ਭਗਤ ਸਿੰਘ: ਰੀਵਿਜ਼ਨਾਂ ਵਿਚ ਫ਼ਰਕ

Content deleted Content added
ਲਾਈਨ 43:
1923 ਵਿੱਚ, ਭਗਤ ਸਿੰਘ ਲਾਹੌਰ ਦੇ ਨੈਸ਼ਨਲ ਕਾਲਜ ਵਿਚ ਦਾਖ਼ਲ ਹੋ ਗਿਆ ਜਿੱਥੇ ਉਹ ਨਾਟ-ਕਲਾ ਸੋਸਾਇਟੀ ਵਰਗੀਆਂ ਪਾਠਕ੍ਰਮ ਤੋਂ ਬਾਹਰਲ ਸਰਗਰਮੀਆਂ ਵਿਚ ਹਿੱਸਾ ਲੈਣ ਲੱਗਾ। 1923 ਵਿੱਚ ਉਸ ਨੇ ਪੰਜਾਬ ਹਿੰਦੀ ਸਾਹਿਤ ਸੰਮੇਲਨ ਦੁਆਰਾ ਕਰਵਾਇਆ ਇੱਕ ਨਿਬੰਧ ਮੁਕਾਬਲਾ ਜਿੱਤਿਆ, ਜਿਸ ਵਿੱਚ ਉਸ ਨੇ ਪੰਜਾਬ ਦੀਆਂ ਸਮੱਸਿਆਵਾਂ ਬਾਰੇ ਲਿਖਿਆ ਸੀ।<ref name="Tribune2011" /> ਇਹ ਉਸਨੇ [[ਜੂਜ਼ੈੱਪੇ ਮਾਤਸੀਨੀ]] ਦੀ [[ਯੰਗ ਇਟਲੀ]] ਲਹਿਰ ਤੋਂ ਪ੍ਰੇਰਿਤ ਹੋ ਕੇ ਲਿਖਿਆ ਸੀ।<ref name=s380/> ਉਸਨੇ ਮਾਰਚ 1926 ਵਿਚ ਭਾਰਤੀ ਸਮਾਜਵਾਦੀ ਜਵਾਨ ਸੰਗਠਨ [[ਨੌਜਵਾਨ ਭਾਰਤ ਸਭਾ]] ਦੀ ਸਥਾਪਨਾ ਕੀਤੀ।{{sfnp|Gupta|1997|ps=}} ਉਹ ਹਿੰਦੁਸਤਾਨੀ ਰਿਪਬਲਿਕਨ ਐਸੋਸੀਏਸ਼ਨ ਵਿਚ ਵੀ ਸ਼ਾਮਲ ਹੋ ਗਿਆ,{{sfnp|Singh|Hooja|2007|p=14|ps=}} ਜਿਸ ਵਿਚ [[ਚੰਦਰ ਸ਼ੇਖਰ ਆਜ਼ਾਦ]], [[ਰਾਮ ਪ੍ਰਸਾਦ ਬਿਸਮਿਲ]] ਅਤੇ [[ਅਸ਼ਫ਼ਾਕਉਲਾ ਖ਼ਾਨ]] ਪ੍ਰਮੁੱਖ ਲੀਡਰ ਸਨ।{{sfnp|Singh|2007|ps=}} ਇੱਕ ਸਾਲ ਬਾਅਦ, ਇੱਕ [[ਵਿਉਂਤਬੱਧ ਵਿਆਹ]] ਤੋਂ ਬਚਣ ਲਈ, ਉਹ ਭੱਜ ਕੇ [[ਕਾਨਪੁਰ|ਕਾਨਪੁਰ]] ਚਲਾ ਗਿਆ।<ref name="Tribune2011" /> ਇਕ ਚਿੱਠੀ ਵਿਚ, ਜੋ ਉਹ ਪਿੱਛੇ ਛੱਡ ਗਿਆ ਸੀ, ਉਸ ਵਿੱਚ ਉਸ ਨੇ ਲਿਖਿਆ: {{quote|ਮੇਰਾ ਜੀਵਨ ਸਭ ਤੋਂ ਉੱਤਮ ਕਾਰਨ, ਦੇਸ਼ ਦੀ ਆਜ਼ਾਦੀ, ਲਈ ਸਮਰਪਿਤ ਹੋ ਗਿਆ ਹੈ, ਇਸ ਲਈ, ਕੋਈ ਆਰਾਮ ਜਾਂ ਦੁਨਿਆਵੀ ਇੱਛਾ ਹੁਣ ਮੈਨੂੰ ਲੁਭਾ ਨਹੀਂ ਸਕਦੀ।<ref name="Tribune2011" />}}
 
