
#ਅਾਸਵੰਦਆਸਵੰਦ(ਅਾਸੀਆਸੀ) : ਭਗਤੇ ਦਾ ਕਾਲਜ ਪੜ੍ਹਦਾ ਵਿੱਚ ਮੁੰਡਾ
#ਬੀਬ(ਕਰਮਜੀਤ) : ਭਗਤੇ ਦੀ ਮੁਟਿਆਰ ਧੀ
#ਪੱਪੂ : ਭਗਤੇ ਦਾ ਸਭ ਤੋਂ ਛੋਟਾ ਮੁੰਡਾ
ਲਾਈਨ 28:
#ਬਲਦੇਵ ਸਿੰਘ ਸਰਪੰਚ : ਪਿੰਡ ਦਾ ਸਰਪੰਚ
#ਸਾਈਂ ਲੋਕ
#ਗੁਅਾਂਢੀਗੁਆਂਢੀ ਮੁੰਡਾ
#ਦੋ ਮਜ਼ਦੂਰ<ref>ਅੰਨ੍ਹੇ ਨਿਸ਼ਾਨਚੀ, [[ਲੇਖਕ]]-[[ਅਜਮੇਰ ਸਿੰਘ ਔਲਖ]], ਪ੍ਰਕਾਸ਼ਨ-ਚੇਤਨਾ ਪ੍ਰਕਾਸ਼ਨ,ਛਾਪਕ-ਆਰ.ਕੇ.ਆਪ਼ਸੈੱਟ ਪੰਨਾ-9 </ref>
====ਵਿਸ਼ਾ====
ਇਸ ਇਕਾਂਗੀ ਵਿੱਚ 'ਅਜਮੇਰ ਅੌਲਖਔਲਖ' ਨੇ ਨਿਮਨ ਕਿਸਾਨ ਵਰਗ ਦੀ ਨਿਘਰਦੀ ਹਾਲਤ ਨੂੰ ਬਿਆਨ ਕੀਤਾ ਹੈ। [[ਕਿਸਾਨ]] ਸਾਰਾ ਸਾਲ ਮਿਹਨਤ ਕਰਕੇ [[ਫ਼ਸਲ]] ਘਰ ਲੈ ਅਾੳੁਂਦਾਆਉਂਦਾ ਹੈ ਪਰ ੳੁਹਉਹ ਜਿਨ੍ਹਾਂ ਨੇ ਕਰਜ਼ਈ ਬਣਾ ਰੱਖਿਆ ਹੈ, ੳੁਹਉਹ ਝੱਟ ਅਾ ਧਮਕਦੇ ਹਨ ਅਤੇ ਰੋਹਬ ਪਾੳੁਂਦੇਪਾਉਂਦੇ ਹਨ। ਸਾਰੇ [[ਪਰਿਵਾਰ]] ਦੀ ਅਸਮਾਨੀ ਚੜ੍ਹੀ ਖੁਸ਼ੀ ਧੜੱਮ ਕਰਕੇ ਜ਼ਮੀਨ 'ਤੇ ਅਾ ਡਿੱਗਦੀ ਹੈ ਅਤੇ ੳੁਹਨਾਂਉਹਨਾਂ ਦੀ ਰੀਝਾਂ-ਅਾਸਾਵਾਂਆਸਾਵਾਂ ੳੁੱਤੇਉੱਤੇ ਪਾਣੀ ਫਿਰ ਜਾਂਦਾ ਹੈ। ਜਿਸ ਚਾਵਾਂ ਨਾਲ ਸਾਰਾ ਪਰਿਵਾਰ ਅਤੇ ਸੀਰੀ ਰੋਟੀ ਦਾ ਪ੍ਰਬੰਧ ਕਰਦੇ ਹਨ, ੳੁਹਉਹ ਸਾਰੇ ਘਰ ਅਾਈਆਈ ਧਾੜ ਕਰਕੇ ਖੇਰੂੰ-ਖੇਰੂੰ ਹੋ ਜਾਂਦੇ ਹਨ। [[ਅੰਗਰੇਜ਼]] ਹਾਕਮਾਂ 'ਤੇ ਵੀ ਲੇਖਕ ਵਿਅੰਗ ਕਸਦਾ ਜਿੱਥੇ ਮਾਧੋ(ਸੀਰੀ) ਪੁੱਛਦਾ ਹੈ ਕਿ,'
ਮਾਧੋ: ਗੋਰੀਆਂ ਖਾਂਦੀਅਾਂਖਾਂਦੀਆਂ ਕੀ ਨੇ। [[ਲਾਲ]] [[ਟਮਾਟਰ]] ਅਰਗੀਆ ਪਈਆਂ
ਨੇ!
