ਮੰਡੀ ਡੱਬਵਾਲੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋNo edit summary
ਛੋNo edit summary
ਲਾਈਨ 2:
'''ਮੰਡੀ ਡਾਬਵਾਲੀ''', ਭਾਰਤੀ [[ਭਾਰਤੀ ਸੂਬੇ ਅਤੇ ਕੇਂਦਰੀ ਸ਼ਾਸ਼ਤ ਪ੍ਰਦੇਸ਼|ਰਾਜ]] [[ਹਰਿਆਣਾ]] ਵਿਚ ਸਿਰਸਾ ਜ਼ਿਲ੍ਹੇ ਵਿੱਚ ਇਕ ਨਗਰ ਕੌਂਸਲ ਕਸਬਾ ਹੈ। ਇਹ [[ਹਰਿਆਣਾ]] ਅਤੇ [[ਪੰਜਾਬ (ਖੇਤਰ)|ਪੰਜਾਬ]] ਦੀ ਹੱਦ 'ਤੇ ਸਥਿਤ [[ਪੰਜਾਬ (ਖੇਤਰ)|ਹੈ]]।<ref>{{Cite web|url=https://www.latlong.net/place/mandi-dabwali-haryana-india-13611.html|title=Mandi Dabwali, Haryana, India Map Lat Long Coordinates|website=www.latlong.net}}</ref> ਮੰਡੀ ਡਾਬਵਾਲੀ ਦਾ ਪਿਨ ਕੋਡ 125104 ਹੈ।<ref>{{Cite web|url=http://www.citypincode.in/HARYANA/SIRSA/MANDI_DABWALI_PINCODE|title=MANDI DABWALI Pin Code, Search MANDI DABWALI SIRSA PinCode|website=www.citypincode.in}}</ref> ਮੰਡੀ ਡੱਬਵਾਲੀ ਹਰਿਆਣਾ ਰਾਜ ਦੀ ਇੱਕ ਤਹਸੀਲ ਹੈ।
 
== ਆਬਾਦੀ ==
2001 ਦੀ ਭਾਰਤ ਦੀ ਮਰਦਮਸ਼ੁਮਾਰੀ ਵਿੱਚ, ਮੰਡੀ ਡੱਬਵਾਲੀ ਦੀ ਅਬਾਦੀ 53811 ਸੀ ਜਿਸ ਵਿੱਚ ਮਰਦਾਂ ਦੀ ਆਬਾਦੀ ਦਾ 53% ਅਤੇ ਔਰਤਾਂ ਦੀ ਆਬਾਦੀ 47% ਸੀ।<ref>{{Cite web|url=http://censusindia.gov.in/towns/har_towns.pdf|title=Alphabetical List of Towns and their Population: Haryana|date=2001|publisher=[[Census of India]]|access-date=2014-06-27}}</ref>
 
2011 ਦੀ ਭਾਰਤ ਦੀ ਮਰਦਮਸ਼ੁਮਾਰੀ ਵਿੱਚ, ਮੰਡੀ ਡੱਬਵਾਲੀ ਦੀ ਅਬਾਦੀ 269,929 ਸੀ ਜਿਸ ਵਿੱਚ ਮਰਦਾਂ ਦੀ ਜਨਸੰਖਿਆ 141945 ਅਤੇ ਮਹਿਲਾਵਾਂ 127984 ਸੀ।<ref>{{Cite web|url=http://censusindia.gov.in|title=Alphabetical List of Towns and their Population: Haryana|publisher=[[Census of India]]|access-date=2016-02-06}}</ref> <ref>{{Cite web|url=http://www.dataforall.org/dashboard/censusinfoindia_pca/|title=Official census of India|last=census|first=India|website=census info 2011|access-date=6 February 2016}}</ref>
 
== ਡੱਬਵਾਲੀ ਅੱਗ ਦੁਰਘਟਨਾ ==
23 ਦਸੰਬਰ 1995 ਨੂੰ ਡੱਬਵਲੀ ਅੱਗ ਦੁਰਘਟਨਾ ਇਥੇ ਵਾਪਰੀ, ਜਿਸ ਵਿੱਚ ਘੱਟ ਤੋਂ ਘੱਟ 400 ਲੋਕਾਂ ਦੀ ਮੌਤ ਹੋ ਗਈ, ਜਿਨ੍ਹਾਂ ਵਿਚ ਜ਼ਿਆਦਾਤਰ ਬੱਚਿਆਂ ਦੀ ਮੌਤ ਸਥਾਨਕ ਡੀ.ਏ.ਵੀ. ਪਬਲਿਕ ਸਕੂਲ ਵਿਖੇ ਹੋੋੋੋਈ ਸੀ ਅਤੇ ਹੋਰ 160 ਵਿਅਕਤੀ ਜ਼ਖ਼ਮੀ ਹੋ ਗਏ ਸਨ, ਜਿਨ੍ਹਾਂ ਵਿੱਚੋਂ ਅੱਧੇ ਗੰਭੀਰ ਤੌਰ ਤੇ ਮੱਚੇ ਹੋਏ ਸਨ।<ref>[http://edition.cnn.com/WORLD/Newsbriefs/9512/12-23/am.html?iref=allsearch About 400 killed in fire in India]. CNN. Retrieved 6 March 2012.</ref> <ref>{{Cite web|url=http://zeenews.india.com/news/delhi/mandi-dabwali-fire-dav-public-school-to-pay-compensation_824616.html|title=Mandi Dabwali fire: DAV Public School to pay compensation|date=23 January 2013|access-date=2014-06-27}}</ref>
 
== ਆਰਥਿਕਤਾ ==
ਡੱਬਵਾਲੀ ਇਲਾਕੇ ਦੇ ਲੋਕਾਂ ਦਾ ਮੁੁੱਖ ਕਿੱਤਾ ਖੇੇਤੀਬਾੜੀ ਹੈ ।ਸ਼ਹਿਰ ਵਿੱਚ ਖੇਤੀ ਆਧਾਰਿਤ ਕਾਰੋਬਾਰ ਹੈ। 2000 ਦੇ ਦਹਾਕੇ ਦੇ ਆਰੰਭ ਤੋਂ ਇਹ ਸ਼ਹਿਰ ਨਿਰਮਾਣ ਅਤੇ ਸੋਧੀਆਂ ਖੁੱਲ੍ਹੀਆਂ ਜੀਪਾਂ ਬਣਾਉਣ ਲਈ ਵੱਡਾ ਕੇਂਦਰ ਰਿਹਾ ਹੈ।<ref>{{Cite web|url=http://archive.indianexpress.com/news/canadian-boyz-from-mandi-dabwali/920722/|title=Canadian Boyz from Mandi Dabwali|publisher=Indian Express|access-date=2014-06-27}}</ref>
 
== ਪਹੁੰਚ ਮਾਰਗ ==
ਰਾਸ਼ਟਰੀ ਹਾਈਵੇਅ ਨੰ. 9 ਇਸ ਸ਼ਹਿਰ ਦੇ ਕੇਂਦਰ ਵਿਚੋਂ ਲੰਘਦਾ ਹੈ। ਬਠਿੰਡਾ ਤੋਂ ਹਨੂਮਾਨਗੜ੍ਹ ਤੱਕ ਰੇਲਵੇ ਲਾਈਨ ਮੰਡੀ ਡਬਵਾਲੀ ਵਿੱਚੋਂ ਦੀ ਹੋ ਕੇ ਜਾਂਦੀ ਹੈ।