ਪੁਲੀਸ ਨੌਜਵਾਨਾਂ 'ਤੇ ਉਹਦੇ ਪ੍ਰਭਾਵ ਨਾਲ ਚਿੰਤਿਤ ਹੋ ਗਈ ਅਤੇ ਮਈ 1926 ਵਿਚ ਲਾਹੌਰ ਵਿਚ ਹੋਏ ਇਕ ਬੰਬ ਧਮਾਕੇ ਵਿਚ ਸ਼ਾਮਲ ਹੋਣ ਦੇ ਕਾਰਨ ਉਸ ਨੂੰ ਮਈ 1927 ਵਿਚ ਗ੍ਰਿਫਤਾਰ ਕਰ ਲਿਆ। ਉਸ ਨੂੰ ਆਪਣੀ ਗ੍ਰਿਫਤਾਰੀ ਤੋਂ ਪੰਜ ਹਫ਼ਤਿਆਂ ਬਾਅਦ 60 ਹਜ਼ਾਰ ਰੁਪਏ ਦੀ ਜ਼ਮਾਨਤ 'ਤੇ ਰਿਹਾ ਕੀਤਾ ਗਿਆ ਸੀ।{{sfnp|Singh|Hooja|2007|p=16|ps=}} ਉਸ ਨੇ ਅਮ੍ਰਿਤਸਰ ਵਿਚ ਪ੍ਰਕਾਸ਼ਿਤ, [[ਉਰਦੂ ਭਾਸ਼ਾ|ਉਰਦੂ]] ਅਤੇ [[ਪੰਜਾਬੀ ਭਾਸ਼ਾ|ਪੰਜਾਬੀ]] ਅਖ਼ਬਾਰਾਂ ਵਿੱਚ ਲਿਖਿਆ ਅਤੇ ਅਤੇ ਸੰਪਾਦਨ ਕੀਤਾ ਅਤੇ ਨੌਜਵਾਨ ਭਾਰਤ ਸਭਾ ਦੁਆਰਾ ਛਾਪੇ ਗਏ ਘੱਟ ਕੀਮਤ ਵਾਲੇ ਪਰਚਿਆਂ ਵਿਚ ਵੀ ਯੋਗਦਾਨ ਪਾਇਆ।
 
ਉਸਨੇ [[ਮਜ਼ਦੂਰ-ਕਿਸਾਨ ਪਾਰਟੀ|ਕਿਰਤੀ ਕਿਸਾਨ ਪਾਰਟੀ]] ਦੇ ਰਸਾਲੇ ''ਕੀਰਤੀ'', ਅਤੇ ਥੋੜ੍ਹੀ ਦੇਰ ਲਈ ਦਿੱਲੀ ਵਿੱਚ ਪ੍ਰਕਾਸ਼ਿਤ ਵੀਰ ਅਰਜੁਨ ਅਖਬਾਰ ਲਈ ਲਿਖਿਆ।{{sfnp|Gupta|1997|ps=}} ਉਹ ਅਕਸਰ ਬਲਵੰਤ, ਰਣਜੀਤ ਅਤੇ ਵਿਦਰੋਹੀ ਵਰਗੇ ਛਿਪਾਬਦਾਂ ਨਾਵਾਂ ਦੀ ਵਰਤੋਂ ਕਰਦਾ ਸੀ।{{sfnp|Gaur|2008|p=100|ps=}}