ਭਗਤ ਸਿੰਘ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋNo edit summary
ਲਾਈਨ 57:
[[File:Pamphlet by HSRA after Saunders murder.jpg|thumb|ਸਾਂਡਰਸ ਦੇ ਕਤਲ ਤੋਂ ਬਾਅਦ [[ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕਨ ਐਸੋਸੀਏਸ਼ਨ]] ਵਲੋਂ, ਬਲਰਾਜ (ਚੰਦਰਸ਼ੇਖਰ ਆਜਾਦ ਦਾ ਗੁਪਤ ਨਾਮ) ਦੇ ਦਸਤਖ਼ਤਾਂ ਵਾਲਾ ਪੈਂਫਲਟ]]
 
ਨੌਵਜਾਨ ਭਾਰਤ ਸਭਾ, ਜਿਸ ਨੇ ਐਚ.ਐਸ.ਆਰ.ਏ.ਹਿੰਦੁਸਤਾਨ ਸੋਸ਼ਲਿਸਟ ਰਿਪਬਲੀਕਨ ਐਸੋਸੀਏਸ਼ਨ ਦੇ ਨਾਲ ਲਾਹੌਰ ਰੋਸ ਮਾਰਚ ਦਾ ਆਯੋਜਨ ਕੀਤਾ ਸੀ, ਨੇ ਦੇਖਿਆ ਕਿ ਜਨਤਕ ਮੀਟਿੰਗਾਂ 'ਤੇਵਿੱਚ ਹਾਜ਼ਰੀ ਵਿੱਚ ਗਿਰਾਵਟ ਆਈ ਹੈ। ਸਿਆਸਤਦਾਨਾਂ, ਕਾਰਕੁੰਨਕਾਰਕੁੰਨਾਂ ਅਤੇ ਅਖ਼ਬਾਰਾਂ ਜਿਨ੍ਹਾਂ ਵਿੱਚ ''ਦ ਪੀਪਲ'' ਵੀ ਸ਼ਾਮਲ ਸੀ, ਜਿਸਦੀ ਸਥਾਪਨਾ ਰਾਏ ਨੇ 1925 ਵਿੱਚ ਕੀਤੀ ਸੀ, ਨੇ ਜ਼ੋਰ ਦਿੱਤਾ ਕਿ ਨਾ-ਮਿਲਵਰਤਣ ਹਿੰਸਾ ਤੋਂ ਬਿਹਤਰ ਸੀ।<ref name=Nair/> ਮਹਾਤਮਾ ਗਾਂਧੀ, ਕਾਂਗਰਸ ਨੇਤਾ ਨੇ ਕਤਲ ਦੀ ਅਲੱਗ-ਥਲੱਗ ਕਾਰਵਾਈ ਵਜੋਂ ਨਿੰਦਾ ਕੀਤੀ ਗਈ ਸੀ ਪਰ ਜਵਾਹਰ ਲਾਲ ਨਹਿਰੂ ਨੇ ਬਾਅਦ ਵਿੱਚ ਲਿਖਿਆ ਸੀ: {{quote|ਭਗਤ ਸਿੰਘ ਆਪਣੇ ਅੱਤਵਾਦ ਦੇ ਕਾਰਜਾਂ ਕਾਰਨ ਨਹੀਂ ਪਰ ਲਾਲਾ ਲਾਜਪਤ ਰਾਏ ਦੀ ਮੌਤ ਦਾ ਬਦਲਾ ਲੈਣ 'ਤੇ ਦੇਸ਼ 'ਚ ਪ੍ਰਸਿੱਧ ਹੋਇਆ ਸੀ। ਉਹ ਇੱਕ ਪ੍ਰਤੀਕ ਬਣ ਗਿਆ; ਕੰਮ ਨੂੰ ਭੁਲਾ ਦਿੱਤਾ ਗਿਆ ਸੀ, ਪ੍ਰਤੀਕ ਅਜੇ ਵੀ ਕਾਇਮ ਰਿਹਾ ਅਤੇ ਕੁੱਝ ਮਹੀਨਿਆਂ ਦੇ ਅੰਦਰ-ਅੰਦਰ ਪੰਜਾਬ ਦੇ ਹਰੇਕ ਕਸਬੇ ਅਤੇ ਪਿੰਡ ਅਤੇ ਬਾਕੀ ਦੇ ਉੱਤਰ ਭਾਰਤ ਦੇ ਬਾਕੀ ਹਿੱਸੇ ਵਿੱਚ, ਉਸਦੇ ਨਾਮ ਦਾ ਬੋਲ ਬਾਲਾ ਹੋ ਗਿਆ। ਅਣਗਿਣਤ ਗਾਣੇ ਉਸ ਬਾਰੇ ਬਣੇ ਅਤੇ ਜੋ ਪ੍ਰਸਿੱਧੀ ਉਸਨੇ ਹਾਸਿਲ ਕੀਤੀ, ਉਹ ਹੈਰਾਨੀਜਨਕ ਸੀ।<ref name=Mittal>{{citation |last1=Mittal|first1=S.K. |last2 = Habib|first2=Irfan |title=The Congress and the Revolutionaries in the 1920s |authorlink2=Irfan Habib |journal=Social Scientist |volume=10 |issue=6 |date=June 1982 |pages=20–37 |jstor=3517065}} {{subscription required}}</ref><ref name=Nair>{{citation|last=Nair|first=Neeti|title=Changing Homelands|url=https://books.google.com/books?id=sbqF0z3d7cUC|year=2011|publisher=Harvard University Press|isbn=978-0-674-06115-6}}</ref>|sign=|source=}}
 
===ਬਚ ਕੇ ਨਿਕਲਣਾ===