ਗੁਰੂ ਗੋਬਿੰਦ ਸਿੰਘ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ 112.110.125.163 (ਗੱਲ-ਬਾਤ) ਦੀ ਸੋਧ 481626 ਨਕਾਰੀ
ਟੈਗ: ਅਣਕੀਤਾ
ਟੈਗ: 2017 source edit
ਲਾਈਨ 25:
 
==ਜੀਵਨ==
[[File:GuruSahibji.jpg|thumb|right|ਗੁਰੂ ਗੋਬਿੰਦ ਸਿੰਘ ਦਾ ਜਨਮ ਅਸਥਾਨ]]
<!-- ਮੌਤ ਨਹੀ ਸ਼ਹੀਦੀ ਲਿਖਇਆ ਜਾਵੇ ਅਤੇ ਮਾਤਾ ਜੀ ਦੇ ਨਾਮ ਅਗੇ ਪਿਤਾ ਜੀ ਦਾ ਨਾਮ ਲਿਖਇਆ ਹੈ ਕਿਰਪਾ ਕਰ ਕ ਠੀਕ ਕੀਤਾ ਜਾਵੇ -->ਲ
 
[[File:GuruSahibji.jpg|thumb|right|ਗੁਰੂ ਗੋਬਿੰਦ ਸਿੰਘ ਦਾ ਜਨਮ ਅਸਥਾਨ]] ਗੋਬਿੰਦ ਰਾਇ ਜੀ (ਖਾਲਸਾ ਸਾਜਣ ਤੋਂ ਪਹਿਲਾਂ ਗੁਰੂ ਗੋਬਿੰਦ ਸਿੰਘ ਜੀ ਦਾ ਨਾਂ) ਦਾ ਜਨਮ ਪਟਨਾ ਸ਼ਹਿਰ (ਪੁਰਾਣਾ ਨਾਂ ਪਾਟਲੀ ਪੁੱਤਰ) ਵਿਖੇ ਇੱਕ ਸੋਢੀ ਖੱਤਰੀ ਪਰਿਵਾਰ ਪਿਤਾ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ ਘਰ ਮਾਤਾ ਗੁਜਰ ਕੌਰ ਜੀ ਦੀ ਕੁੱਖੋਂ ਹੋਇਆ|<ref>{{cite web |url=http://www.learnpunjabi.org/eos/index.aspx|title=SODHI |last1=Vanjara Bedi |first=S. S.|website=Encyclopaedia of Sikhism |publisher=Punjabi University Patiala |access-date=20 August 2017}}</ref> ਕੁਝ ਇਤਿਹਾਸਕਾਰਾਂ ਨੇ ਉਨ੍ਹਾਂ ਦਾ ਜਨਮ 1723 ਬਿਕਰਮੀ (ਸੰਨ 1666) ਵਿੱਚ ਵੀ ਲਿਖਿਆ ਹੈ। ਉਹਨਾਂ ਦੇ ਪਿਤਾ ਜੀ ਨੂੰ ਗੁਰਗੱਦੀ 30 ਮਾਰਚ 1664 ਵਿੱਚ ਪ੍ਰਾਪਤ ਹੋਈ ਸੀ।
 
==ਵਿਦਿਆ ਤੇ ਸਿੱਖਿਆ==