ਅੱਲਾਹ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
No edit summary
ਟੈਗ: 2017 source edit
ਲਾਈਨ 1:
[[ਤਸਵੀਰ:Allah.png|thumbnail|ਅਰਬੀ ਲਿੱਪੀ ਵਿੱਚ "ਅੱਲ੍ਹਾ" ਦਾ ਨਾਮ]]
{{ਇਸਲਾਮ}}
'''ਅੱਲ੍ਹਾ''' (ਅਰਬੀ: اللہ, ਅੱਲਾਹ ) [[ਅਰਬੀ ਭਾਸ਼ਾ]] ਵਿੱਚ ਖ਼ਾਲਿਕ ਦੇ ਲਈ ਇਸਤੇਮਾਲ ਹੋਣ ਵਾਲਾ ਲਫ਼ਜ਼ ਹੈ।<ref>Sura 2 Aya 258 [http://www.asanquran.com/Quran.cfm In Urdu] and [http://www.usc.edu/dept/MSA/quran/transliteration/002.html In English]</ref> ਖ਼ਾਲਿਕ ਤਖ਼ਲੀਕ ਕਰਨ ਵਾਲੇ ਨੂੰ ਕਿਹਾ ਜਾਂਦਾ ਹੈ ਅਤੇ ਫ਼ਾਰਸੀ ਔਰਅਤੇ ਉਰਦੂ ਭਸ਼ਾਵਾਂ ਵਿੱਚ ਅੱਲ੍ਹਾ ਲਈ ਖ਼ੁਦਾ ਦਾ ਸ਼ਬਦ ਵੀ ਵਰਤਿਆ ਜਾਂਦਾ ਹੈ। ਅੱਲ੍ਹਾ ਇੱਕ ਈਸ਼ਵਰ, ਰੱਬ ਯਾਨੀ ਗਾਡ (God) ਦਾ ਹੀ ਨਾਮ ਹੈ।<ref>{{cite web|url=http://www.pbs.org/empires/islam/faithgod.html |title=God |work=Islam: Empire of Faith |publisher=PBS|accessdate=18 December 2010}}</ref><ref>"Islam and Christianity", ''Encyclopedia of Christianity'' (2001): Arabic-speaking Christians and Jews also refer to God as ''Allāh''.</ref><ref>{{Cite encyclopedia | title=Allah | encyclopedia=Encyclopaedia of Islam Online | author=L. Gardet | accessdate=2 May 2007}}</ref> ਇਸਲਾਮ ਨੂੰ ਮੰਨਣ ਵਾਲੇ ਪਾਰਦੇਸ਼ੀ ਅਵਾਮ ਦੇ ਇਲਾਵਾ ਅਰਬੀ ਬੋਲਣ ਵਾਲੇ ਮਸੀਹੀ ਅਤੇ ਯਹੂਦੀ ਲੋਕ ਵੀ ਇਸ ਸ਼ਬਦ ਨੂੰ ਵਰਤਦੇ ਹਨ। [[ਇਸਲਾਮ]] ਅਨੁਸਾਰ ਇੱਕੋ ਅੱਲ੍ਹਾ ਹੀ ਦੁਨੀਆਂ ਦਾ ਮਾਲਕ ਹੈ ਤੇ ਸਿਰਫ ਉਹੀ ਇਬਾਦਤ ਦੇ ਲਾਇਕ ਹੈ।
 
==ਹਵਾਲੇ==