ਲੋਕ ਮੱਤ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
→‎ਸੁਪਨ ਵਿਸ਼ਵਾਸ: ਕੜੀਆਂ ਜੋੜੀਆਂ
ਟੈਗ: ਮੋਬਾਈਲੀ ਸੋਧ ਮੋਬਾਈਲ ਐਪ ਦੀ ਸੋਧ
ਟੈਗ: ਮੋਬਾਈਲੀ ਸੋਧ ਮੋਬਾਈਲ ਐਪ ਦੀ ਸੋਧ ਐਂਡਰੌਇਡ ਐਪ ਦੀ ਸੋਧ
ਲਾਈਨ 32:
 
==ਲੋਕ ਵਿਸ਼ਵਾਸਾਂ ਦਾ ਵਰਗੀਕਰਨ ==
“ਲੋਕ ਵਿਸ਼ਵਾਸਾ ਨੂੰ ਕਈ ਭਾਗਾਂ ਵਿੱਚ ਵੰਡਿਆ ਗਿਆ ਹੈ ਜਿਵੇਂ ਕਿ ਜਨਮ, ਵਿਆਹ ਅਤੇ ਮੌਤ ਸੰਬੰਧੀ, ਯਾਤਰਾ ਸੰਬੰਧੀ, ਦਿਸ਼ਾ ਅਤੇ ਨਛੱਤਰ ਸੰਬੰਧੀ, ਰੂਹਾਂ-ਬਦਰੂਹਾਂ ਸੰਬੰਧੀ, ਨਜ਼ਰ ਲੱਗਣ ਸੰਬੰਧੀ, ਨਿੱਛ ਸੰਬੰਧੀ।” ਲੋਕ ਵਿਸ਼ਵਾਸ ਭਾਵੇਂ ਕਿ ਸਮੇਂ ਅਤੇ ਸਥਾਨ ਦੇ ਕਾਰਨ ਲਗਾਤਾਰ ਬਦਲ ਰਹੇ ਹਨ। [[21ਵੀਂ ਸਦੀ]] ਜਿਸ ਨੂੰ ਕਿ ਵਿਗਿਆਨਿਕ ਸਦੀ ਦਾ ਨਾਮ ਦਿੱਤਾ ਗਿਆ ਹੈ। ਇਸ ਸਦੀ ਵਿੱਚ ਮਨੁੱਖ ਜਿੱਥੇ ਚੰਦਰਮਾ ਉੱਪਰ ਪਹੁੰਚ ਗਿਆ, ਉੱਥੇ ਲੋਕ ਅੱਜ ਵੀ ਵਹਿਮਾਵਹਿਮਾਂ ਵਿੱਚ ਫਸੇ ਹੋਏ ਹਨਹਨ। ਇਸ ਦਾ ਪ੍ਰਤੱਖ ਪ੍ਰਮਾਣ ਅੱਜ ਟੀ.ਵੀ. ਚੈਨਲਾਂ ਦੇ ਰਾਹੀਂ ਵੇਖਿਆ ਜਾ ਸਕਦਾ ਹੈ। ਕੋਈ ਵੀ ਅਜਿਹਾ ਟੀ.ਵੀ. ਚੈਨਲ ਨਹੀਂ ਹੋਵੇਗਾ ਜੋ ਹਰ ਰੋਜ਼ ਸਵੇਰੇ ਰਾਸ਼ੀਫਲ ਨਾ ਦੱਸਦਾ ਹੋਵੇ। ਅਸੀਂ ਪੜ੍ਹੇ ਲਿਖੇ ਹੋਣ ਦੇ ਬਾਵਜੂਦ ਵੀ ਰਾਸ਼ੀਫਲ ਸੁਣਦੇ ਹਾਂ। ਰਾਸ਼ੀ ਨਾਲ ਸੰਬੰਧਿਤ ਨਗ ਪਾਉਂਦੇ ਹਾਂ। ਨਜ਼ਰ ਤੋਂ ਬਚਣ ਲਈ ਗੁੱਟ ਨਾਲ ਤਵੀਤ ਬੰਨ੍ਹੇ ਜਾਂਦੇ ਹਨ।
 
==ਲੋਕ ਵਿਸ਼ਵਾਸਾਂ ਦੀ ਸਾਰਥਕਤਾ ==