ਭਗਤ ਸਿੰਘ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਲਾਈਨ 37:
ਭਗਤ ਸਿੰਘ ਦੀ ਮੁੱਢਲੀ ਸਿੱਖਿਆ ਲਾਇਲਪੁਰ, (ਹੁਣ ਪਾਕਿਸਤਾਨ ਵਿੱਚ) ਦੇ ਜ਼ਿਲ੍ਹਾ ਬੋਰਡ ਪ੍ਰਾਇਮਰੀ ਸਕੂਲ ਵਿੱਚ ਹੋਈ। ਬਾਅਦ ਵਿੱਚ ਉਹ ਡੀ.ਏ.ਵੀ. ਹਾਈ ਸਕੂਲ [[ਲਾਹੌਰ]] ਵਿੱਚ ਦਾਖਲ ਹੋ ਗਿਆ। [[ਅੰਗਰੇਜ਼]] ਇਸ ਸਕੂਲ ਨੂੰ 'ਰਾਜ ਵਿਰੋਧੀ ਸਰਗਰਮੀਆਂ ਦੀ ਨਰਸਰੀ’ ਕਹਿੰਦੇ ਸਨ। ਭਗਤ ਸਿੰਘ ਭਾਵੇਂ ਰਵਾਇਤੀ ਕਿਸਮ ਦਾ ਪੜ੍ਹਾਕੂ ਤਾਂ ਨਹੀਂ ਸੀ ਪਰ ਉਹ ਵੱਖ-ਵੱਖ ਤਰ੍ਹਾਂ ਦੀਆਂ ਕਿਤਾਬਾਂ ਪੜ੍ਹਦਾ ਰਹਿੰਦਾ ਸੀ। [[ਉਰਦੂ]] ਵਿੱਚ ਉਸ ਨੂੰ ਮੁਹਾਰਤ ਹਾਸਲ ਸੀ ਤੇ ਉਹ ਇਸੇ ਭਾਸ਼ਾ ਵਿੱਚ ਆਪਣੇ ਪਿਤਾ ਕਿਸ਼ਨ ਸਿੰਘ ਨੂੰ ਖ਼ਤ ਲਿਖਦਾ ਹੁੰਦਾ ਸੀ। ਉਸਦੀ ਉਮਰ ਦੇ ਬਹੁਤ ਸਾਰੇ ਸਿੱਖ ਵਿਦਿਆਰਥੀਆਂ ਵਾਂਗ ਭਗਤ ਸਿੰਘ ਨੇ [[ਲਾਹੌਰ]] ਦੇ ਖਾਲਸਾ ਹਾਈ ਸਕੂਲ ਵਿੱਚ ਦਾਖਲਾ ਨਹੀਂ ਲਿਆ। ਉਸ ਦੇ ਦਾਦੇ ਨੇ ਇਸ ਸਕੂਲ ਦੇ ਅਧਿਕਾਰੀਆਂ ਦੀ ਬ੍ਰਿਟਿਸ਼ ਸਰਕਾਰ ਪ੍ਰਤੀ ਵਫ਼ਾਦਾਰੀ ਨੂੰ ਸਵੀਕਾਰ ਨਹੀਂ ਕੀਤਾ।{{sfnp|Sanyal|Yadav|Singh|Singh|2006|pp=20–21|ps=}} ਉਸ ਦੀ ਬਜਾਏ ਭਗਤ ਸਿੰਘ ਨੂੰ ''ਆਰਿਆ ਸਮਾਜੀ ਸੰਸਥਾ ਦਯਾਨੰਦ ਐਂਗਲੋ ਵੈਦਿਕ ਹਾਈ ਸਕੂਲ'' ਵਿੱਚ ਦਾਖਲਾ ਦਵਾਇਆ ਗਿਆ।<ref name="Tribune2011">{{cite news |first=Roopinder |last=Singh |title=Bhagat Singh: The Making of the Revolutionary |date=23 March 2011 |url=http://www.tribuneindia.com/2011/20110323/main6.htm |work=The