ਬ੍ਰਾਜ਼ੀਲ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 125:
==ਨਾਂ==
ਬ੍ਰਾਜ਼ੀਲ ਦਾ ਨਾਂ ਬ੍ਰਾਜ਼ੀਲ ਇਥੋਂ ਦੇ ਇੱਕ ਰੁੱਖ ਬ੍ਰਾਜ਼ੀਲਵੁੱਡ ਦੇ ਨਾਂ ਤੇ ਹੈ ਜਿਹੜਾ ਇਹਦੇ ਤੱਟੀ ਖੇਤਰਾਂ ਤੇ ਬੇਹੱਦ ਹੁੰਦਾ ਹੈ।<ref name="Fausto1999">{{cite book|author=Boris Fausto|title=A Concise History of Brazil|url=https://books.google.com/books?id=HJdaM325m8IC&pg=PA9|year=1999|publisher=Cambridge University Press|isbn=978-0-521-56526-4|page=9}}</ref> ਬ੍ਰਾਜ਼ੀਲ ਪੁਰਤਗੇਜ਼ੀ ਬੋਲੀ ਦਾ ਸ਼ਬਦ ਏ ਜਿਸਦਾ ਮਤਲਬ ਹੈ ਅੰਗਾਰ ਵਰਗਾ ਰੱਤਾ। ਏਸ ਰੁੱਖ ਤੋਂ ਗੂੜਾ ਰੱਤਾ ਰੰਗ ਬਣਦਾ ਹੈ ਜਿਸਦੀ ਯੂਰਪੀ ਲੋਕਾਂ ਨੂੰ ਕੱਪੜਾ ਰੰਗਣ ਲਈ ਲੋੜ ਸੀ।<ref name="Vincent2003">{{cite book|author=Jon S. Vincent. Ph.D.|title=Culture and Customs of Brazil|url=https://books.google.com/books?id=HHobg0djRbEC&pg=PA36|year=2003|publisher=Greenwood Publishing Group|isbn=978-0-313-30495-8|page=36}}</ref> ਇਹ ਇੱਕ ਮਹਿੰਗੀ ਜਿਨਸ ਸੀ ਤੇ ਇਹ ਬ੍ਰਾਜ਼ੀਲ ਤੋਂ ਲਿਆਈ ਜਾਣ ਵਾਲੀ ਪਹਿਲੀ ਜਿਨਸ ਸੀ। ਇਥੋਂ ਦੇ ਦੇਸੀ ਲੋਕਾਂ ਨੇ ਇਸ ਰੁੱਖ ਦੀ ਕਾਫੀ ਬਿਜਾਈ ਕੀਤੀ, ਜਿਸਦੇ ਬਦਲੇ ਉਹ ਯੂਰਪੀ ਜਿਨਸਾਂ ਲੈਂਦੇ ਸਨ।<ref name="Lee2011">{{cite book|author=Wayne E. Lee|title=Empires and Indigenes: Intercultural Alliance, Imperial Expansion, and Warfare in the Early Modern World|url=https://books.google.com/books?id=xatMrooibacC&pg=PA196|year=2011|publisher=NYU Press|isbn=978-0-8147-6527-2|page=196}}</ref>
ਪੁਰਤਗਾਲ ਦੇ ਰਿਕਾਰਡ ਵਿਚ ਦੇਸ ਦਾ ਨਾਂ ਪਾਕ ਸਲੀਬਵਾਲਾ ਦੇਸ (Terra da Santa Cruz) ਸੀ<ref name="Corporation1880">{{cite book|author=Bonnier Corporation|title=Popular Science|url=https://books.google.com/books?id=hiQDAAAAMBAJ&pg=PA493|year=1880|publisher=Bonnier Corporation|page=493|issn=01617370}}</ref> ਪਰ ਯੂਰਪੀ ਜ਼ਹਾਜ਼ਾਂ ਵਾਲੇ ਤੇ ਵਪਾਰੀ ਇਹਨੂੰ ਬ੍ਰਾਜ਼ੀਲ ਦਾ ਦੇਸ (Terra do Brasil) ਬ੍ਰਾਜ਼ੀਲ ਦੇ ਵਪਾਰ ਸਦਕਾ ਕਹਿੰਦੇ ਸਨ।<ref {{cite book|author=Jean de Léry|title=History of a Voyage to the Land of Brazil, Otherwise Called America|url=http://books.google.com/books?id=F8qqKoCSWVkC&pg=PA242|year=1990|publisher=University of California Press|isbn=978-0-520-91380-6|page=242}}</ref> ਇੰਜ ਫ਼ਿਰ ਆਮ ਨਾਂ ਸਰਕਾਰੀ ਥਾਂ ਤੇ ਛਾ ਗਿਆ। ਪੁਰਾਣੇ ਜ਼ਹਾਜ਼ਾਂ ਵਾਲੇ ਇਹਨੂੰ ਤੋਤਿਆਂ ਦਾ ਦੇਸ ਵੀ ਕਿੰਦੇ ਸਨ।<ref {{cite book|author=Jayme A. Sokolow. Ph.D.|title=The Great Encounter: Native Peoples and European Settlers in the Americas, 1492-1800|url=http://books.google.com/books?id=ytghV9q6v3cC&pg=PA84|year=2003|publisher=M.E. Sharpe|isbn=978-0-7656-0982-3|page=84}}</ref> ਗੁਰਾਣੀ ਬੋਲੀ ਵਿਚ ਜਿਹੜੀ ਕਿ ਪੈਰਾਗੁਆ ਦੀ ਇੱਕ ਸਰਕਾਰੀ ਬੋਲੀ ਏ, ਬ੍ਰਾਜ਼ੀਲ ਨੂੰ 'ਪਿੰਡੋਰਾਮਾ' ਕਿਹਾ ਗਿਆ ਹੈ। ਇਹ ਦੇਸੀ ਲੋਕਾਂ ਦਾ ਏਸ ਥਾਂ ਨੂੰ ਦਿੱਤਾ ਗਿਆ ਨਾਂ ਹੈ ਜਿਸ ਦਾ ਮਤਲਬ ਹੈ ਤਾੜ ਦੇ ਰੁੱਖਾਂ ਦਾ ਦੇਸ਼।<ref name="Léry1990">{{cite book|author=Jean de Léry|title=History of a Voyage to the Land of Brazil, Otherwise Called America|url=https://books.google.com/books?id=F8qqKoCSWVkC&pg=PA242|year=1990|publisher=University of California Press|isbn=978-0-520-91380-6|page=242}}</ref>
==ਇਤਿਹਾਸ==