ਪੰਜਾਬ ਦੇ ਪਿੰਡਾਂ ਦੇ ਪਰਿਵਾਰਾਂ ਦੀਆਂ ਅੱਲਾਂ: ਰੀਵਿਜ਼ਨਾਂ ਵਿਚ ਫ਼ਰਕ

ਕੋਈ ਸੋਧ ਸਾਰ ਨਹੀਂ
No edit summary
ਟੈਗ: ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ ਵਿਜ਼ੁਅਲ ਐਡਿਟ
No edit summary
ਟੈਗ: ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ ਵਿਜ਼ੁਅਲ ਐਡਿਟ
 
===ਅੱਲ ਦੀ ਵਿਸ਼ੇਸ਼ਤਾ===
ਅੱਲ ਦੀ ਸਭ ਤੋਂ ਅਹਿਮ ਵਿਸ਼ੇਸ਼ਤਾ ਇਹ ਹੁੰਦੀ ਹੈ ਕਿ ਇੱਕ ਵਾਰੀ ਅੱਲ ਪੈ ਗਈ ਫਿਰ ਪੀੜ੍ਹੀ ਦਰ ਪੀੜ੍ਹੀ ਤੁਰਦੀ ਰਹਿੰਦੀ ਹੈ ਅਤੇ ਬਦਲਦੀ ਨਹੀਂ। ਇਹ ਕਿਸੇ ਕਬੀਲੇ ਦੀ ਜਾਤ ਜਾਂ ਗੋਤ ਵਾਂਗ ਹਮੇਸ਼ਾ ਨਾਲ ਹੀ ਚੰਬੜੀਚਿੰਬੜੀ ਰਹਿੰਦੀ ਹੈ।ਇਸ ਦੀ ਦੂਜੀ ਵਿਸ਼ੇਸ਼ਤਾ ਇਹ ਹੈ ਕਿ ਇਹ ਜਿਆਦਾਤਰ ਪਰਿਵਾਰ ਦੀਆਂ ਨਾਂਹਪੱਖੀ ਵਿਸ਼ੇਸ਼ਤਾਵਾਂ ਦੇ ਆਧਾਰ ਤੇ ਰਚੀ ਜਾਂਦੀ ਹੈ ਅਤੇ ਇਸ ਵਿੱਚ [ਟਿੱਚਰ] ਅਤੇ ਮਸਖਰੇਪਣਮਸਖ਼ਰੇਪਣ ਦੇ ਕੁਝ ਅੰਸ਼ ਸ਼ਾਮਿਲ ਹੁੰਦੇ ਹਨ। ਇਹ ਪੇਂਡੂਆਂ ਦੀ ਹਾਸੇ ਮਜਾਕਮਜ਼ਾਕ ਅਤੇ ਤਨਜੀਆ ਲਹਿਜੇ ਵਾਲੇ ਸੁਭਾਓ ਦੀ ਉਪਜ ਹੁੰਦੀ ਹੈ। ਇਹ ਸਧਾਰਨਸਾਧਾਰਨ ਪੰਜਾਬੀਆਂ ਦੇ ਹਾਸੇ- ਠਠੇਠੱਠੇ ਵਾਲੇ ਖੁੱਲ੍ਹੇ ਡੁੱਲ੍ਹੇ ਸੁਭਾਓ ਦੀ ਰਚਨਾਤਮਕਤਾ ਦੀ ਮਿਸਾਲ ਹੁੰਦੀ ਹੈ।ਅੱਲ ਦੀ ਅਗਲੀ ਵਿਸ਼ੇਸ਼ਤਾ ਇਹ ਹੈ ਕਿ ਇਸਨੂੰ ਪਾਓਣਪਾਉਣ ਵਿੱਚ ਉਸ ਪਰਿਵਾਰ ਜੀਆਂ ਦੀ ਸ਼ਮੂਲੀਅਤ ਨਹੀਂ ਹੁੰਦੀ ਜਿਸ ਪਰਿਵਾਰ ਬਾਰੇ ਇਹ ਅੱਲ ਪਾਈ ਜਾਂਦੀ ਹੈ ,ਬਲਕਿ ਇਹ ਹੋਰ ਪਰਿਵਾਰਾਂ ਦੇ ਲੋਕਾਂ ਵਲੋਂ ਪਾਈ ਜਾਂਦੀ ਹੈ। ਇਸ ਵਿੱਚ ਸੰਬੰਧਿਤ ਪਰਿਵਾਰ ਦੀ ਸਹਮਤੀਸਹਿਮਤੀ ਵੀ ਨਹੀਂ ਹੁੰਦੀ ਪਰ ਪਾਓਣਪਾਉਣ ਵਾਲਿਆਂ ਦੀ ਸਹਿਮਤੀ ਹੁੰਦੀ ਹੈ ਜੋ ਬਾਅਦ ਵਿੱਚ ਸਾਰੇ ਪਿੰਡ ਵਿੱਚ ਪ੍ਰਚਲਤਪ੍ਰਚੱਲਿਤ ਹੋ ਕੇ ਪ੍ਰਵਾਨ ਹੋ ਜਾਂਦੀ ਹੈ। ਇੱਕ ਹੋਰ ਵਿਸ਼ੇਸ਼ਤਾ ਇਹ ਹੈ ਕਿ ਇਸ ਦੇ ਅੰਤ ਵਿੱਚ ''ਕਿਆਂ ਕੇ '' , ਦੇ, ਜਾਂ ''ਕੇ '' ਲਗਾਇਆ ਜਾਂਦਾ ਹੈ ਜਿਵੇਂ 'ਲੰਬਿਆਂ ਕਿਆਂ ਕੇ', ' ਗੋਡਲਾਂ ਕੇ', ਢਿੱਡਲਾਂ ਦੇ ਆਦਿ | ਅੱਲ ਦੀ ਇੱਕ ਵਿਸ਼ੇਸ਼ਤਾ ਇਹ ਹੁੰਦੀ ਹੈ ਕਿ ਇਹ [[ਸੰਯੁਕਤ ਪਰਿਵਾਰ]] ਜਿਸ ਨੂੰ [[ਲਾਣਾ]], [[ਘਰਾਣਾ]] ਜਾਂ ਟੱਬਰ ਕਿਹਾ ਜਾਂਦਾ ਹੈ, ਬਾਰੇ ਹੁੰਦੀ ਹੈ ਨਾ ਕਿ ਉਪ ਪਰਿਵਾਰਾਂ ਬਾਰੇ।
===ਅੱਲਾਂ ਦੀ ਵੰਨਗੀ ਦੀਆਂ ਮਿਸਾਲਾਂ===