ਅਨਹੁਈ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up ਦੀ ਵਰਤੋਂ ਨਾਲ AWB
No edit summary
ਟੈਗ: 2017 source edit
ਲਾਈਨ 1:
'''ਅਨਹੁਈ''' (安徽, Anhui) [[ਚੀਨ]] ਦੀ ਪੀਪਲਜ਼ ਰੀਪਬਲਿਕ ਦੀ ਇੱਕ ਸੂਬਾ ਹੈ।ਇਹਹੈ। ਇਹ ਸੂਬਾ ਪੂਰਬੀ ਚੀਨ ਵਿੱਚ [[ਯਾਂਗਤਸੇ ਨਦੀ]] ਅਤੇ ਹੁਆਈ ਨਦੀ ਤੋਂ ਪਾਰ ਵਿੱਚ ਸਥਿਤ ਹੈ।ਇਸਹੈ। ਇਸ ਦੀ ਰਾਜਧਾਨੀ ਹੇਫੇਈ ਸ਼ਹਿਰ ਹੈ।ਇਤਿਹਾਸ ਅਨੁਸਾਰ ਇੱਥੇ ਇੱਕ ਵਾਨ (皖, Wan) ਨਾਮਕ ਰਾਜ ਹੁੰਦਾ ਸੀ। ਇਸ ਸੂਬੇ ਦਾ ਮੱਧ - ਉੱਤਰੀ ਹਿੱਸਾ ਹੁਆਈ ਨਦੀ ਦੇ ਡਰੇਨੇਜ ਬੇਸਿਨ ਵਿੱਚ ਆਉਂਦਾ ਹੈ, ਜਦਕਿ ਸੂਬੇ ਦਾ ਉੱਤਰੀ ਹਿੱਸਾ, ਉੱਤਰੀ ਚੀਨ ਪਲੇਨ ਦਾ ਹਿੱਸਾ ਹੈ। ਦੱਖਣ ਵਿੱਚ ਦਾਬਿਆ ਪਹਾੜੀ ਦੀ ਮੌਜੂਦਗੀ ਕਾਰਨ ਇਹ ਖੇਤਰ ਬਹੁਤ ਹੀ ਜ਼ਿਆਦਾ ਪਹਾੜੀ ਹੈ,ਜੋ ਕਿ ਇਸ ਦੀ ਕੁਦਰਤੀ ਸੁੰਦਰਤਾ ਵਿੱਚ ਬਹੁਤ ਵੱਡਾ ਯੋਗਦਾਨ ਦਿੰਦਾ ਹੈ। ਇਸ ਸੂਬੇ ਦੇ ਉੱਤਰੀ ਅਤੇ ਦੱਖਣੀ ਹਿੱਸਿਆਂ ਦੇ ਮੌਸਮ ਬਹੁਤ ਹੀ ਜ਼ਿਆਦਾ ਫਰਕ ਹੈ। ਉੱਤਰ ਵਿੱਚ ਕਣਕ ਅਤੇ ਮਿੱਠੇ ਆਲੂਆਂ (ਸ਼ਕਰਕੰਦੀ) ਦਾ ਉਤਪਾਦ ਕੀਤਾ ਜਾਂਦਾ ਹੈ, ਜਦਕਿ ਦੱਖਣੀ ਹਿੱਸਿਆਂ ਦੇ ਵਿੱਚ ਚਾਵਲ ਦੀ ਖੇਤੀ ਕੀਤੀ ਜਾਂਦੀ ਹੈ।ਚੀਨਹੈ। ਚੀਨ ਦੇ ਹੋਰ ਸੂਬਿਆਂ ਦੇ ਮੁਕਾਬਲੇ ਇਸ ਸੂਬੇ ਨੂੰ ਬਹੁਤ ਪਿੱਛੇ ਮੰਨਿਆ ਗਿਆ ਹੈ ਇਥੋ ਦੇ ਬਹੁਤੇ ਸਾਰੇ ਲੋਕ ਹਾਨ ਚੀਨੀ ਜਾਤੀ ਦੇ ਹਨਹਨ।<ref name="ref68cuxad">[http://books.google.com/books?id=t6sNNQAACAAJ Anhui: Mount Huangshan and the Hui culture], Wanshu Zhu, Yaxing. Cheng, Foreign Languages Press, 2006, ISBN 978-7-119-04375-3</ref> ਇਤਿਹਾਸ ਦੇ ਅਨੁਸਾਰ ਇਹ ਸੂਬਾ ਹਾਨ ਚੀਨੀਆਂ ਅਤੇ ਹੋਰ ਜਾਤੀਆਂ ਦੇ ਲੋਕਾਂ ਸਰਹੱਦੀ ਖੇਤਰ ਸੀ ਜਿਸ ਦੇ ਕਾਰਨ ਇੱਥੇ ਬਹੁਤ ਸਾਰੇ ਯੁੱਧ ਚਲਦੇ ਰਹੰਦੇ ਸਨ ਤੇ ਹਮੇਸ਼ਾਂ ਅਸਥਿਰਤਾ ਰਿਹੰਦੀ ਸੀ।<ref name="ref50rixoh">[http://books.google.com/books?id=1jlOQc8BumIC Pioneers of modern China: understanding the inscrutable Chinese], Khoon Choy Lee, World Scientific, 2005, ISBN 978-981-256-618-8, ''... Anhui is at the crossroads between the Han civilization in the north and the non-Han civilization in the south. Wars between the two people have brought a great deal of disaster to Anhui but they have also brought about a crossbreed ...''</ref>
 
== ਅਨਹੁਈ ਦੇ ਕੁੱਝ ਦਰਿਸ਼==