ਖ਼ੂਨ ਦਾਨ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਟੈਗ: ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ
No edit summary
ਲਾਈਨ 27:
*ਖੂਨ ਦਾਨ ਤਿੰਨ ਜਾਨਾਂ ਬਚਾਅ ਸਕਦਾ ਹੈ।
*ਲੋੜਵੰਦਾਂ ਅਤੇ ਮਰੀਜਾਂ ਲਈ ਖੂਨ ਦੀ ਵੱਡੀ ਘਾਟ ਹੋਣ ਕਰ ਕੇ ਵੱਖ-ਵੱਖ ਸੰਸਥਾਵਾਂ ਖੂਨ ਦਾਨ ਨੂੰ ਬਹੁਤ ਉਤਸ਼ਾਹਿਤ ਕਰਦੀਆਂ ਹਨ।
 
== ਦਾਨੀ ==
#*ਪ੍ਰਦੀਪ ਸਿੰਘ ਬੇਦੀ ਹਰਚੋਵਾਲ ਜਿਲ੍ਹਾ ਗੁਰਦਾਸਪੁਰ ਨੇ 26 ਸਾਲ ਦੀ ਉਮਰ ਵਿੱਚ 25 ਵਾਰੀ ਖੂਨਦਾਨ ਕੀਤਾ ਅਤੇ 15 ਅਗਸਤ 2018 ਨੂੰ ਨਵਜੋਤ ਸਿੰਘ ਸਿੱਧੂ ਵੱਲੋਂ ਗੁਰਦਾਸਪੁਰ ਵਿਖੇ ਸਨਮਾਨਿਤ ਕੀਤਾ ਗਿਆ ਸੀ।*#
#ਸ੍ਰੀ ਸਤਪਾਲ ਬਾਂਸਲ ਆਪਣੇ ਜੀਵਨ ਵਿੱਚ 146 ਵਾਰ ਖੂਨਦਾਨ ਕੀਤਾ।
#ਸ੍ਰੀ ਗਗਨ ਮਲਹੋਤਰਾ (64 ਯੂਨਿਟ ਖੂਨ ਦਾਨ)
#ਸ੍ਰੀ ਪੰਨਾ ਭੰਡਾਰੀ ਨੇ 100 ਯੂਨਿਟ ਦਾਨ ਦੇਣ ਦਾ ਟੀਚਾ ਮਿਥਿਆ ਹੈ।100 ਯੂਨਿਟ ਤੋਂ ਉੱਪਰ ਖੂਨ ਦਾਨ ਕਰਨ ਵਾਲਿਆਂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਤ ਕੀਤਾ ਜਾਂਦਾ ਹੈ।
# ਹੈਪੀ ਬਾਂਸਲ (ਬਰਨਾਲਾ) 23 ਵਾਰ ਖੂਨਦਾਨ ਕਰ ਚੁੱਕੇ ਹਨ ।
# ਸੁਰਜੀਤ ਸਿੰਘ ਲਾਲੇਆਣੇ ਨੇ 15 ਮਾਰਚ 2018 'ਚ ਪਹਿਲੀ ਵਾਰ ਅਤੇ 3 ਜਨਵਰੀ 2019 ਵਿੱਚ ਦੂਜੀ ਵਾਰ ਖੂਨਦਾਨ ਕੀਤਾ
 
