ਗਰਮੀ (ਰੁੱਤ): ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
106.78.60.45 (ਗੱਲ-ਬਾਤ) ਦੀ ਸੋਧ 480239 ਨਕਾਰੀ
ਟੈਗ: ਅਣਕੀਤਾ
No edit summary
ਲਾਈਨ 1:
[[File:Field Hamois Belgium Luc Viatour.jpg|right|thumb|200px|[[ਬੈਲਜੀਅਮ]] 'ਚ ਹੁਨਾਲ਼ੇ ਵੇਲੇ ਦੇ ਖੇਤ]]{{ਬੇ-ਹਵਾਲਾ}}{{ਮੌਸਮ}}
{{ਮੌਸਮ}}
 
'''ਗਰਮੀ ਦੀ ਰੁੱਤ''' ਜਾਂ '''ਹੁਨਾਲ਼ਾ''' [[ਸੰਜਮੀ]] [[ਰੁੱਤ|ਰੁੱਤਾਂ]] 'ਚੋਂ ਸਭ ਤੋਂ ਤੱਤੀ ਰੁੱਤ ਹੁੰਦੀ ਹੈ ਜੋ [[ਬਸੰਤ]] ਅਤੇ [[ਪੱਤਝੜ]] ਦੀਆਂ ਰੁੱਤਾਂ ਵਿਚਕਾਰ ਆਉਂਦੀ ਹੈ। ਗਰਮੀਆਂ ਦੀ [[ਆਇਨੰਤ]] ਵੇਲੇ ਦਿਨ ਸਭ ਤੋਂ ਲੰਮੇ ਅਤੇ ਰਾਤਾਂ ਸਭ ਤੋਂ ਛੋਟੀਆਂ ਹੁੰਦੀਆਂ ਹਨ ਅਤੇ ਦਿਨਾਂ ਦੀ ਲੰਬਾਈ ਆਇਨੰਤ ਤੋਂ ਬਾਅਦ ਘਟਦੀ ਜਾਂਦੀ ਹੈ। ਹੁਨਾਲ਼ੇ ਦੇ ਅਰੰਭ ਦੀ ਮਿਤੀ [[ਪੌਣ-ਪਾਣੀ]], ਰਵਾਇਤ ਅਤੇ ਸੱਭਿਆਚਾਰ ਮੁਤਾਬਕ ਬਦਲਦੀ ਰਹਿੰਦੀ ਹੈ ਪਰ ਜਦੋਂ [[ਉੱਤਰੀ ਅਰਧਗੋਲ਼ਾ|ਉੱਤਰੀ ਅਰਧਗੋਲ਼ੇ]] ਵਿੱਚ ਗਰਮੀ ਹੁੰਦੀ ਹੈ ਤਾਂ [[ਦੱਖਣੀ ਅਰਧਗੋਲ਼ਾ|ਦੱਖਣੀ ਅਰਧਗੋਲ਼ੇ]] ਵਿੱਚ [[ਸਿਆਲ]] ਚੱਲ ਰਿਹਾ ਹੁੰਦਾ ਹੈ।