ਅਾਸਵੰਦਆਸਵੰਦ: ਲਹੂ ਪੀਂਦੀਆਂ ਨੇ।
ਮਾਧੋ: ਕਿਸਦਾ ?
ਅਾਸਵੰਦਆਸਵੰਦ: 'ਲੋਕਾਂ ਦਾ, ਮੇਰੇ ਪਿੳੁਪਿਉ ਭਗਤੇ ਦਾ ਅਤੇ ਮੇਰੇ ਤਾਏ ਮਾਧੋ
ਦਾ।'<ref>ਅੰਨ੍ਹੇ ਨਿਸ਼ਾਨਚੀ, [[ਲੇਖਕ]]-[[ਅਜਮੇਰ ਸਿੰਘ ਔਲਖ]], ਪ੍ਰਕਾਸ਼ਨ-ਚੇਤਨਾ ਪ੍ਰਕਾਸ਼ਨ,ਛਾਪਕ-ਆਰ.ਕੇ.ਆਪ਼ਸੈੱਟ ਪੰਨਾ-32</ref>
ਇਸ ਤੋਂ ਬਿਨਾਂ ਕਿਸਾਨ ਦੀ ਪੁਲਿਸ ਪ੍ਰਸ਼ਾਸਨ, ਅਾੜ੍ਹਤੀਆਂਆੜ੍ਹਤੀਆਂ ਅਤੇ ਧਨੀ ਸੇਠਾਂ ਤੋਂ ਵੀ ਪੈਸੇ ਦੀ ਲੁੱਟ ਅਤੇ ਸ਼ੋਸ਼ਣ ਹੁੰਦਾ ਹੈ। ਇੱਕ ਪੱਖੋਂ ਭਗਤੇ ਦੇ ਮੁੰਡੇ ਅਾਸਵੰਦਆਸਵੰਦ ਰਾਹੀਂ ਇਸ ਲੋਟੂ ਨਿਜ਼ਾਮ ਦੀ ਲੁੱਟ ਪ੍ਰਤੀ ਅਾ ਰਹੀਂ ਚੇਤਨਾ ਵੀ ਦਿਖਾਈ ਹੈ। ਫਿਰ ਵੀ ਇਸ ਵਰਗ ਦੀ ਹਾਲਤ ਨਿਗਤਦੀ ਹੀ ਜਾ ਰਹੀ ਹੈ।
==="ਅੰਨ੍ਹੇ ਨਿਸ਼ਾਨਚੀ"===
====ਪਾਤਰ-ਜਗਤ====
#ਖੜਕ ਸਿੰਘ : ੳੁਮਰਉਮਰ 40 ਸਾਲ
#ਨੱਥੂ ਰਾਮ : ੳੁਮਰਉਮਰ 45 ਸਾਲ
#ਫੱਟੇ ਚੱਕ : ੳੁਮਰਉਮਰ 35 ਸਾਲ
#ਹੇਤ ਰਾਮ : ੳੁਮਰਉਮਰ 35 ਸਾਲ
#ਪਾਗ਼ਲ ਮੁਟਿਆਰ : ੳੁਮਰਉਮਰ 25 ਸਾਲ
#ਗੁਰਮੁੱਖ ਸਿੰਘ : ੳੁਮਰਉਮਰ 60 ਸਾਲ
#ਮੁਸਲਮਾਨ ਬੁੱਢੀ : ੳੁਮਰਉਮਰ 70 ਸਾਲ
#ਮੁਸਲਮਾਨ ਬੱਚਾ : ੳੁਮਰਉਮਰ 6 ਸਾਲ
#ਗੂੰਗਾ : ੳੁਮਰਉਮਰ 20 ਸਾਲ<ref>ਅੰਨ੍ਹੇ ਨਿਸ਼ਾਨਚੀ, [[ਲੇਖਕ]]-[[ਅਜਮੇਰ ਸਿੰਘ ਔਲਖ]], ਪ੍ਰਕਾਸ਼ਨ-ਚੇਤਨਾ ਪ੍ਰਕਾਸ਼ਨ,ਛਾਪਕ-ਆਰ.ਕੇ.ਆਪ਼ਸੈੱਟ ਪੰਨਾ-34</ref>
====ਵਿਸ਼ਾ====
