ਬ੍ਰਾਜ਼ੀਲ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up ਦੀ ਵਰਤੋਂ ਨਾਲ AWB
No edit summary
ਲਾਈਨ 120:
}}
 
'''ਬ੍ਰਾਜ਼ੀਲ''' ({{lang-pt|Brasil}} (ਬਰਾਸੀਲ)<ref>The [[European Portuguese]] pronunciation is {{IPA-pt|bɾɐˈziɫ|IPA}}</ref>), ਅਧਿਕਾਰਕ ਤੌਰ 'ਤੇ '''ਬ੍ਰਾਜ਼ੀਲ ਦਾ ਸੰਘੀ ਗਣਰਾਜ'''<ref>As on for example the [http://www.brasil.gov.br/?set_language=en national website].</ref><ref name="Mugnier">{{cite journal|last=Mugnier|first=Clifford|date=January 2009|title=Grids & Datums – Federative Republic of Brazil|url=http://www.asprs.org/resources/GRIDS/01-2009-brazil.pdf|archiveurl=http://web.archive.org/web/20090621192851/http://www.asprs.org/resources/grids/01-2009-brazil.pdf|archivedate=2009-06-21}}</ref> ({{lang-pt|República Federativa do Brasil}}, {{Audio|Pt-br-República Federativa do Brasil.ogg|ਸੁਣੋ}}), [[ਦੱਖਣੀ ਅਮਰੀਕਾ]] ਮਹਾਂਦੀਪ ਅਤੇ ਲਾਤੀਨੀ ਅਮਰੀਕਾ ਖੇਤਰ ਦਾ ਸਭ ਤੋਂ ਵੱਡਾ ਦੇਸ਼ ਹੈ। ਇਹ ਦੁਨੀਆਂ ਦਾ ਪੰਜਵਾਂ ਸਭ ਤੋਂ ਵੱਡਾ ਦੇਸ਼ ਹੈ; ਖੇਤਰਫਲ ਅਤੇ ਅਬਾਦੀ (19.3 ਕਰੋੜ ਤੋਂ ਵੀ ਵੱਧ) ਦੋਵੇਂ ਪੱਖੋਂ।<ref name=popdata/><ref name="CIA Geo"/> ਇਹ ਦੁਨੀਆਂ ਦਾ ਸਭ ਤੋਂ ਵੱਡਾ ਅਤੇ ਅਮਰੀਕਾ ਦਾ ਇਕੱਲਾ ਪੁਰਤਗਾਲੀ ਬੋਲਣ ਵਾਲਾ ਦੇਸ਼ ਹੈ।<ref name="CIA Geo">{{cite web |title=Geography of Brazil |booktitle=The World Factbook |publisher=Central Intelligence Agency |year=2008 |url=https://www.cia.gov/library/publications/the-world-factbook/geos/br.html |accessdate=2008-06-03}}</ref>
 
