ਪੰਜਾਬ ਦੇ ਪਿੰਡਾਂ ਦੇ ਪਰਿਵਾਰਾਂ ਦੀਆਂ ਅੱਲਾਂ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ →‎ਅੱਲਾਂ ਪੈਣ ਦੇ ਕਾਰਨ: clean up ਦੀ ਵਰਤੋਂ ਨਾਲ AWB
ਛੋ ਸ਼ੋਧ
ਟੈਗ: ਵਿਜ਼ੁਅਲ ਐਡਿਟ ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ
ਲਾਈਨ 1:
===ਸੰਕਲਪ ਅਤੇ ਪਰਿਭਾਸ਼ਾ===
'''ਅੱਲ''' ਪੰਜਾਬ ਦੇ ਪਿੰਡਾਂ ਵਿੱਚ ਪਰਿਵਾਰਾਂ ਦੀ ਪਹਿਚਾਣ ਦਰਸਾਓਣਦਰਸਾਉਣ ਵਾਲੇ ਸੰਕਲਪ / ਸ਼ਬਦ ਨੂੰ ਕਿਹਾ ਜਾਂਦਾ ਹੈ। ਇਹ ਇੱਕ ਕਿਸਮ ਦੀ ਬੰਦਿਆਂ ਦੀ ਤਰਾਂ ਹੀ ਪਰਿਵਾਰਾਂ ਦੇ ਰੱਖੇ ਗਏ ਨਾਮ ਹਨ। ਬੰਦੇ ਦਾ ਨਾਮ ਪਰਿਵਾਰ ਦੇ ਜੀਅ ਰੱਖ਼ਦੇ ਹਨ ਪਰ ਪਰਿਵਾਰ ਦਾ ਨਾਮ (ਅੱਲ) ਪਿੰਡ ਦੇ ਆਮ ਲੋਕ ਰੱਖਦੇ ਹਨ। ਅੱਲ ਪਰਿਵਾਰ ਦਾ ਉਹ ਨਾਮ ਹੈ ਜੋ ਆਮ ਲੋਕਾਂ ਵੱਲੋਂ ਉਸ ਪਰਿਵਾਰ ਦੀਆਂ ਖੂਬੀਆਂ, ਖ਼ਾਮੀਆਂ,ਵਿਸ਼ੇਸ਼ਤਾਈਆਂ ਅਤੇ ਵਿਲੱਖਣਤਾਵਾਂ ਦੇ ਆਧਾਰ ਤੇ ਪਾਇਆ ਹੁੰਦਾ ਹੈ। ਅੱਲਾਂ ਨੂੰ ਪਰਿਵਾਰਾਂ ਦਾ [[ਤਖ਼ੱਲਸ]] ਵੀ ਕਿਹਾ ਜਾ ਸਕਦਾ ਹੈ।<ref>{{cite web|title=http://punjabitribuneonline.com/2012/01/%E0%A8%AA%E0%A9%B0%E0%A8%9C%E0%A8%BE%E0%A8%AC%E0%A9%80-%E0%A8%B8%E0%A9%B1%E0%A8%AD%E0%A8%BF%E0%A8%86%E0%A8%9A%E0%A8%BE%E0%A8%B0-%E0%A8%A6%E0%A8%BE-%E0%A8%A4%E0%A9%99%E0%A9%B1%E0%A8%B2%E0%A8%B8/}}</ref>।
===ਅੱਲਾਂ: ਪੇਂਡੂ ਲੋਕ ਧਾਰਾ ਦਾ ਅੰਗ===
ਲੋਕ ਗੀਤਾਂ ਵਾਂਗ ਅੱਲਾਂ ਆਮ ਲੋਕਾਂ ਵੱਲੋਂ ਰਚੀਆਂ (ਪਈਆਂ) ਜਾਂਦੀਆਂ ਹਨ ਪਰ ਇਹਨਾਂ ਨੂੰ ਪਾਓਣ ਵਾਲੇ ਦਾ ਨਾਂ ਪਤਾ ਨਹੀਂ ਹੁੰਦਾ। ਜਿਵੇਂ ਪੰਜਾਬੀ ਲੋਕ ਗੀਤ ਪੇਂਡੂ ਵਿਰਸੇ ਦਾ ਅੰਗ ਹੁੰਦੇ ਹਨ ਉਵੇਂ ਹੀ ਅੱਲਾਂ ਵੀ ਪੇਂਡੂ ਲੋਕ ਧਾਰਾ ਦਾ ਹੀ ਹਿੱਸਾ ਹੁੰਦੀਆਂ ਹਨ।ਪਿੰਡਾਂ ਵਿੱਚ ਪਰਿਵਾਰਾਂ ਦੀ [[ਅੱਲ ਪੈਣੀ]] ਪੇਂਡੂ ਜੀਵਨ ਦਾ ਅਨਿੱਖੜਵਾਂ ਹਿੱਸਾ ਹੈ।<ref>{{cite web|title=http://punjabitribuneonline.com/2014/05/%E0%A8%AA%E0%A9%87%E0%A8%82%E0%A8%A1%E0%A9%82-%E0%A8%B5%E0%A8%BF%E0%A8%B0%E0%A8%B8%E0%A9%87-%E0%A8%A6%E0%A8%BE-%E0%A8%85%E0%A8%B9%E0%A8%BF%E0%A8%AE-%E0%A8%85%E0%A9%B0%E0%A8%97-%E0%A8%85/}}</ref>।