ਇਹ ਇਕਾਂਗੀ ਇਸ ਸੰਗ੍ਰਹਿ ਦੀ ਪ੍ਰਮੁੱਖ ਇਕਾਂਗੀ ਹੈੈ। ਇਹ ਇਕਾਂਗੀ [[1947]] ਦੀ ਵੰਡ ਦੀ ਪਿੱਛੋਂ ਦੇ ਵਾਤਾਵਰਣ 'ਤੇ ਚਾਨਣ ਪਾੳੁਂਦੀਪਾਉਂਦੀ ਹੈ। ਇਸ ਇਕਾਂਗੀ ਦਾ ਵਾਪਰਣ ਕਾਲ [[ਸਤੰਬਰ]] ਮਹੀਨਾ ਹੈ। ਖੌਫ਼ਨਾਕ ਮਹੌਲ ਹੈ, ਜਿਸ ਵਿੱਚ ਧਾਰਮਿਕ ਕੱਟਣਪੁਣੇ ਦਾ ਸ਼ਿਕਾਰ [[ਲੋਕ ਧਰਮ]] ਦੇ ਨਾਂ 'ਤਰ ਇੱਕ ਦੂਜੇ ਨੂੰ ਵੱਢ ਰਹੇ ਸਨ। ਕੁਝ [[ਸਿੱਖ]] ਅਤੇ [[ਹਿੰਦੂ]] ਪਾਤਰ [[ਮੁਸਲਮਾਨ|ਮੁਸਲਮਾਨਾਂ]] ਨੂੰ ਵੱਖਰੇ ਧਰਮ ਦੇ ਹੋਣ ਕਰਕੇ ਮਾਰ ਰਹੇ ਸਨ। ੳੁਹਉਹ [[ਪਾਕਿਸਤਾਨ]] ਵਿੱਚ ਹਿੰਦੂ-ਸਿੱਖਾਂ ਦੇ ਮਾਰੇ ਜਾਣ ਕਰਕੇ ਮੁਸਲਮਾਨਾਂ ਨੂੰ ਮਾਰ ਰਹੇ ਸਨ।
ਇਸ ਤੋਂ ਬਿਨਾਂ ੳੁਹਉਹ ਕੱਟੜਪੁਣੇ ਦੀ ਅੰਨ੍ਹੀ ਹਨੇਰੀ ਵਿੱਚ ਅਾਪਣੇਆਪਣੇ ਹੀ [[ਧਰਮ]] ਦੀ ਅੌਰਤਔਰਤ ਦੀ ਪੱਤ ਰੋਲ਼ ਦਿੰਦੇ ਹਨ। ਭਾਵੇਂ ਤੀਵੀਮਾਨੀ ਦੀ ਇੱਜ਼ਤ ਬਚਾੳੁਣਬਚਾਉਣ ਦੀ ਗੱਲ ਕਰਦੇ ਹਨ। ਖੜਕ ਸਿੰਘ ਨਾਲ ਜੋ "ਫੱਟੇ ਚੱਕ" ਜਹੇ ਲੱਗੇ ਹਨ, ੳੁਹਉਹ ਪੈਸੇ ਜਾਂ [[ਜ਼ਮੀਨ]] ਦੇ ਫਸੇ ਹੋਣ ਕਰਕੇ ਹੀ ਲੱਗੇ ਹਨ ,ਪਰ ਕਿਸੇ ਨੂੰ ਜਾਨੋਂ ਮਾਰਨ ਦੀ ਹਿੰਮਤ ਨਹੀਂ ਰੱਖਦੇ ਜਿਵੇਂ ਇਕਾਂਗੀ ਦੇ ਅੰਤ 'ਤੇ ਜਦੋਂ ਗਿਅਾਨੀਗਿਆਨੀ ਬਜ਼ੁਰਗ ਦੇ ਕਾਫ਼ੀ ਬਚਾੳੁਣਬਚਾਉਣ ਪਿੱਛੋਂ ਵੀ ਸਿੱਖੀ ਬਾਣੇ 'ਚ ਮੁਸਲਿਮ ਬੱਚੇ ਨੂੰ ਖੜਕ ਸਿੰਘ ਮਾਰਨ ਦੀ ਗੱਲ ਕਰਦਾ ਹੈ ਤਾਂ ਫੱਟੇ ਚੱਕ ਕਹਿੰਦਾ ਹੈ ਕਿ,
"ਨਾ ਜੀ ਸਰਦਾਰ ਸੈਹਿਬ! ਮੈਥੋਂ ਨੀਂ ਅੈਇੰਐਇੰ ਜੁਅਾਕਜੁਆਕ 'ਤੇ ਜ਼ੁਲਮ ਹੁੰਦਾ!"<ref>ਅੰਨ੍ਹੇ ਨਿਸ਼ਾਨਚੀ, [[ਲੇਖਕ]]-[[ਅਜਮੇਰ ਸਿੰਘ ਔਲਖ]], ਪ੍ਰਕਾਸ਼ਨ-ਚੇਤਨਾ ਪ੍ਰਕਾਸ਼ਨ,ਛਾਪਕ-ਆਰ.ਕੇ.ਆਪ਼ਸੈੱਟ ਪੰਨਾ-55</ref>
