ਭਗਤ ਸਿੰਘ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਲਾਈਨ 53:
1928 ਵਿਚ ਬ੍ਰਿਟਿਸ਼ ਸਰਕਾਰ ਨੇ ਭਾਰਤ ਵਿਚ ਸਿਆਸੀ ਸਥਿਤੀ ਬਾਰੇ ਰਿਪੋਰਟ ਦੇਣ ਲਈ [[ਸਾਈਮਨ ਕਮਿਸ਼ਨ]] ਦੀ ਸਥਾਪਨਾ ਕੀਤੀ। ਕੁਝ ਭਾਰਤੀ ਸਿਆਸੀ ਪਾਰਟੀਆਂ ਨੇ ਕਮਿਸ਼ਨ ਦਾ ਬਾਈਕਾਟ ਕੀਤਾ ਕਿਉਂਕਿ ਇਸ ਵਿਚ ਕੋਈ ਵੀ ਭਾਰਤੀ ਮੈਂਬਰ ਨਹੀਂ ਸੀ ਅਤੇ ਦੇਸ਼ ਭਰ ਵਿਚ ਵਿਰੋਧ ਵੀ ਸਨ। ਜਦੋਂ ਇਹ ਕਮਿਸ਼ਨ 30 ਅਕਤੂਬਰ 1928 ਨੂੰ ਲਹੌਰ ਪਹੁੰਚਿਆ ਤਾਂ ਲਾਲਾ ਲਾਜਪਤ ਰਾਏ ਦੀ ਅਗੁਵਾਈ ਵਿੱਤ ਲੋਕਾਂ ਨੇ ਇਸਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਪੁਲਿਸ ਭੀੜ ਨੂੰ ਭਜਾਉਣ ਦੀ ਕੋਸ਼ਿਸ਼ ਕਰਦੀ ਰਹੀ ਪਰ ਭੀੜ ਹਿੰਸਕ ਹੋ ਗਈ। ਇਸ ਵਿਰੋਧ ਵਿੱਚ ਭਾਗ ਲੈਣ ਵਾਲਿਆਂ 'ਤੇ ਅੰਗਰੇਜ਼ ਸੁਪਰਡੈਂਟ ਅਫ਼ਸਰ ''ਸਕਾਟ'' ਨੇ ਲਾਠੀਚਾਰਜ ਕਰਨ ਦਾ ਹੁਕਮ ਦੇ ਦਿੱਤਾ। ਇਸ ਲਾਠੀਚਾਰਜ ਨਾਲ ਜ਼ਖਮੀ ਹੋਣ ਕਰਕੇ ਲਾਲਾ ਲਾਜਪਤ ਰਾਏ ਦੀ ਦਿਲ ਦਾ ਦੌਰਾ ਪੈਣ ਕਾਰਨ 17 ਨਵੰਬਰ 1928 ਨੂੰ ਮੌਤ ਹੋ ਗਈ। ਡਾਕਟਰਾਂ ਨੂੰ ਲੱਗਿਆ ਕਿ ਉਸ ਦੀ ਮੌਤ ਸੱਟਾਂ ਕਰਕੇ ਹੋਈ ਹੈ। ਜਦੋਂ ਇਹ ਮਾਮਲਾ ਯੂਨਾਈਟਿਡ ਕਿੰਗਡਮ ਦੀ ਸੰਸਦ ਵਿਚ ਉਠਾਇਆ ਗਿਆ ਤਾਂ ਬ੍ਰਿਟਿਸ਼ ਸਰਕਾਰ ਨੇ ਰਾਏ ਦੀ ਮੌਤ ਵਿਚ ਕੋਈ ਭੂਮਿਕਾ ਨਹੀਂ ਮੰਨੀ।{{sfnp|Rana|2005a|p=36|ps=}}<ref name=Vaidya>{{citation |title=Historical Analysis: Of means and ends |journal=[[Frontline (magazine)|Frontline]] |date=14–27 April 2001 |first=Paresh R. |last=Vaidya |volume=18 |issue=8|url=http://www.frontlineonnet.com/fl1808/18080910.htm |archiveurl=https://web.archive.org/web/20070829191713/http://www.frontlineonnet.com/fl1808/18080910.htm |archivedate=29 August 2007 |accessdate=9 October 2013}}</ref><ref name=Friend/>
 
