ਜੱਲ੍ਹਣ ਜੱਟ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up ਦੀ ਵਰਤੋਂ ਨਾਲ AWB
ਥੋੜ੍ਹਾ ਲੇਖ ਜੋੜਿਆ
ਟੈਗ: ਵਿਜ਼ੁਅਲ ਐਡਿਟ ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ
ਲਾਈਨ 1:
'''ਜੱਲ੍ਹਣ ਜੱਟ''' ਜਾਂ '''ਜਲ੍ਹਨ''' ਪੰਜਵੇਂ ਸਿੱਖ [[ਗੁਰੂ ਅਰਜਨ ਦੇਵ]] ਜੀ ਅਤੇ ਛੇਵੇਂ [[ਗੁਰੂ ਹਰਗੋਬਿੰਦ]] ਜੀ ਦਾ ਸਮਕਾਲੀ ਪੰਜਾਬੀ ਕਵੀ ਸੀ।<ref>{{cite web | url=http://books.google.co.in/books?id=WLAwnSA2uwQC&pg=PA264&lpg=PA264&dq=jalhan+jatt&source=bl&ots=pielFS7H-B&sig=Lsutmv4ncdG2lBy6gk95I5LIe9E&hl=en&sa=X&ei=G68IUbXVKMq8rAeH4YGACQ&ved=0CEkQ6AEwAg#v=onepage&q=jalhan%20jatt&f=false | title=Encyclopaedic Dictionary of Punjabi Literature: A-L | pages=264}}</ref><ref>[http://searchgurbani.com/mahan_kosh/view/31275 GurShabad Ratanakar Mahankosh ਪੰਨਾ-1252]</ref> ਉਹ ਜਾਤ ਦਾ ਸੰਧੂ ਜੱਟ ਸੀ। ਜੱਲ੍ਹਣ ਦਾ ਜਨਮ ਪਿੰਡ ਭਡਾਣਾ ਜ਼ਿਲ੍ਹਾ ਲਾਹੌਰ ਵਿੱਚ ਸੋਲ੍ਹਵੀਂ ਸਦੀ ਦੇ ਅਖੀਰ ਵਿੱਚ ਹੋਇਆ। ਉਸਦੀ ਮ੍ਰਿਤੂ 1644 ਵਿੱਚ ਹੋਈ।<ref>ਡਾ. ਪਰਮਿੰਦਰ ਸਿੰਘ, ਪੰਜਾਬੀ ਸਾਹਿਤ ਦਾ ਇਤਿਹਾਸ (ਆਦਿ ਕਾਲ ਤੋਂ 1700 ਤੱਕ, ਪਬਲੀਕੇਸ਼ਨ ਬਿਊਰੋ ਪੰਜਾਬੀ ਯੂਨੀਵਰਸਿਟੀ, ਪਟਿਆਲਾ, ਪੰਨਾ ਨੰ. 54</ref>
ਇਹ ਨੁਸ਼ਹਿਰਾ ਢਾਲਾਂ, ਜ਼ਿਲ੍ਹਾ ਅੰਮ੍ਰਿਤਸਰ ਦਾ ਰਹਿਣ ਵਾਲਾ ਸੀ। ਇਹ ਜੱਟ ਜਿਮੀਂਦਾਰ ਸੀ,ਆਪਣੇ ਨਿਰਵਾਹ ਲਈ ਥੋੜੀ ਜਿੰਨੀ ਵਾਹੀ ਕਰ ਛੱਡਦਾ ਸੀ। ਇਹ ਰੱਬ ਦਾ ਕਾਫ਼ੀ ਸਿਮਰਨ ਕਰਦਾ। ਇਲਾਕੇ ਵਿੱਚ ਇਸਦੀ ਬੜੀ ਮਾਨਤਾ ਸੀ। ਇਸਦੀਆਂਉਸਦੀ ਅਨੇਕਾਂਸਾਰੀ ਸਾਖੀਆਂਰਚਨਾ ਪ੍ਰਸਿੱਧਦੋਹੜਿਆਂਂ ਹਨ।<ref>ਨਿਹਾਲਦੇ ਸਿੰਘ,ਰੂਪ ਪੰਜਾਬੀਵਿੱਚ ਸਾਹਿਤਹੈ ਦਾ| ਵਿਕਾਸ,ਉਸਨੇ ਪੰਨਾਜੀਵਨ ਨੰ.ਦੀਆਂ 137</ref>ਅਟੱਲ ਸਚਾਈਆਂ ਨੂੰ ਹਾਸ ਰਸ ਅਤੇ ਰੋੋਚਕ ਸ਼ੈਲੀ ਵਿੱਚ ਪੇਸ਼ ਕੀਤਾ ਹੈ | ਉਸ ਦੀ ਬੋੋਲੀ ਠੇਠ ਅਤੇ ਸ਼ੁੱਧ ਹੈ ਜਿਸ ਵਿੱਚ ਕਮਾਲ ਦੀ ਰਵਾਨੀ ਹੈ | ਉਸਨੇ ਆਪਣੀ ਹਰ ਗੱਲ ਸਿੱਧ-ਪੱਧਰੇ ਅਤੇ ਜੱਟਕੀ ਅੰਦਾਜ਼ ਵਿੱਚ ਕਹੀ ਹੈ:-
 