ਪੂਰਬ ਵੱਲ [[ਅੰਧ ਮਹਾਂਸਾਗਰ]] ਨਾਲ ਘਿਰੇ ਹੋਏ ਇਸ ਦੇਸ਼ ਦੀ ਕੁੱਲ ਤਟਰੇਖਾ 7,941 ਕਿ.ਮੀ. (4,655 ਮੀਲ) ਹੈ।<ref name="CIA Geo"/> ਇਸਦੀਆਂ ਹੱਦਾਂ ਉੱਤਰ ਵੱਲ [[ਵੈਨੇਜ਼ੁਏਲਾ]], [[ਗੁਇਆਨਾ]], [[ਸੂਰੀਨਾਮ]] ਅਤੇ ਫ਼ਰਾਂਸੀਸੀ ਵਿਦੇਸ਼ੀ ਖੇਤਰ [[ਫ਼ਰਾਂਸੀਸੀ ਗੁਇਆਨਾ]] ਨਾਲ਼, ਉੱਤਰ-ਪੱਛਮ ਵੱਲ [[ਕੋਲੰਬੀਆ]] ਨਾਲ, ਪੱਛਮ ਵੱਲ [[ਪੇਰੂ]] ਅਤੇ [[ਬੋਲੀਵੀਆ]], ਦੱਖਣ-ਪੱਛਮ ਵੱਲ [[ਪੈਰਾਗੁਏ]] ਅਤੇ [[ਅਰਜਨਟੀਨਾ]] ਅਤੇ ਦੱਖਣ ਵਿੱਚ [[ਉਰੂਗੁਏ]] ਨਾਲ ਲੱਗਦੀਆਂ ਹਨ। ਬ੍ਰਾਜ਼ੀਲੀਆਈ ਰਾਜਖੇਤਰ ਵਿੱਚ ਬਹੁਤ ਸਾਰੇ ਟਾਪੂ ਪੈਂਦੇ ਹਨ, ਜਿਵੇਂ ਕਿ ਫ਼ੇਰਨਾਂਦੋ ਡੇ ਨੋਰੋਨਾ, ਰੋਕਾਸ ਮੂੰਗ-ਪਹਾੜ, ਸੇਂਟ ਪੀਟਰ ਅਤੇ ਪਾਲ ਪੱਥਰ ਅਤੇ ਤਰਿੰਦਾਦੇ ਅਤੇ ਮਾਰਤਿਮ ਵਾਸ।<ref name="CIA Geo"/> [[ਏਕੁਆਡੋਰ]] ਅਤੇ [[ਚਿਲੇ]] ਤੋਂ ਛੁੱਟ ਇਸਦੀਆਂ ਹੱਦਾਂ ਦੱਖਣੀ ਅਮਰੀਕਾ ਦੇ ਹਰੇਕ ਦੇਸ਼ ਨਾਲ ਲੱਗਦੀਆਂ ਹਨ।
==ਨਾਂ==
ਬ੍ਰਾਜ਼ੀਲ ਦਾ ਨਾਂ ਬ੍ਰਾਜ਼ੀਲ ਇਥੋਂ ਦੇ ਇੱਕ ਰੁੱਖ ਬ੍ਰਾਜ਼ੀਲਵੁੱਡ ਦੇ ਨਾਂ ਤੇ ਹੈ ਜਿਹੜਾ ਇਹਦੇ ਤੱਟੀ ਖੇਤਰਾਂ ਤੇ ਬੇਹੱਦ ਹੁੰਦਾ ਹੈ।<ref name="Fausto1999">{{cite book|author=Boris Fausto|title=A Concise History of Brazil|url=https://books.google.com/books?id=HJdaM325m8IC&pg=PA9|year=1999|publisher=Cambridge University Press|isbn=978-0-521-56526-4|page=9}}</ref> ਬ੍ਰਾਜ਼ੀਲ ਪੁਰਤਗੇਜ਼ੀ ਬੋਲੀ ਦਾ ਸ਼ਬਦ ਏ ਜਿਸਦਾ ਮਤਲਬ ਹੈ ਅੰਗਾਰ ਵਰਗਾ ਰੱਤਾ। ਏਸ ਰੁੱਖ ਤੋਂ ਗੂੜਾ ਰੱਤਾ ਰੰਗ ਬਣਦਾ ਹੈ ਜਿਸਦੀ ਯੂਰਪੀ ਲੋਕਾਂ ਨੂੰ ਕੱਪੜਾ ਰੰਗਣ ਲਈ ਲੋੜ ਸੀ।<ref name="Vincent2003">{{cite book|author=Jon S. Vincent. Ph.D.|title=Culture and Customs of Brazil|url=https://books.google.com/books?id=HHobg0djRbEC&pg=PA36|year=2003|publisher=Greenwood Publishing Group|isbn=978-0-313-30495-8|page=36}}</ref> ਇਹ ਇੱਕ ਮਹਿੰਗੀ ਜਿਨਸ ਸੀ ਤੇ ਇਹ ਬ੍ਰਾਜ਼ੀਲ ਤੋਂ ਲਿਆਈ ਜਾਣ ਵਾਲੀ ਪਹਿਲੀ ਜਿਨਸ ਸੀ। ਇਥੇਇਥੋਂ ਦੀਦੇ ਦੇਸੀ ਲੋਕਾਂ ਨੇ ਵੀ ਫ਼ਿਰ ਏਸਇਸ ਰੁੱਖ ਨੂੰਦੀ ਵਾਹਵਾਕਾਫੀ ਬੀਜਿਆਬਿਜਾਈ ਤੇਕੀਤੀ, ਇਹਜਿਸਦੇ ਬਦਲੇ ਉਹ ਯੂਰਪੀ ਜਿਨਸਾਂ ਲੈਂਦੇ ਸਨ।<ref name="Lee2011">{{cite book|author=Wayne E. Lee|title=Empires and Indigenes: Intercultural Alliance, Imperial Expansion, and Warfare in the Early Modern World|url=https://books.google.com/books?id=xatMrooibacC&pg=PA196|year=2011|publisher=NYU Press|isbn=978-0-8147-6527-2|page=196}}</ref>