== ਥੈਲੇਸੀਮੀਆ ਬਿਮਾਰੀ ==
ਥੈਲੇਸੀਮੀਆ ਬਿਮਾਰੀ ਨਾਲ ਪੀੜਤ ਬੱਚਿਆਂ ਨੂੰ ਹਰ ਦੂਜੇ ਜਾਂ ਤੀਜੇ ਹਫਤੇ ਖੂਨ ਚੜ੍ਹਾਉਣ ਕਾਰਨ ਬੱਚਿਆਂ ਦੇ ਦਿਲ, ਗੁਰਦੇ ਜਾਂ ਜਿਗਰ ਦੇ ਹੋਰ ਅੰਗਾਂ ਸਮੇਤ ਆਇਰਨ ਦੇ ਕਣ ਜਮ੍ਹਾਂ ਹੋ ਜਾਂਦੇ ਹਨ ਜਿਹਨਾਂ ਨੂੰ ਚੈਲੇਸਨ ਥੈਰੇਪੀ ਰਾਹੀਂ ਹੀ ਦੂਰ ਕੀਤਾ ਜਾ ਸਕਦਾ ਹੈ। ਪੰਜਾਬ ਵਿੱਚ ਇਨ੍ਹਾਂ ਕੇਸਾਂ ਦੇ ਵਧਣ ਦੇ ਤਾਂ ਭਾਵੇਂ ਕਾਰਨ ਨਹੀਂ ਪਤਾ ਲੱਗ ਸਕੇ (ਜੈਨੇਟਿਕ ਡਿਜ਼ੀਜ਼) ਮਾਂ-ਬਾਪ ਤੋਂ ਮਿਲਣ ਵਾਲੀ ਬਿਮਾਰੀ ਦਾ ਹੋਰ ਕੋਈ ਇਲਾਜ ਨਹੀਂ ਸਿਵਾਏ ਇਸ ਦੇ ਕਿ ਸ਼ਾਦੀ ਤੋਂ ਪਹਿਲਾਂ ਸੁਚੇਤ ਰਹਿ ਕੇ ਲੜਕਾ ਅਤੇ ਲੜਕੀ ਦੋਵਾਂ ਦੇ ਖੂਨ ਦੀ ਜਾਂਚ ਕਰਵਾਈ ਜਾ ਸਕੇ। ਜੇਕਰ ਦੋਵਾਂ ਵਿੱਚ ਇਸ ਬਿਮਾਰੀ ਦੇ ਜੀਨ ਹੋਣ ਤਾਂ ਸ਼ਾਦੀ ਉੱਥੇ ਹੀ ਰੋਕ ਦੇਣੀ ਚਾਹੀਦੀ ਹੈ
 
==ਹਵਾਲੇ==
{{ਹਵਾਲੇ}}
== ਇਹ ਵੀ ਦੇਖੋ ==
*
https://m.facebook.com/story.php?story_fbid=308880149814447&id=301596440542818 *
ਸ਼ਹੀਦ ਭਗਤ ਸਿੰਘ ਵੈਲਫੇਅਰ ਬਲੱਡ ਸੇਵਾ ਸੁਸਾਇਟੀ ਹਰਚੋਵਾਲ(ਰਾਜਿ)ਗੁਰਦਾਸਪੁਰ
 
{{commons|Blood#Blood donation|ਖੂਨ ਦਾਨ}}
* [[:en:List of blood donation agencies|ਖੂਨ ਦਾਨ ਵਾਲੀਆਂ ਸੰਸਥਾਵਾਂ]]
 
* [[:en:List of blood donation agencies|ਖੂਨ ਦਾਨ ਵਾਲੀਆਂ ਸੰਸਥਾਵਾਂ]]
* [http://www.bloodservices.ca ਕੈਨੇਡੀਅਨ ਬਲੱਡ ਸਰਵਿਸਜ਼]
* [http://www.giveblood.co.uk/ ਯੂ. ਕੇ. ਨੈਸ਼ਨਲ ਬਲੱਡ ਸਰਵਿਸ]
* [http://sikhnation.net/blooddonation.html ਸਿੱਖ ਨੇਸ਼ਨ ਖੂਨ ਦਾਨ ਮੁਹਿੰਮ]
www.punjabbloodsewa.com
 
{{commons|Blood#Blood donation|ਖੂਨ ਦਾਨ}}
 
==ਹਵਾਲੇ==
{{ਹਵਾਲੇ}}
 
[[ਸ਼੍ਰੇਣੀ:ਜੀਵ ਵਿਗਿਆਨ]]