Tribune |location=India |accessdate=17 December 2012|archiveurl=https://web.archive.org/web/20150930145024/http://www.tribuneindia.com/2011/20110323/main6.htm|archivedate=30 September 2015}}</ref>
 
1919 ਵਿੱਚ ਜਦੋਂ ਉਹ 12 ਸਾਲਾਂ ਦਾ ਸੀ ਤਾਂ ਭਗਤ ਸਿੰਘ ਨੇ [[ਜੱਲ੍ਹਿਆਂਵਾਲਾ ਬਾਗ਼|ਜਲ੍ਹਿਆਂਵਾਲਾ ਬਾਗ]] ਦਾ ਦੌਰਾ ਕੀਤਾ, ਜਿੱਥੇ ਇੱਕ ਜਨ ਸਭਾ ਵਿੱਚ ਇਕੱਤਰ ਹੋਏ ਹਜ਼ਾਰਾਂ ਨਿਹੱਥੇ ਲੋਕਾਂ ਦੀ ਹੱਤਿਆ ਕੀਤੀ ਗਈ ਸੀ।{{sfnp|Singh|Hooja|2007|pp=12–13|ps=}} ਜਦੋਂ ਉਹ 14 ਸਾਲਾਂ ਦਾ ਸੀ ਤਾਂ ਉਹ ਆਪਣੇ ਪਿੰਡ ਦੇ ਉਹਨਾਂ ਲੋਕਾਂ ਵਿੱਚ ਸ਼ਾਮਿਲ ਸੀ ਜਿਨ੍ਹਾਂ ਨੇ 20 ਫਰਵਰੀ 1921 ਨੂੰ [[ਨਨਕਾਣਾ ਸਾਹਿਬ|ਗੁਰਦੁਆਰਾ ਨਨਕਾਣਾ ਸਾਹਿਬ]] ਵਿਖੇ ਬਹੁਤ ਸਾਰੇ ਨਿਰਦੋਸ਼ ਲੋਕਾਂ ਦੀ ਹੱਤਿਆ ਦੇ ਖਿਲਾਫ ਪ੍ਰਦਰਸ਼ਨਕਾਰੀਆਂ ਦਾ ਸਵਾਗਤ ਕੀਤਾ।{{sfnp|Sanyal|Yadav|Singh|Singh|2006|p=13|ps=}} [[ਨਾਮਿਲਵਰਤਨ ਅੰਦੋਲਨ]] ਵਾਪਸ ਲੈਣ ਤੋਂ ਬਾਅਦ ਭਗਤ ਸਿੰਘ [[ਮਹਾਤਮਾ ਗਾਂਧੀ]] ਦੇ [[ਅਹਿੰਸਾ]] ਦੇ [[ਦਰਸ਼ਨ]] ਤੋਂ ਨਿਰਾਸ਼ ਹੋ ਗਿਆ। [[ਮਹਾਤਮਾ ਗਾਂਧੀ|ਗਾਂਧੀ]] ਦੇ ਫੈਸਲੇ ਤੋਂ ਬਾਅਦ ਪੇਂਡੂਆਂ ਦੁਆਰਾ 1922 ਵਿੱਚ [[ਚੌਰੀ ਚੌਰਾ ਕਾਂਡ]] ਵਿੱਚ ਪੁਲੀਸ ਵਾਲਿਆਂ ਦੇ ਕਤਲ ਹੋਏ। ਭਗਤ ਸਿੰਘ ਨੇ ''ਨੌਜਵਾਨ ਇਨਕਲਾਬੀ ਲਹਿਰ'' ਵਿੱਚ ਹਿੱਸਾ ਲਿਆ ਅਤੇ ਭਾਰਤ ਵਿੱਚੋਂ ਬ੍ਰਿਟਿਸ਼ ਸਰਕਾਰ ਦੇ ਹਿੰਸਕ ਵਿਰੋਧ ਦੀ ਵਕਾਲਤ ਕਰਨੀ ਸ਼ੁਰੂ ਕਰ ਦਿੱਤੀ।{{sfnp|Nayar|2000|pp=20–21|ps=}}
 