ਧਾਰਮਿਕ ਕੱਟੜਤਾ ਕਰਕੇ ੳੁਹਉਹ ਦੂਸਰੇ ਧਰਮ ਦੇ ਹਮਦਰਦਾਂ ਨੂੰ ਵੀ ਨਹੀਂ ਬਖ਼ਸ਼ ਰਹੇ ਸੀ। ਇਸੇ ਕਰਕੇ ਗਿਅਾਨੀਗਿਆਨੀ ਗੁਰਮੁੱਖ ਸਿੰਘ ਮਾਰਿਆ ਜਾਂਦਾ ਹੈ, ਪਰ ੳੁਹਉਹ ੳੁਨ੍ਹਾਂਉਨ੍ਹਾਂ ਦੇ ਕਿਰਦਾਰ ਦੀ ਨਿਸ਼ਾਨਦੇਹੀ ਕਰ ਜਾਂਦਾ ਹੈ। ਜਿਵੇਂ ੳੁਹਉਹ ਕਹਿੰਦਾ ਹੈ ਕਿ,
ਅੰਨ੍ਹੇ ਸ਼ਿਕਾਰੀਓ! ਤੁਸੀਂ ਨਿਸ਼ਾਨੇ ਹਮੇਸ਼ਾ ਗਲਤ ਲਾੳੁਣਲਾਉਣ ਦੇ ਅਾੱਦੀਆੱਦੀ
ਬਣ ਚੁੱਕੇ ਓ! ਥੋਡੇ ਵੀ ਕੀ ਸਾਰੇ ਅੈ? ਥੋਡੀ ਨਜ਼ਰ ਦਾ ਟੀਰ ਥੋਨੂੰ
ਸਿੱਧਾ ਵੇਖਣ ਈਂ ਨੀਂ ਦਿੰਦਾ!<ref>ਅੰਨ੍ਹੇ ਨਿਸ਼ਾਨਚੀ, [[ਲੇਖਕ]]-[[ਅਜਮੇਰ ਸਿੰਘ ਔਲਖ]], ਪ੍ਰਕਾਸ਼ਨ-ਚੇਤਨਾ ਪ੍ਰਕਾਸ਼ਨ,ਛਾਪਕ-ਆਰ.ਕੇ.ਆਪ਼ਸੈੱਟ ਪੰਨਾ-51</ref>
ੳੁਹਉਹ ਸਾਰੇ ਕੱਟੜਪੰਥੀ ਅਾਪਣੇਆਪਣੇ ਅਭਿਆਸ ਲਈ ਅਤੇ ਨਿਸ਼ਾਨੇਬਾਜ਼ੀ ਲਈ ਬੱਚੇ 'ਤੇ ਨਿਸ਼ਾਨਾ ਸਾਧਦੇ ਹਨ। ਇੱਕ ਪੱਖੋਂ ੳੁਹਉਹ ਨਿਸ਼ਾਨਚੀ ਹਨ ਪਰ ਦੂਸਰੇ ਪੱਖੋਂ ੳੁਹਉਹ ਸੁਜਾਖ਼ੇ ਹੋਣ ਬਾਵਜੂਦ ਵੀ ਅੰਨ੍ਹੇ ਹਨ ਜਿਨ੍ਹਾਂ ਨੂੰ ਇੱਕ ਮਾਸੂਮ ਬੱਚਾ ਨਹੀਂ ਦਿਸਿਅਾਦਿਸਿਆ, ਜਿਸ ਨੂੰ ਤਾਂ ਹਾਲੇ ਇਹ ਵੀ ਨਹੀਂ ਪਤਾ ਸੀ ਕੀ [[ਧਰਮ]] ਹੁੰਦਾ ਕੀ ਹੈ। ਇਸੇ ਕਰਕੇ ਇਕਾਂਗੀ ਦਾ ਸਿਰਲੇਖ 'ਅੰਨ੍ਹੇ ਨਿਸ਼ਾਨਚੀ ਹੈ। ਇਕਾਂਗੀ ਦੇ ਅੰਤ 'ਤੇ ਰੱਬ ਨੂੰ ਵੀ ੳੁਲ੍ਹਾਮਾਉਲ੍ਹਾਮਾ ਹੈ ਜੋ ਮੁਸਲਿਮ ਬੁੱਢੜੀ ਦੁਅਾਰਾਦੁਆਰਾ ਹੈ। ਜਿਵੇਂ ੳੁਹਉਹ ਕਹਿੰਦੀ ਹੈ ਕਿ,