ਭਗਤ ਐੱਚ.ਆਰ.ਏ. ਦਾ ਇੱਕ ਪ੍ਰਮੁਖ ਮੈਂਬਰ ਸੀ ਅਤੇ 1928 ਵਿਚਵਿੱਚ ਇਸਦਾ ਬਦਲਾਵਨਾਂ ਬਦਲਕੇ ''ਐਚ .ਐਸ .ਆਰ .''. ਕਰਨ ਲਈ ਸ਼ਾਇਦ ਕਾਫ਼ੀ ਹੱਦ ਤਕ ਜ਼ਿੰਮੇਵਾਰ ਸੀ।<ref name=s380/> ਐਚਐਸਆਰਏਐਚ.ਐਸ.ਆਰ.ਏ. ਨੇ ਲਾਲਾ ਲਾਜਪਤ ਰਾਏ ਦੀ ਮੌਤ ਦਾ ਬਦਲਾ ਲੈਣ ਦੀ ਸਹੁੰ ਖਾਧੀ।{{sfnp|Singh|Hooja|2007|p=16|ps=}} ਸਿੰਘ ਨੇ ਸਕਾਟ ਨੂੰ ਮਾਰਨ ਲਈ ਸ਼ਿਵ ਰਾਮ ਰਾਜਗੁਰੂ, ਸੁਖਦੇਵ ਥਾਪਰ ਅਤੇ ਚੰਦਰਸ਼ੇਖਰ ਆਜ਼ਾਦ ਵਰਗੇ ਕ੍ਰਾਂਤੀਕਾਰੀਆਂ ਨਾਲ ਸਾਜਿਸ਼ੀ ਕੀਤੀ।{{sfnp|Gupta|1997|ps=}} ਹਾਲਾਂਕਿ, ਪਛਾਣਨ ਦੀ ਗਲਤੀ ਕਾਰਨ, ਉਨ੍ਹਾਂ ਨੇ ਜੋਹਨ ਪੀ. ਸੌਂਡਰਜ਼, ਜੋ ਸਹਾਇਕ ਪੁਲਿਸ ਅਧਿਕਾਰੀ ਸੀ, ਨੂੰ ਗੋਲੀ ਮਾਰ ਦਿੱਤੀ ਜਦੋਂ ਉਹ 17 ਦਸੰਬਰ 1928 ਨੂੰ ਲਾਹੌਰ ਵਿਖੇ ਜਿਲਾ ਪੁਲਿਸ ਹੈੱਡਕੁਆਰਟਰ ਛੱਡ ਰਿਹਾ ਸੀ।{{sfnp|Nayar|2000|p=39|ps=}}
 
[[File:Pamphlet by HSRA after Saunders murder.jpg|thumb|ਸਾਂਡਰਸ ਦੇ ਕਤਲ ਤੋਂ ਬਾਅਦ [[ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕਨ ਐਸੋਸੀਏਸ਼ਨ]] ਵਲੋਂ, ਬਲਰਾਜ (ਚੰਦਰਸ਼ੇਖਰ ਆਜਾਦ ਦਾ ਗੁਪਤ ਨਾਮ) ਦੇ ਦਸਤਖ਼ਤਾਂ ਵਾਲਾ ਪੈਂਫਲਟ]]
 
ਨੌਵਜਾਨ ਭਾਰਤ ਸਭਾ, ਜਿਸ ਨੇ ਐਚਐਸਆਰਏਐਚ.ਐਸ.ਆਰ.ਏ. ਦੇ ਨਾਲ ਲਾਹੌਰ ਰੋਸ ਮਾਰਚ ਦਾ ਆਯੋਜਨ ਕੀਤਾ ਸੀ, ਨੇ ਦੇਖਿਆ ਕਿ ਜਨਤਕ ਮੀਟਿੰਗਾਂ 'ਤੇ ਹਾਜ਼ਰੀ ਵਿੱਚ ਗਿਰਾਵਟ ਆਈ ਹੈ। ਸਿਆਸਤਦਾਨਾਂ, ਕਾਰਕੁੰਨ ਅਤੇ ਅਖ਼ਬਾਰਾਂ ਜਿਨ੍ਹਾਂ ਵਿੱਚ ''ਦਿ ਪੀਪਲ'' ਵੀ ਸ਼ਾਮਲ ਸੀ, ਜਿਸਦੀ ਸਥਾਪਨਾ ਰਾਏ ਨੇ 1925 ਵਿਚ ਕੀਤੀ ਸੀ, ਨੇ ਜ਼ੋਰ ਦਿੱਤਾ ਕਿ ਨਾ-ਮਿਲਵਰਤਣ ਹਿੰਸਾ ਤੋਂ ਬਿਹਤਰ ਸੀ।