[[File:Bhagat singh noncooperation.jpg|thumb|right|ਭਗਤ ਸਿੰਘ ਦੀ ਇੱਕ ਫੋਟੋ ਜਿਸ ਵਿੱਚ ਉਹ ਉੱਪਰ ਸੱਜਿਓ ਚੌਥੇ ਸਥਾਨ ਤੇ ਖੜ੍ਹਾ ਹੈ, ਉਸ ਨੇ [[ਪੱਗ]] ਬੰਨੀ ਹੋਈ ਹੈ ਤੇ ਇਹ ਡਰਾਮਾ ਕਲੱਬ ਦੀ ਯਾਦਗਾਰ ਹੈ]]
 
1923 ਵਿੱਚ, ਭਗਤ ਸਿੰਘ ਲਾਹੌਰ ਦੇ ਨੈਸ਼ਨਲ ਕਾਲਜ ਵਿੱਚ ਦਾਖ਼ਲ ਹੋ ਗਿਆ ਜਿੱਥੇ ਉਹ ਨਾਟ-ਕਲਾ ਸੋਸਾਇਟੀ ਵਰਗੀਆਂ ਪਾਠਕ੍ਰਮ ਤੋਂ ਬਾਹਰਲ ਸਰਗਰਮੀਆਂ ਵਿੱਚ ਹਿੱਸਾ ਲੈਣ ਲੱਗਾ। 1923 ਵਿੱਚ ਉਸ ਨੇ ਪੰਜਾਬ ਹਿੰਦੀ ਸਾਹਿਤ ਸੰਮੇਲਨ ਦੁਆਰਾ ਕਰਵਾਇਆ ਇੱਕ ਨਿਬੰਧ ਮੁਕਾਬਲਾ ਜਿੱਤਿਆ, ਜਿਸ ਵਿੱਚ ਉਸ ਨੇ ਪੰਜਾਬ ਦੀਆਂ ਸਮੱਸਿਆਵਾਂ ਬਾਰੇ ਲਿਖਿਆ ਸੀ।<ref name="Tribune2011" /> ਇਹ ਉਸਨੇ [[ਜੂਜ਼ੈੱਪੇ ਮਾਤਸੀਨੀ]] ਦੀ [[ਯੰਗ ਇਟਲੀ]] ਲਹਿਰ ਤੋਂ ਪ੍ਰੇਰਿਤ ਹੋ ਕੇ ਲਿਖਿਆ ਸੀ।<ref name=s380/> ਉਸਨੇ ਮਾਰਚ 1926 ਵਿੱਚ ਭਾਰਤੀਨੌਜਵਾਨਾਂ ਦੇ ਸਮਾਜਵਾਦੀ ਜਵਾਨਵਿਚਾਰਧਾਰਕ ਸੰਗਠਨ [[ਨੌਜਵਾਨ ਭਾਰਤ ਸਭਾ]] ਦੀ ਸਥਾਪਨਾ ਕੀਤੀ।{{sfnp|Gupta|1997|ps=}} ਉਹ ਹਿੰਦੁਸਤਾਨੀ ਰਿਪਬਲਿਕਨ ਐਸੋਸੀਏਸ਼ਨ ਵਿੱਚ ਵੀ ਸ਼ਾਮਲ ਹੋ ਗਿਆ,{{sfnp|Singh|Hooja|2007|p=14|ps=}} ਜਿਸ ਵਿੱਚ [[ਚੰਦਰ ਸ਼ੇਖਰ ਆਜ਼ਾਦ]], [[ਰਾਮ ਪ੍ਰਸਾਦ ਬਿਸਮਿਲ]] ਅਤੇ [[ਅਸ਼ਫ਼ਾਕਉਲਾ ਖ਼ਾਨ]] ਪ੍ਰਮੁੱਖ ਲੀਡਰ ਸਨ।{{sfnp|Singh|2007|ps=}} ਇੱਕ ਸਾਲ ਬਾਅਦ, ਇੱਕ [[ਵਿਉਂਤਬੱਧ ਵਿਆਹ]] ਤੋਂ ਬਚਣ ਲਈ, ਉਹ ਭੱਜ ਕੇ [[ਕਾਨਪੁਰ|ਕਾਨਪੁਰ]] ਚਲਾ ਗਿਆ।