ਬੱਸ ਅੈਨੀਐਨੀ ਗੱਲ ਸੀ?ਕਰ-ਤੀ ਕਹਾਣੀ ਖਤਮ!"<ref>ਅੰਨ੍ਹੇ ਨਿਸ਼ਾਨਚੀ, [[ਲੇਖਕ]]-[[ਅਜਮੇਰ ਸਿੰਘ ਔਲਖ]], ਪ੍ਰਕਾਸ਼ਨ-ਚੇਤਨਾ ਪ੍ਰਕਾਸ਼ਨ,ਛਾਪਕ-ਆਰ.ਕੇ.ਆਪ਼ਸੈੱਟ ਪੰਨਾ-55</ref>
==="ਸਿੱਧਾ ਰਾਹ, ਵਿੰਗਾ ਬੰਦਾ"===
====ਪਾਤਰ ਜਗਤ====
#ਨੰਬਰ ਇੱਕ : ਬੁਰਜੁਆ ਜੁਡੀਸ਼ਰੀ
#ਨੰਬਰ ਦੋ : ਬੁਰਜੁਆ ਅੈਗਜ਼ੈਕਟਿਵਐਗਜ਼ੈਕਟਿਵ
#ਨੰਬਰ ਤਿੰਨ : ਬੁਰਜੁਆ ਡੈਮੋਕਰੇਸੀ
#ਨੰਬਰ ਚਾਰ : ਬੁਰਜੁਆ ਸੱਭਿਆਚਾਰ
ਲਾਈਨ 70:
#ਦੋ ਸੰਤਰੀ<ref>ਅੰਨ੍ਹੇ ਨਿਸ਼ਾਨਚੀ, [[ਲੇਖਕ]]-[[ਅਜਮੇਰ ਸਿੰਘ ਔਲਖ]], ਪ੍ਰਕਾਸ਼ਨ-ਚੇਤਨਾ ਪ੍ਰਕਾਸ਼ਨ,ਛਾਪਕ-ਆਰ.ਕੇ.ਆਪ਼ਸੈੱਟ ਪੰਨਾ-56</ref>
====ਵਿਸ਼ਾ====
ਇਸ ਇਕਾਂਗੀ ਦਾ ਵਿਸ਼ਾ ਬੁਰਜੁਆ ਸ਼੍ਰੇਣੀ ਵਲੋ ਅਾਮਆਮ ਵਿਅਕਤੀ ਦੀ ਹੋ ਰਹੀ ਲੁੱਟ ਨੂੰ ਦਰਸਾੳੁਣਾਦਰਸਾਉਣਾ ਹੈ। [[ਸਰਕਾਰ]] ਦੇ ਵੱਖ-ਵੱਖ ਅਹੁਦੇਦਾਰ ਲੋਟੂ ਨਿਜ਼ਾਮ ਦਾ ਹੀ ਪੱਖ ਪੂਰਦੇ ਹਨ। ਅਾਮਆਮ ਵਰਗ ਨੂੰ ਅਸਿੱਧਾ ਦੱਸ ਕੇ ੳੁਸਉਸ ਦੀ ਲੁੱਟ ਹੁੰਦੀ ਹੈ। ਪਰੋਲੋਤਾਰੀ ਵਰਗ ਭਾਵੇਂ ਇਸ ਲੁੱਟ ਤੋਂ ਬਚਣ ਦੀ ਕੋਸ਼ਿਸ ਕਰਦਾ ਹੈ ਭਾਵੇਂ ੳੁਸਉਸ ਨੂੰ ਵਿੰਗਾ ਅਤੇ ਸਿਸਟਮ ਭੰਗ ਕਰਨ ਵਾਲਾ ਕਿਹਾ ਜਾਂਦਾ ਹੈ। ਬੁਰਜੂਆ ਵਰਗ ਅਾਮਆਮ ਵਿਅਕਤੀ ਦਾ ਮਾਸ ਨੋਚਦਾ ਹੈ , ਫਿਰ ਵੀ ਅਾਮਆਮ ਕਿਰਤੀ ਵਰਗ ਨੂੰ ਜ਼ਿੰਦਗੀ 'ਚ ਤਬਦੀਲ਼ੀ ਦੀ ਅਾਸਆਸ ਹੈ। ਇੱਕ ਗੀਤ ਤੋਂ ਇਸ ਦਾ ਪ੍ਰਮਾਣ ਮਿਲ ਜਾਂਦਾ ਹੈ। ਜਿਵੇਂ,
ਕਾਗਾ ਕਰੰਗ ਢੰਢਲਿਆ
ਮੇਰਾ ਸਗਲਾ ਖਾਇਆ ਮਾਸ!
