ਮਿਰਜ਼ਾ ਸਾਹਿਬਾਂ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਹੋਰ ਜੋੜਿਆ
ਟੈਗ: ਵਿਜ਼ੁਅਲ ਐਡਿਟ ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ
ਥੋੜ੍ਹਾ ਲੇਖ ਜੋੜਿਆ
ਟੈਗ: ਵਿਜ਼ੁਅਲ ਐਡਿਟ ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ
ਲਾਈਨ 13:
 
 
 
ਮਿਰਜਾ ਸਾਹਿਬਾਂ ਨਾਲੋਂ ਉਮਰ ਵਿੱਚ ਥੋੜ੍ਹਾ ਵੱਡਾ ਸੀ | ਮਸੀਤ ਵਿੱਚ ਪੜ੍ਹਦਿਆਂ ਉਹਨਾਂ ਦਾ ਪਿਆਰ ਪੈ ਗਿਆ | ਪੀਲੂ ਲਿਖਦਾ ਹੈ-
 
ਸਾਹਿਬਾਂ ਪੜ੍ਹੇ ਪੱਟੀਆਂ, ਮਿਰਜਾ ਪੜ੍ਹੇ ਕੁੁਰਾਨ,
ਲਾਈਨ 19 ⟶ 20:
ਵਿੱਚ ਮਸੀਤ ਦੇ ਲੱਗੀਆਂ , ਜਾਣੇ ਕੁੱਲ ਜਹਾਨ |
 
ਸਾਹਿਬਾਂ ਦੀ ਮੰਗਣੀ ਕਿਸੇ ਹੋਰ ਜਗ੍ਹਾ ਤੈਅ ਕਰ ਦਿੱਤੀ ਗਈ।ਲੇਕਿਨ ਜਦੋਂ ਸਾਹਿਬਾਂ ਨੂੰ ਤਾਹਿਰ ਖ਼ਾਨ ਦੇ ਨਾਲ ਵਿਆਹਿਆ ਜਾਣ ਲੱਗਿਆ ਤਾਂ ਸਾਹਿਬਾਂ ਨੇ ਕਰਮੂ ਬ੍ਰਾਹਮਣ ਨੂੰ ਮਿਰਜ਼ੇ ਦੀ ਦੋਸਤੀ ਦਾ ਵਾਸਤਾ ਦੇ ਕੇ ਦਾਨਾਬਾਦ ਜਾਣ ਲਈ ਰਾਜੀ ਕੀਤਾ। ਉਸ ਹੱਥ ਸੁਨੇਹਾ ਭੇਜਿਆ ਕਿ ਉਹ ਆਕੇ ਉਸ ਨਾਲ ਕੀਤੇ ਕੌਲ ਨਿਭਾਏ। ਉਸ ਦਿਨ ਘਰ ਵਿੱਚ ਬਿੰਜਲ ਦੀ ਧੀ ਦਾ ਵਿਆਹ ਰਚਿਆ ਸੀ। ਭੈਣ ਦੀ ਵਿਦਾਈ ਤੋਂ ਪਹਿਲਾਂ ਮਿਰਜ਼ੇ ਨੇ ਜਾਣ ਦੀ ਠਾਣ ਲਈ ਤਾਂ ਸਾਰਾ ਪਰਿਵਾਰ ਉਸਦੀਆਂ ਮਿਨਤਾਂ ਕਰਨ ਲੱੱਗਿਆ । ਮਾਂ ਅਤੇ ਭੈਣ ਨੇ ਵਾਸਤੇ ਪਾਏ ਅਤੇ ਇਤਿਹਾਸ ਦੇ ਹਵਾਲੇ ਵੀਦੇ ਦਿੱਤੇ।ਕੇ ਮਗਰਸਮਝਾਇਆ | ਪੀਲੂ ਦੇ ਕਿੱਸੇ ਅਨੁਸਾਰ ਮਿਰਜ਼ੇ ਦਾ ਪਿਓ ਪੁੁੱਤਰ ਨੂੰ ਸਮਝਾਉਂਦਾ ਹੋੋੋਇਆ ਕਹਿਦਾ ਹੈ-

