ਦਮੋਦਰ ਦਾਸ ਅਰੋੜਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਹੋਰ ਜੋੜਿਆ
ਟੈਗ: ਵਿਜ਼ੁਅਲ ਐਡਿਟ ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ
ਲਾਈਨ 1:
'''ਦਮੋਦਰ ਦਾਸ ਅਰੋੜਾ''' (ਸ਼ਾਹਮੁਖੀ: دمودر داس اروڑا) ਮਸ਼ਹੂਰ ਪੰਜਾਬੀ ਕਿੱਸਾਕਾਰ ਸੀ, ਜਿਸ ਨੇ ਪੰਜਾਬ ਦੀ ਮਸ਼ਹੂਰ ਲੋਕ ਗਾਥਾ [[ਹੀਰ ਰਾਂਝਾ]] ਨੂੰ ਸਭ ਤੋਂ ਪਹਿਲਾਂ ਕਾਵਿਕ ਰੂਪ ਵਿੱਚ ਬਿਆਨ ਕੀਤਾ ਹੈ। ਇਸ ਰਚਨਾ ਦਾ ਰੂਪ ਕਿੱਸਾ ਹੈ ਅਤੇ ਇਹਦਾ ਨਾਮ 'ਹੀਰ ਦਮੋਦਰ'।<ref>[http://books.google.co.in/books?id=WLAwnSA2uwQC&pg=PA442&lpg=PA442&dq=Heer+Damodar&source=bl&ots=pifjCW8K6C&sig=c9jlx3jI68dqNzW_lOX-ZB64f28&hl=en&sa=X&ei=1c5-UZ6EOciPrgez6YGoCw&ved=0CEYQ6AEwBTgK#v=onepage&q=Heer%20Damodar&f=false Encyclopaedic Dictionary of Punjabi Literature: A-L. Vol. 1 edited by R. P.. Malhotra, Kuldeep Arora, ਪੰਨਾ 442]</ref>
==ਜੀਵਨ==
ਦਮੋਦਰ ਦੇ ਜੀਵਨ ਬਾਰੇ ਥੋੜੀ ਬਹੁਤ ਜਾਣਕਾਰੀ ਉਸਦੀ ਇੱਕੋ ਇੱਕ ਰਚਨਾ ਵਿੱਚੋਂ ਮਿਲਦੀ ਹੈ। ਕਿਹਾ ਜਾਂਦਾ ਹੈ ਕਿ ਉਹਦਾ ਜਨਮ ਲੋਧੀ ਖ਼ਾਨਦਾਨ ਦੇ ਜ਼ਮਾਨੇ ਵਿੱਚ ਹੋਇਆ ਸੀ ਅਤੇ ਅਕਬਰ ਦੇ ਜ਼ਮਾਨੇ ਵਿੱਚ ਉਸਦੀ ਮੌਤ ਹੋਈ। ਉਸ ਦਾ ਪਿੰਡ ਬਲ੍ਹਾਰਾ ਸੀ ਜੋ ਤਹਿਸੀਲ ਚਨਿਓਟ (ਪਾਕਿਸਤਾਨ ਦੇ ਜਿਲਾ ਝੰਗ) ਵਿੱਚ ਹੈ। ਉਹ ਗਲਾਟੀਗੁਲਾਟੀ ਜਾਤ ਦਾ ਅਰੋੜਾ ਸੀ। ਦਮੋਦਰਕਿੱੱਸੇ ਦੇਵਿੱਚ ਕਿੱਸੇਉਹ ਦੀ ਭਾਸਾ ਲਹਿੰਦੀ ਪੰਜਾਬੀਕਹਿੰਦਾ ਹੈ ਜਿਸ ਵਿੱਚ ਝਾਂਗੀ, ਮੁਲਤਾਨੀ ਤੇ ਪੋਠੋਹਾਰੀ ਰੰਗ ਮਿਲਦੇ ਹਨ।-
 
ਨਾਓਂ ਦਮੋੋੋਦਰ ਜਾਤ ਗੁਲ੍ਹਾਟੀ
 
ਦਮੋਦਰ ਦੇ ਕਿੱਸੇ ਦੀ ਭਾਸਾ ਲਹਿੰਦੀ ਪੰਜਾਬੀ ਹੈ ਜਿਸ ਵਿੱਚ ਝਾਂਗੀ, ਮੁਲਤਾਨੀ ਤੇ ਪੋਠੋਹਾਰੀ ਰੰਗ ਮਿਲਦੇ ਹਨ। ਕਿੱਸੇ ਵਿੱੱਚ ਉਹ ਦਾਹਵਾ ਕਰਦਾ ਹੈ ਕਿ ਉਸਨੇੇ ਹੀਰ-ਰਾਂਂਝੇ ਦੀ ਕਹਾਣੀ ਨੂੰ ਅੱੱਖੀਂ ਦੇੇੇਖਿਆ | ਉਹ ਕਹਿੰਦਾ ਹੈ-
 
ਅੱਖੀਂ ਡਿੱਠਾ ਕਿੱਸਾ ਕੀਤਾ
 
ਇਹ ਸੱਚਾਈ ਨਹੀਂ ਜਾਪਦੀ ਸਗੋਂ ਉਸਦਾ ਕਹਾਣੀ ਨੂੰ ਪ੍ਰਭਾਵਸ਼ਾਲੀ ਬਣਾਉਣ ਦਾ ਇੱਕ ਢੰੰਗ ਹੈ
 
==ਸਾਹਿਤਕ ਦੇਣ==