ਫਿਰ ਵੀ ਜਿੳੁਂਦੇਜਿਉਂਦੇ ਜਾ ਰਹੇ
ਸਾਨੂੰ ਚਾਨਣ ਦੀ ਅਾਸਆਸ!<ref>ਅੰਨ੍ਹੇ ਨਿਸ਼ਾਨਚੀ, [[ਲੇਖਕ]]-[[ਅਜਮੇਰ ਸਿੰਘ ਔਲਖ]], ਪ੍ਰਕਾਸ਼ਨ-ਚੇਤਨਾ ਪ੍ਰਕਾਸ਼ਨ,ਛਾਪਕ-ਆਰ.ਕੇ.ਆਪ਼ਸੈੱਟ ਪੰਨਾ-63</ref>
ਸਥਾਪਤੀ ਵੀ ਲੋਟੂ ਧਿਰ ਦੀ ਹੀ ਹਾਮੀ ਭਰਦੀ ਹੈ। ਜਿਸ ਕਰਕੇ ਬੁਰਜੂਆ ਧਿਰ ਦੇ ਚਾਰੇ ਭਾਗਾਂ ਨੂੰ ਸਿਰਫ ਕੁਰਸੀ ਤੱਕ ਮਤਲਬ ਹੈ। ਜਿਵੇਂ,
ਗੀਤ : ਦੇਸ਼ ਹੈ 'ਪਿਆਰਾ' ਸਾਨੂੰ
ਲਾਈਨ 84:
ਧੌਣ ਜਿਹੜੀ ਨਹੀਂ ਮੁੜਦੀ
ਅਸਾਂ......<ref>ਅੰਨ੍ਹੇ ਨਿਸ਼ਾਨਚੀ, [[ਲੇਖਕ]]-[[ਅਜਮੇਰ ਸਿੰਘ ਔਲਖ]], ਪ੍ਰਕਾਸ਼ਨ-ਚੇਤਨਾ ਪ੍ਰਕਾਸ਼ਨ,ਛਾਪਕ-ਆਰ.ਕੇ.ਆਪ਼ਸੈੱਟ ਪੰਨਾ-67</ref>
ਫਿਰ ਵੀ ਅਾਮਆਮ ਕਿਰਤੀ ਵਰਗ ਅਾਪਣਆਪਣ ਹੋਂਦ ਲਈ ਕਾਰਜਸ਼ੀਲ ਹੈ ਤੇ ਨਾਅਰਾ ਲਗਾੳੁਂਦਾਲਗਾਉਂਦਾ ਹੈ। ਜਿਵੇਂ
ਅੈ ਚਾਨਣ ਦੇ ਕਾਤਲ਼ੋ ਕਿੳੁਂਕਿਉਂ ਭੁੱਲਾਂ ਕਰਦੇ!
ਲੱਖਾਂ ਸੂਰਜ ਨੂੜ ਲੳੁਲਉ, ਇਹਨਾਂ ਰਹਿਣਾ ਚੜਦੇ!
ਇਹਨਾਂ ਰਹਿਣਾ.....<ref>ਅੰਨ੍ਹੇ ਨਿਸ਼ਾਨਚੀ, [[ਲੇਖਕ]]-[[ਅਜਮੇਰ ਸਿੰਘ ਔਲਖ]], ਪ੍ਰਕਾਸ਼ਨ-ਚੇਤਨਾ ਪ੍ਰਕਾਸ਼ਨ,ਛਾਪਕ-ਆਰ.ਕੇ.ਆਪ਼ਸੈੱਟ ਪੰਨਾ-67</ref>
==="ਲੋਹੇ ਦਾ ਪੁੱਤ"===
====ਪਾਤਰ ਜਗਤ====
#ਸੂਤਰਧਾਰ
#ਬਰਛਾ : ਪਹਿਲਾਂ ੳੁਮਰਉਮਰ 10 ਸਾਲ, ਫੇਰ ਪੂਰਾ ਗੱਭਰੂ
#ਪੰਮਾ : ੳੁਮਰਉਮਰ 10 ਸਾਲ
#ਤਾਰਾ : ੳੁਮਰਉਮਰ 10 ਸਾਲ
#ਨਾਰੰਗ : ੳੁਮਰਉਮਰ ਪਹਿਲਾਂ 35 ਸਾਲ, ਫਿਰ 45 ਸਾਲ
#ਸਾਧਾ : ਪਹਿਲਾਂ 40 ਸਾਲ, ਫਿਰ 50 ਸਾਲ
#ਇੱਕ ਅਾਦਮੀਆਦਮੀ
#ਥਾਣੇਦਾਰ
#ਹੌਲਦਾਰ