ਪੁਰਤਗਾਲ ਦੇ ਰਿਕਾਰਡ ਵਿਚ ਦੇਸ ਦਾ ਨਾਂ ਪਾਕ ਸਲੀਬਵਾਲਾ ਦੇਸ (Terra da Santa Cruz) ਸੀ<ref name="Corporation1880">{{cite book|author=Bonnier Corporation|title=Popular Science|url=https://books.google.com/books?id=hiQDAAAAMBAJ&pg=PA493|year=1880|publisher=Bonnier Corporation|page=493|issn=01617370}}</ref> ਪਰ ਯੂਰਪੀ ਜ਼ਹਾਜ਼ਾਂ ਵਾਲੇ ਤੇ ਵਪਾਰੀ ਇਹਨੂੰ ਬ੍ਰਾਜ਼ੀਲ ਦਾ ਦੇਸ (Terra do Brasil) ਬ੍ਰਾਜ਼ੀਲ ਦੇ ਵਪਾਰ ਸਦਕਾ ਕਹਿੰਦੇ ਸਨ।{{cite book|author=Jean de Léry|title=History of a Voyage to the Land of Brazil, Otherwise Called America|url=http://books.google.com/books?id=F8qqKoCSWVkC&pg=PA242|year=1990|publisher=University of California Press|isbn=978-0-520-91380-6|page=242}} ਇੰਜ ਫ਼ਿਰ ਆਮ ਨਾਂ ਸਰਕਾਰੀ ਥਾਂ ਤੇ ਛਾ ਗਿਆ। ਪੁਰਾਣੇ ਜ਼ਹਾਜ਼ਾਂ ਵਾਲੇ ਇਹਨੂੰ ਤੋਤਿਆਂ ਦਾ ਦੇਸ ਵੀ ਕਿੰਦੇ ਸਨ।{{cite book|author=Jayme A. Sokolow. Ph.D.|title=The Great Encounter: Native Peoples and European Settlers in the Americas, 1492-1800|url=http://books.google.com/books?id=ytghV9q6v3cC&pg=PA84|year=2003|publisher=M.E. Sharpe|isbn=978-0-7656-0982-3|page=84}} ਗੁਰਾਣੀ ਬੋਲੀ ਵਿਚ ਜਿਹੜੀ ਕਿ ਪੈਰਾਗੁਆ ਦੀ ਇੱਕ ਸਰਕਾਰੀ ਬੋਲੀ ਏ, ਬ੍ਰਾਜ਼ੀਲ ਨੂੰ 'ਪਿੰਡੋਰਾਮਾ' ਕਿਹਾ ਗਿਆ ਹੈ। ਇਹ ਦੇਸੀ ਲੋਕਾਂ ਦਾ ਏਸ ਥਾਂ ਨੂੰ ਦਿੱਤਾ ਗਿਆ ਨਾਂ ਹੈ ਜਿਸ ਦਾ ਮਤਲਬ ਹੈ ਤਾੜ ਦੇ ਰੁੱਖਾਂ ਦਾ ਦੇਸ਼।<ref name="Léry1990">{{cite book|author=Jean de Léry|title=History of a Voyage to the Land of Brazil, Otherwise Called America|url=https://books.google.com/books?id=F8qqKoCSWVkC&pg=PA242|year=1990|publisher=University of California Press|isbn=978-0-520-91380-6|page=242}}</ref>
==ਇਤਿਹਾਸ==