ਸੁਰਜੀਤ ਸਿੰਘ ਸੇੇਠੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ →‎ਵਿੱਦਿਆ ਅਤੇ ਕਿੱਤਾ: ਸ਼ਬਦਜੋੜਾਂ ਵਿੱਚ ਸੁਧਾਰ
No edit summary
ਲਾਈਨ 1:
'''ਸੁਰਜੀਤ ਸਿੰਘ ਸੇੇਠੀ''' ( 1928 - 21 ਮਾਰਚ 1995) ਇੱਕ [[ਪੰਜਾਬੀ ਦੇਭਾਸ਼ਾ|ਪੰਜਾਬੀ]] ਪ੍ਰਸਿੱਧ ,ਨਾਵਲਕਾਰ, ਨਿੱਕੀ ਕਹਾਣੀ ਲੇਖਕ, ਗੀਤਕਾਰ,ਫਿਲਮ ਮੇਕਰ ਅਤੇ ਬਹੁਪੱਖੀ ਸਖਸ਼ੀਅਤ ਦੇ ਮਾਲਕਫਿਲਮਸਾਜ਼ ਸਨ।ਸੀ।
==ਜੀਵਨੀ==
ਸੁਰਜੀਤ ਸਿੰਘ ਸੇਠੀ ਦਾ ਜਨਮ 1928 ਨੂੰ ਗੁਜਰਖਾਨ, ਜਿਲ੍ਹਾ ਰਾਵਲਪਿੰਡੀ ਬਰਤਾਨਵੀ ਪੰਜਾਬ (ਹੁਣ [[ਪਾਕਿਸਤਾਨ]])<ref>http://www.thesikhencyclopedia.com/biographies/famous-sikh-personalities/sethi-surjit-singh-1928</ref> ਵਿੱਚ ਜ਼ੋਧ ਸਿੰਘ ਅਤੇ ਮਾਤਾ ਮਾਇਆਵਤੀ ਦੇ ਘਰ ਹੋਇਆ। ਸੁਰਜੀਤ ਸਿੰਘ ਸੇਠੀ ਦੀ ਪਤਨੀ ਦਾ ਨਾਮ ਮਨਹੋਰ ਸੇਠੀ ਸੀ ਅਤੇ ਉਨ੍ਹਾਂ ਦੀ ਇਕ ਧੀ ਤੇ ਪੁੱਤਰ ਹਨ। ਧੀ ਦਾ ਨਾਮ ਲੀਫ਼ਜ਼ਾ ਤੇ ਪਵਨਜੀਤ ਸਿੰਘ ਉਰਫ ਸ਼ੈਲੀ ਪੁੱਤਰ ਹੈ। ਸੁਰਜੀਤ ਸਿੰਘ ਸੇਠੀ ਨੇ ਅੰਗਰੇਜ਼ੀ ਤੇ ਪੰਜਾਬੀ ਦੀ [[ਐਮ.ਏ.]] ਅਤੇ [[ਪੀਐਚ.ਡੀ]] ਕੀਤੀ।
 
===ਵਿੱਦਿਆ ਅਤੇ ਕਿੱਤਾ===
ਸੁਰਜੀਤ ਸਿੰਘ ਸੇਠੀ ਨੇ ਐੱਮ.ਏ (ਅੰਗਰੇਜੀ ਅਤੇ ਪੰਜਾਬੀ ) ਵਿੱਚ ਕੀਤੀ। ਉਨ੍ਹਾਂ ਨੇ ਪੀ .ਐੱਚ. ਡੀ ਦੀ ਵਿਦਿਆ ਪ੍ਰਾਪਤ ਕੀਤੀ ਸੀ।
ਅਧਿਆਪਨ(ਪੰਜਾਬੀ ਯੂਨੀਵਰਸਿਟੀ ਦੇ ਥਿਏਟਰ ਅਤੇ ਟੈਲੀਵਿਜ਼ਨ ਵਿਭਾਗ ਵਿੱਚੋਂ ਪ੍ਰੋਫੈਸਰ ਵਜੋਂ ਰਿਟਾਇਰ ਹੋਣ ਉਪਰੰਤ ਅੰਤਿਮ ਸਮੇਂ ਤੱਕ ਯੂਨੀਵਰਸਿਟੀ ਦੇ ਆਜੀਵਨ ਫੈਲੋ ਰਹੇ।
===ਮੌਤ===
ਸੁਰਜੀਤ ਸਿੰਘ ਸੇਠੀ ਦੀ ਮੌਤ 21 ਮਾਰਚ 1995 ਨੂੰ ਹੋਈ।
==ਰਚਨਾਵਾਂ==
ਲਾਈਨ 21 ⟶ 22:
*ਕਾਫੀ ਹਾਊਸ
*ਕਚਾ ਘੜਾ
*ਕਿੰਗ ਮਿਰਜ਼ਾ ਤੇ ਸਪੇਰਾ<ref>{{Cite web|url=http://www.indianetzone.com/33/surjit_singh_sethi_indian_theatre_personality.htm|title=Surjit Singh Sethi, Indian Theatre Personality|website=www.indianetzone.com|access-date=2019-06-19}}</ref>
 
===ਨਾਵਲ===
*ਰੇਤ ਦਾ ਪਹਾੜ (1954)
*ਇੱਕ ਸ਼ਹਿਰ ਦੀ ਗੱਲ (1955)
*ਕੰਧੀ ਉੱਤੇ ਰੁੱਖੜਾ (1957)
*ਜਨਤਾ ਜਾਗੀ
*ਇੱਕ ਖ਼ਾਲੀ ਪਿਆਲਾ
ਲਾਈਨ 35 ⟶ 37:
 
*ਐਵੇਂ ਜਰਾ
* ''ਮਹੀਵਾਲ''
* ''ਕੌੜੇ ਘੁੱਟ''
*ਅੰਗਰੇਜ਼ ਅੰਗਰੇਜ਼ ਸਨ
*ਸਲਾਮ