#ਕੁਝ ਸਿਪਾਹੀ ਤੇ ਕੁਝ ਕਿਰਤੀ-ਕਾਮੇ<ref>ਅੰਨ੍ਹੇ ਨਿਸ਼ਾਨਚੀ, [[ਲੇਖਕ]]-[[ਅਜਮੇਰ ਸਿੰਘ ਔਲਖ]], ਪ੍ਰਕਾਸ਼ਨ-ਚੇਤਨਾ ਪ੍ਰਕਾਸ਼ਨ,ਛਾਪਕ-ਆਰ.ਕੇ.ਆਪ਼ਸੈੱਟ ਪੰਨਾ-68</ref>
====ਵਿਸ਼ਾ====
ਇਕਾਂਗੀ ਵਿਚਲੀ ਜੇ [[ਕਹਾਣੀ]] ਦੀ ਲੜੀ ਦੇਖੀ ਜਾਵੇ ਤਾਂ ਇਹ "ਸਿੱਧਾ ਰਾਹ-ਵਿੰਗਾ ਬੰਦਾ" ਦੇ ਸੰਘਰਸ਼ ਦੀ ਅਗਲੇਰੀ ਦਾਸਤਾਨ ਹੈ। ਕਹਾਣੀ ਦਾ ਮੁੱਖ ਪਾਤਰ '''ਬਰਛਾ''' ਬੁਰਜੁਆ ਧਿਰ ਦੇ ਪ੍ਰਤੀਨਿੱਧ ਨਾਰੰਗ ਸਿੰਘ ਦੀ ਵੱਖੀ 'ਚ ਬਰਛੇ ਵਾਂਗ ਖੁੱਭਣ ਲਈ ਤਤਪਰ ਰਹਿੰਦਾ ਹੈ। ੳੁਸਉਸ ਦੀ ਜਾਤ ਭਾਵੇਂ ਛੋਟੀ ਹੈ, ਪਰ ੳੁਸਉਸ ਦੀ ਮਾਂ [[ਜੱਟ]] ਨਾਲ ਵਿਅਾਹੀਵਿਆਹੀ ਹੋਣ ਕਰਕੇ ੳੁਸਉਸ ਦਾ ਜਨਮ ੳੁੱਚੀਉੱਚੀ [[ਜਾਤ]] 'ਚ ਹੋਇਆ। ਫਿਰ ਵੀ "ਚੁਹੜੀ" ਜ਼ਾਤ ਦਾ ਠੱਪਾ ੳੁਸਉਸ ਦੇ ਲੱਗਾ ਰਹਿੰਦਾ ਹੈ। ੳੁਹਉਹ ਇਸ ਦੇ ਲਈ ਹੀ ਹਰ ਇੱਕ ਨਾਲ ਲੜ੍ਹ ਜਾਂਦਾ ਹੈ, ਭਾਵੇਂ ੳੁਹਉਹ [[ਪਿੰਡ]] ਦਾ ਚੌਧਰੀ ਹੀ ਕਿੳੁਂਕਿਉਂ ਨਾ ਹੋਵੇ। ੳੁਹਉਹ ਖੁਦ ਨੂੰ "ਲੋਹੇ ਦਾ ਪੁੱਤ" ਮੰਨਦਾ ਹੈ। ਇਸੇ ਕਰਕੇ ੳੁਹਉਹ ਹਰ ਅੌਕੜਔਕੜ ਨਾਲ ਟਾਕਰਾ ਕਰਦਾ ਹੈ। ੳੁਸਉਸ ਦਾ ਵੱਡੇ ਹੋਏ ਦਾ ਭਾਵੇਂ ਕਤਲ ਹੋ ਜਾਂਦਾ ਹੈ, ਪਰ ੳੁਹਉਹ ਫਿਰ ਜੀਅ ੳੁੱਠਦਾਉੱਠਦਾ ਹੈ ਅਰਥਾਤ "ਲੋਹੇ ਦੇ ਪੁੱਤ" ਕਦੇ ਖਤਮ ਨਹੀਂ ਹੁੰਦੇ, ਸਿਰਫ਼ ਰੂਪ ਬਦਲਦੇ ਨੇ। ਕਦੇ [[ਹਥੌੜਾ]], ਕਦੇ [[ਦਾਤੀ]], ਕਦੇ [[ਬੰਦੂਕ]], ਕਦੇ ਕਾਰਖਾਨੇ ਦੇ [[ਮਸ਼ੀਨ|ਮਸ਼ੀਨੀ]] ਪੁਰਜ਼ੇ, ਕਦੇ ਮਜ਼ਦੂਰ ਦੇ ਘਰ ਮਘਦਾ ਤਵਾ। ਇਵੇਂ ਹੀ ੳੁਹਉਹ ਇਸ ਵਾਰ "ਬਰਛਾ" ਹੈ। ਸੋਸ਼ਿਤ ਧਿਰ ਲੋਟੂ ਵਰਗ ਨੂੰ ਮਰਦੇ ਜਾਂ ਦੁੱਖੀ ਹੁੰਦੇ ਦੇਖ ਕੇ ਖ਼ੁਸ਼ ਹੁੰਦੀ ਹੈ। ਜਿਵੇਂ ਚਿੰਨ੍ਹਾਤਮਕ ਰੂਪ ਦੱਸਿਆ ਹੈ ਕਿ,