ਨਿੱੱਕੇ ਹੁੰਦੇ ਢੱਗੇੇ ਚਾਰੇ, ਵੱੱਡੇ ਹੋਏ ਹਲ਼ ਵਾਹਿਆ |
 
ਬੁੱੱਢੇ ਹੋ ਕੇ ਮਾਲ਼ਾ ਫੇਰੀ, ਰੱਬ ਦਾ ਉਲ੍ਹਾਮਾ ਲਾਹਿਆ |
 
ਇਸਦੀਆਂ ਅਨੇਕਾਂ ਸਾਖੀਆਂ ਪ੍ਰਸਿੱਧ ਹਨ।<ref>ਨਿਹਾਲ ਸਿੰਘ, ਪੰਜਾਬੀ ਸਾਹਿਤ ਦਾ ਵਿਕਾਸ, ਪੰਨਾ ਨੰ. 137</ref>
ਫ਼ਾਰਸੀ ਦੀ ਇੱਕ ਹੱਥ ਲਿਖੀ ਭਗਤਮਾਲਾ ਦੱਸਦੀ ਹੈ ਕਿ ਜੱਲ੍ਹਣ ਮੁਸਲਮਾਨ ਬਾਦਸ਼ਾਹ ਸ਼ਾਹ ਜਹਾਨ ਵੇਲੇ ਸਰਕਾਰੀ ਮਾਮਲਾ ਜਾਂ ਬਾਕੀ ਬਸੂਲਦਾ ਤੇ ਸਰਕਾਰੇ ਪਹੁੰਚਾਂਦਾ ਹੁੰਦਾ ਸੀ।<ref>ਡਾ. ਮੋਹਨ ਸਿੰਘ, ਪੰਜਾਬੀ ਅਦਬ ਦੀ ਮੁਖ਼ਤਸਰ ਤਾਰੀਖ,ਪੰਨਾ ਨੰ. 116</ref>
ਜੱਲ੍ਹਣ ਬਾਬਤ ਇੱਕ ਰਵਾਇਤ ਹੈ ਕਿ ਇਨ੍ਹਾ ਦਾ ਵਿਆਹ ਸ਼ਾਹ ਜਹਾਨ ਵੇਲੇ ਹੋਇਆ। ਇਨ੍ਹਾ ਦੇ ਬਚਨਾ ਦਾ ਗ੍ਰੰਥ ਇਨ੍ਹਾਂ ਦੇ ਗੁਰਦੁਆਰੇ ਵਿੱਚ (ਜੋ ਮਾਝੇ ਦੇ ਪਿੰਡ ਵਿੱਚ ਹੈ) ਪਿਆ ਹੈ। ਇਹ ਗ੍ਰੰਥ ਦੇਵਨਾਗਰੀ ਵਿੱਚ ਹੈ। ਹੁਣ ਇਹ ਗ੍ਰੰਥ ਗੁਰਮੁਖੀ ਅੱਖਰਾਂ ਵਿੱਚ ਵੀ ਛਪ ਗਿਆ ਹੈ।<ref>ਹਰਚਰਨ ਸਿੰਘ ਜਾਬੀ, ਪੰਜਾਬੀ ਸਾਹਿਤ ਦਾ ਇਤਿਹਾਸ</ref>
ਲਾਈਨ 8 ⟶ 14:
ਜਿਵੇਂ-
"ਪੁੱਤਾਂ ਨੂੰ ਲੈ ਗਈਆਂ ਨੂੰਹਾਂ, ਧੀਆਂ ਨੂੰ ਲੈ ਗਏ ਹੋਰ।
ਬੁਢਾਬੁੱਢਾ ਬੁਢੀਬੁੱਢੀ ਇਉਂ ਬੈਠੇ, ਜਿਉਂ ਸੰਨ੍ਹ ਲਾ ਗਏ ਚੋਰ।"
<ref>ਡਾ. ਪਰਮਿੰਦਰ ਸਿੰਘ, ਪੰਜਾਬੀ ਸਾਹਿਤ ਦਾ ਇਤਿਹਾਸ : ਆਦਿਕਾਲ ਤੋਂ 1700 ਈ. ਤੱਕ, ਪੰਨਾਨੰ. 54</ref>
ਜੱਲ੍ਹਣ ਦੀ ਕਵਿਤਾ ਜੱਟਕੀ ਬੋਲੀ ਵਿੱਚ ਹੈ ਅਤੇ ਬੜੀ ਮਿੱਠਤ ਭਰਪੂਰ ਹੈ। ਇਹ ਮਿਠਾਸ ਜੱਲ੍ਹਣ ਦੀ ਸਾਦਗੀ ਚੋਂ ਟਪਕਦੀ ਹੈ, ਬੋਲੀ ਦੀ ਸਾਦਗੀ ਤੇ ਖਿਆਲ ਦੀ ਸਾਦਗੀ ਦੋਵੇਂ ਹੀ ਉਸਦੀ ਕਵਿਤਾ ਵਿੱਚੋਂ ਹਾਸ ਰਸ ਪੈਦਾ ਹੋਣ ਦਾ ਕਾਰਨ ਹੈ। ਜਿਵੇਂ-