ਭੱੱਠ ਰੰੰਨਾਂ ਦੀ ਦੋਸਤੀ, ਖੁੁੁਰੀੱਂ ਜਿਨ੍ਹਾਂ ਦੀ ਮੱੱਤ |

ਇਹ ਹੱਸ-ਹੱਸ ਲਾਉਂਂਦੀਆਂ ਯਾਰੀਆਂ, ਤੇੇ ਰੋ-ਰੋ ਦਿੰਦੀਆਂ ਦੱਸ |

ਪਰ ਇਸ਼ਕ ਦੀ ਰੀਤ ਅਨੁਸਾਰ ਮਿਰਜ਼ਾ ਨਾ ਟਲਿਆ ਅਤੇ ਆਪਣੀ ਬੱਕੀ ਤੇ ਸਵਾਰ ਹੋ ਖੀਵਿਆਂ ਦੇ ਪਿੰਡ ਜਾ ਪਹੁੰਚਿਆ। ਬੀਬੋ ਤੋਂ ਮਦਦ ਮੰਗੀ ਜਿਸਨੇ ਰੱਸੀ ਦੀ ਪੌੜੀ ਬਣਾਈ ਅਤੇ ਸਾਹਿਬਾਂ, ਸਖੀਆਂ ਵਿੱਚੋਂ ਨਿਕਲ ਕੇ ਬੱਕੀ ਦੀ ਪਿੱਠ ਤੇ ਆ ਟਿੱਕੀ।<ref>http://urdu.dawn.com/news/77604/mirza-aur-saheban-hassan-miraj-aq</ref> ਮਿਰਜ਼ਾ ਸਾਹਿਬਾਂ ਨੂੰ ਕੱਢ ਕੇ ਲੈ ਜਾਂਦਾ ਹੈ। ਲੇਕਿਨ ਰਸਤੇ ਵਿੱਚ ਜਦੋਂ ਉਹ ਇੱਕ ਜੰਡ ਦੀ ਛਾਵੇਂ ਆਰਾਮ ਕਰ ਰਹੇ ਹੁੰਦੇ ਹਨ, ਮਿਰਜ਼ਾ ਸੌਂ ਜਾਂਦਾ ਹੈ। ਸਾਹਿਬਾਂ ਨੂੰ ਪਿੱਛਾ ਕਰ ਰਹੇ ਆਪਣੇ ਭਰਾ ਦਿਖਾਈ ਦਿੰਦੇ ਹਨ। ਉਹ ਖੂਨ ਖਰਾਬੇ ਤੋਂ ਬਚਾ ਕਰਨ ਦੇ ਮੰਤਵ ਨਾਲ ਮਿਰਜ਼ੇ ਦੀਆਂ ਕਾਨੀਆਂ ਤੋੜ ਦਿੰਦੀ ਹੈ। ਉਹ ਜਾਣਦੀ ਸੀ ਕਿ ਮਿਰਜ਼ੇ ਦਾ ਨਿਸ਼ਾਨਾ ਖਾਲੀ ਨਹੀਂ ਜਾਂਦਾ ਅਤੇ ਜੇਕਰ ਮਿਰਜ਼ਾ ਨਿਸ਼ਾਨਾ ਲਾਵੇਗਾ ਤਾਂ ਉਸਦਾ ਭਰਾ ਹੀ ਫੁੰਡਿਆ ਜਾਵੇਗਾ ਅਤੇ<ref>ਕਿੱਸਾ ਮਿਰਜ਼ਾ ਸਾਹਿਬਾਂ,ਪੀਲੂ,ਸੰਪਾਦਕ ਚਰਨਜੀਤ ਸਿੰਘ ਗੁਮਟਾਲਾ,ਪੰਜਾਬੀ ਰਾਇਟਰਜ ਕੋਆਪ੍ਰਟਿਵ ਸੋਸਾਇਟੀ ਲਿਮਿਟਿਡ,ਲੁਧਿਆਨਾ,1997</ref> ਨਾਲ ਉਸਨੂੰ ਇਹ ਭਰਮ ਸੀ ਕਿ ਉਸਦੇ ਮਿੰਨਤ ਤਰਲੇ ਸੁਣ ਉਸਦੇ ਭਰਾ ਮਿਰਜ਼ੇ ਤੇ ਤਰਸ ਖਾ ਲੈਣਗੇ ਅਤੇ ਉਸ ਨੂੰ ਮੁਆਫ਼ ਕਰ ਦੇਣਗੇ। ਲੇਕਿਨ ਉਸਦੀ ਸੋਚ ਦੇ ਉਲਟ ਉਸਦੇ ਭਰਾ ਮਿਰਜ਼ੇ ਤੇ ਹਮਲਾ ਕਰ ਦਿੰਦੇ ਹਨ ਅਤੇ ਉਸ ਨੂੰ ਮਾਰ ਦਿੰਦੇ ਹਨ। ਸਾਹਿਬਾਂ ਇਹ ਬਰਦਾਸ਼ਤ ਨਹੀਂ ਕਰ ਸਕਦੀ ਅਤੇ ਤਲਵਾਰ ਮਾਰਕੇ ਖੁਦਕੁਸ਼ੀ ਕਰ ਲੈਂਦੀ ਹੈ।
 
==ਹਵਾਲੇ==