ਬਰਛਾ: ਅੌਖੇਔਖੇ ਹੁੰਦੇ ਨਾਗ਼ ਨੂੰ ਵੇਖ ਕੇ ਮੇਰੇ ਮਨ ਨੂੰ ਖ਼ੁਸ਼ੀ ਮਿਲਦੀ ਅੈ!<ref>ਅੰਨ੍ਹੇ
ਨਿਸ਼ਾਨਚੀ, [[ਲੇਖਕ]]-[[ਅਜਮੇਰ ਸਿੰਘ ਔਲਖ]], ਪ੍ਰਕਾਸ਼ਨ-ਚੇਤਨਾ ਪ੍ਰਕਾਸ਼ਨ,ਛਾਪਕ-ਆਰ.ਕੇ.ਆਪ਼ਸੈੱਟ ਪੰਨਾ-74</ref>
ਇਸ ਤਰ੍ਹਾ ਬਰਛਾ ਖੁਦ ਨੂੰ ਲੋਹਾ ਮੰਨਦਾ ਕਹਿੰਦਾ ਹੈ ਕਿ,
ਬਰਛਾ: 'ਤੁਸੀਂ ਕਾਰ ਝੂਟਦੇ ਹੋਂ, ਮੇਰੇ ਕੋਲ਼ ਲੋਹੇ ਦੀ ਬੰਦੂਕ ਹੈ!
ਮੈਂ ਲੋਹਾ ਖਾਧਾ ਹੈ, ਤੁਸੀਂ ਲਿਹੇ ਦੀ ਗੱਲ ਕਰਦੇ ਹੋਂ!<ref>ਅੰਨ੍ਹੇ ਨਿਸ਼ਾਨਚੀ, [[ਲੇਖਕ]]-[[ਅਜਮੇਰ ਸਿੰਘ ਔਲਖ]], ਪ੍ਰਕਾਸ਼ਨ-ਚੇਤਨਾ ਪ੍ਰਕਾਸ਼ਨ,ਛਾਪਕ-ਆਰ.ਕੇ.ਆਪ਼ਸੈੱਟ ਪੰਨਾ-78</ref>
ਇਸ ਤਰ੍ਹਾ ਕਰਦਾ ਬਰਛਾ "ਡੂੰਮ੍ਹਣੇ" ਰੂਪੀ ਬੁਰਜੂਆ ਧਿਰ ਦੇ ਪ੍ਰਤੀਨਿੱਧ ਨਾਰੰਗ ਸਿੰਘ ਨਾਲ ਭਿੜ ਜਾਂਦਾ ਹੈ, ਭਾਵੇਂ ਜਖ਼ਮੀ ਹੋ ਜਾਂਦਾ ਹੈ ਪਰ ਫਿਰ ਲਹੂ-ਲੁਹਾਣ ਪਿੱਛੋਂ ੳੁੱਠਉੱਠ ਪੈਂਦਾ ਹੈ। ਅਾਪਣਿਆਆਪਣਿਆ ਨੂੰ ਬਚਾੳੁਂਦਾਬਚਾਉਂਦਾ ਨਿਮਨ ਧਿਰ ਦਾ ਪ੍ਰਤੀਨਿੱਧ ਕਈ ਵਾਰ [[ਸ਼ਹੀਦ|'ਸ਼ਹੀਦ']] ਵੀ ਹੋ ਜਾਂਦਾ ਹੈ, ਪਰ "ਸੁਪਨਿਆ" ਨੂੰ ਨਹੀਂ ਮਰਨ ਦਿੰਦਾ। ਬਰਛੇ ਜਿਹਾ 'ਲੋਹੇ ਦਾ ਪੁੱਤ' ਬਰਛੇ ਵਾਂਗ ਅੜ ਕੇ 'ਵਕਤ' ਨੂੰ ਵੀ ਵਕਤ ਪਾ ਦਿੰਦਾ ਹੈ। ਇਹ ਹੀ ਜ਼ਿੰਦਗੀ ਹੈ, ਇਸੇ 'ਚ ਹੀ ਤਬਦੀਲ਼ੀ ਤੇ ਮੁਕਾਮ ਹੈ। ਜਿਸ ਨਾਲ ਸਮਾਂ ਵੀ ਥੰਮ ਜਾਂਦਾ ਹੈ, ਜਿਵੇਂ
'''ਜੀਣ ਦਾ ਇੱਕ ਇਹ ਵੀ ਢੰਗ ਹੁੰਦਾ ਹੈ,
'''ਭਰ ਟ੍ਰੈਫ਼ਿਕ 'ਚ ਚੁਫ਼ਾਲ ਲਿਟ ਜਾਣਾ!...'''