<ref name=Nair/> ਮਹਾਤਮਾ ਗਾਂਧੀ, ਕਾਂਗਰਸ ਨੇਤਾ ਨੇ ਕਤਲ ਦੀ ਅਲੱਗ-ਥਲੱਗ ਕਾਰਵਾਈ ਵਜੋਂ ਨਿੰਦਾ ਕੀਤੀ ਗਈ ਸੀ ਪਰ ਜਵਾਹਰ ਲਾਲ ਨਹਿਰੂ ਨੇ ਬਾਅਦ ਵਿਚ ਲਿਖਿਆ ਸੀ: {{quote|ਭਗਤ ਸਿੰਘ ਆਪਣੇ ਅੱਤਵਾਦ ਦੇ ਕਾਰਜਾਂ ਕਾਰਨ ਨਹੀਂ ਪਰ ਲਾਲਾ ਲਾਜਪਤ ਰਾਏ ਦੀ ਮੌਤ ਦਾ ਬਦਲਾ ਲੈਣ 'ਤੇ ਦੇਸ਼ 'ਚ ਪ੍ਰਸਿੱਧ ਹੋਇਆ ਸੀ। ਉਹ ਇੱਕ ਪ੍ਰਤੀਕ ਬਣ ਗਿਆ; ਕੰਮ ਨੂੰ ਭੁਲਾ ਦਿੱਤਾ ਗਿਆ ਸੀ, ਪ੍ਰਤੀਕ ਅਜੇ ਵੀ ਰਿਹਾ ਅਤੇ ਕੁੱਝ ਮਹੀਨਿਆਂ ਦੇ ਅੰਦਰ-ਅੰਦਰ ਪੰਜਾਬ ਦੇ ਹਰੇਕ ਕਸਬੇ ਅਤੇ ਪਿੰਡ ਅਤੇ ਬਾਕੀ ਦੇ ਉੱਤਰ ਭਾਰਤ ਦੇ ਬਾਕੀ ਹਿੱਸੇ ਵਿੱਚ, ਉਸਦੇ ਨਾਮ ਦਾ ਬੋਲ ਬਾਲਾ ਹੋ ਗਿਆ। ਅਣਗਿਣਤ ਗਾਣੇ ਉਸ ਬਾਰੇ ਬਣੇ ਅਤੇ ਜੋ ਪ੍ਰਸਿੱਧੀ ਉਸਨੇ ਹਾਸਿਲ ਕੀਤੀ, ਉਹ ਹੈਰਾਨੀਜਨਕ ਸੀ।<ref name=Mittal>{{citation |last1=Mittal|first1=S.K. |last2 = Habib|first2=Irfan |title=The Congress and the Revolutionaries in the 1920s |authorlink2=Irfan Habib |journal=Social Scientist |volume=10 |issue=6 |date=June 1982 |pages=20–37 |jstor=3517065}} {{subscription required}}</ref><ref name=Nair>{{citation|last=Nair|first=Neeti|title=Changing Homelands|url=https://books.google.com/books?id=sbqF0z3d7cUC|year=2011|publisher=Harvard University Press|isbn=978-0-674-06115-6}}</ref>}}
 
===ਬਚ ਕੇ ਨਿਕਲਣਾ===