ਨਵਾਬ ਬਾਈ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 1:
{{ਜਾਣਕਾਰੀਡੱਬਾ ਬਾਦਸ਼ਾਹੀ|name=ਰਹਿਮਤ-ਉਨ-ਨਿਸਾ|title=ਨਵਾਬ ਬਾਈ|spouse=[[ਔਰੰਗਜ਼ੇਬ]]|issue=[[ਮੁਹੰਮਦ ਸੁਲਤਾਨ (ਮੁਗਲ ਰਾਜਕੁਮਾਰ)|ਮੁਹੰਮਦ ਸੁਲਤਾਨ]]<br></span>[[ਬਹਾਦੁਰ ਸ਼ਾਹ I]]<br>[[ਬਦਰ-ਉਨ-ਨਿਸਾ ਬੇਗਮ]]|house=ਜਾਰ੍ਰਲ ਵੰਸ਼|father=[[ਰਜੌਰੀ]] ਦਾ [[ਰਾਜਾ]] ਤਾਜੁਦੀਨ ਜਾਰ੍ਰਲ|birth_date={{circa}} 1623|birth_place=[[ਰਾਜੌਰੀ]], [[ਕਸ਼ਮੀਰ]]|death_date={{death year and age|1691|1623}}|death_place=[[ਦਿੱਲੀ]], [[ਮੁਗਲ ਸਾਮਰਾਜ]]|religion=[[ਇਸਲਾਮ]] ([[ਹਿੰਦੂ]], prior to marriage)}}
 
'''ਰਹਿਮਤ-ਉਨ-ਨਿਸਾ''' ({{lang-fa|رحمت النساء بیگم}}) ({{ਅੰਦਾਜ਼ਨ}} 1623 – 1691), ਨੂੰ ਵਧੇਰੇ ਕਰਕੇ ਉਸਦੇ ਖ਼ਿਤਾਬ '''ਨਵਾਬ ਬਾਈ '''ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਮੁਗਲ ਸਮਰਾਟ ਔਰੰਗਜ਼ੇਬ ਦੀ ਦੂਜੀ ਪਤਨੀ ਸੀ। ਨਵਾਬ ਬਾਈ ਦਾ ਬਤੌਰ ਇੱਕ ਰਾਜਪੂਤ ਰਾਜਕੁਮਾਰੀ ਜਨਮ ਹੋਇਆ ਅਤੇ [[ਰਜੌਰੀ]] ਦੇ ਰਾਜਾ ਤਾਜੁਦੀਨ ਜਾਰ੍ਰਲ ਦੀ ਧੀ ਸੀ। ਉਹ ਜਾਰ੍ਰਲ [[ਜੰਮੂ ਅਤੇ ਕਸ਼ਮੀਰ]] ਦੇ ਜਾਰ੍ਰਲ ਰਾਜਪੂਤ ਕਬੀਲੇ ਤੋਂ ਸੰਬੰਧ ਰੱਖਦੀ ਸੀ।<ref>{{Cite book|title=The Foundations of the Composite Culture in India|last=Mohammada|first=Malika|date=January 1, 2007|publisher=Aakar Books|isbn=978-8-189-83318-3|pages=300}}</ref> ਉਸਨੇ 1638 ਵਿੱਚ ਔਰੰਗਜੇਬਔਰੰਗਜ਼ੇਬ ਨਾਲ ਵਿਆਹ ਕਰਵਾਇਆ,<ref>{{Cite book|title=South Asia Papers - Volume 2|publisher=South Asian Institute, University of Punjab|year=1978|pages=96}}</ref> ਅਤੇ ਉਹਨਾਂ ਦੇ ਤਿੰਨ ਬੱਚੇ ਔਰੰਗਜ਼ੇਬ ਦਾ ਸਭ ਤੋਂ ਵੱਡਾ ਪੁੱਤਰ ਮੁਹੰਮਦ ਸੁਲਤਾਨ, ਦੂਜਾ ਪੁੱਤਰ ਰਾਜਕੁਮਾਰ ਮੁਹੰਮਦ ਮੁਆਜ਼ਮ, ਸਨ।<ref>{{Cite book|title=The elite minority, the princes of India|last=Khan|first=Muhammad She Ali|publisher=S.M. Mahmud & Co.|year=1989|pages=263}}</ref>
 
== ਮੌਤ ==