<ref name="Tribune2011" /> ਇੱਕ ਚਿੱਠੀ ਵਿਚ, ਜੋ ਉਹ ਪਿੱਛੇ ਛੱਡ ਗਿਆ ਸੀ, ਉਸ ਵਿੱਚ ਉਸ ਨੇ ਲਿਖਿਆ: {{quote|ਮੇਰਾ ਜੀਵਨ ਸਭ ਤੋਂ ਉੱਤਮ ਕਾਰਨ, ਦੇਸ਼ ਦੀ ਆਜ਼ਾਦੀ, ਲਈ ਸਮਰਪਿਤ ਹੋ ਗਿਆ ਹੈ, ਇਸ ਲਈ, ਕੋਈ ਆਰਾਮ ਜਾਂ ਦੁਨਿਆਵੀ ਇੱਛਾ ਹੁਣ ਮੈਨੂੰ ਲੁਭਾ ਨਹੀਂ ਸਕਦੀ।<ref name="Tribune2011" />}}
 
ਪੁਲੀਸ ਨੌਜਵਾਨਾਂ 'ਤੇ ਉਹਦੇ ਪ੍ਰਭਾਵ ਨਾਲ ਚਿੰਤਿਤ ਹੋ ਗਈ ਅਤੇ ਮਈ 1926 ਵਿੱਚ ਲਾਹੌਰ ਵਿੱਚ ਹੋਏ ਇੱਕ ਬੰਬ ਧਮਾਕੇ ਵਿੱਚ ਸ਼ਾਮਲ ਹੋਣ ਦੇ ਕਾਰਨ ਉਸ ਨੂੰ ਮਈ 1927 ਵਿੱਚ ਗ੍ਰਿਫਤਾਰ ਕਰ ਲਿਆ। ਉਸ ਨੂੰ ਆਪਣੀ ਗ੍ਰਿਫਤਾਰੀ ਤੋਂ ਪੰਜ ਹਫ਼ਤਿਆਂ ਬਾਅਦ 60 ਹਜ਼ਾਰ ਰੁਪਏ ਦੀ ਜ਼ਮਾਨਤ 'ਤੇ ਰਿਹਾ ਕੀਤਾ ਗਿਆ ਸੀ।ਗਿਆ।{{sfnp|Singh|Hooja|2007|p=16|ps=}} ਉਸ ਨੇ ਅਮ੍ਰਿਤਸਰ ਵਿੱਚਤੋਂ ਪ੍ਰਕਾਸ਼ਿਤ ਹੁੰਦੇ, [[ਉਰਦੂ ਭਾਸ਼ਾ|ਉਰਦੂ]] ਅਤੇ [[ਪੰਜਾਬੀ ਭਾਸ਼ਾ|ਪੰਜਾਬੀ]] ਅਖ਼ਬਾਰਾਂ ਵਿੱਚ ਲਿਖਿਆ ਅਤੇ ਸੰਪਾਦਨਸੰਪਾਦਨਾ ਕੀਤਾਕੀਤੀ ਅਤੇ ਨੌਜਵਾਨ ਭਾਰਤ ਸਭਾ ਦੁਆਰਾ ਛਾਪੇ ਗਏ ਘੱਟ ਕੀਮਤ ਵਾਲੇ ਪਰਚਿਆਂ ਵਿੱਚ ਵੀ ਯੋਗਦਾਨ ਪਾਇਆ।
 
ਉਸਨੇ [[ਮਜ਼ਦੂਰ-ਕਿਸਾਨ ਪਾਰਟੀ|ਕਿਰਤੀ ਕਿਸਾਨ ਪਾਰਟੀ]] ਦੇ ਰਸਾਲੇ ''ਕੀਰਤੀ'''ਕਿਰਤੀ'',''' ਅਤੇ ਥੋੜ੍ਹੀ ਦੇਰ ਲਈ ਦਿੱਲੀ ਵਿੱਚਤੋਂ ਪ੍ਰਕਾਸ਼ਿਤ '''''ਵੀਰ ਅਰਜੁਨ''''' ਅਖਬਾਰ ਲਈ ਲਿਖਿਆ।{{sfnp|Gupta|1997|ps=}} ਲਿਖਣ ਵੇਲੇ ਉਹ ਅਕਸਰ ਬਲਵੰਤ, ਰਣਜੀਤ ਅਤੇ ਵਿਦਰੋਹੀ ਵਰਗੇ ਛਿਪਾਬਦਾਂਲੁਕਵੇਂ ਨਾਵਾਂ ਦੀ ਵਰਤੋਂ ਕਰਦਾ ਸੀ।{{sfnp|Gaur|2008|p=100|ps=}}
 
==ਇਨਕਲਾਬੀ ਗਤੀਵਿਧੀਆਂ==