ਸੋਸ਼ਲ ਡੈਮੋਕਰੇਸੀ: ਰੀਵਿਜ਼ਨਾਂ ਵਿਚ ਫ਼ਰਕ
ਸਮੱਗਰੀ ਮਿਟਾਈ ਸਮੱਗਰੀ ਜੋੜੀ
Charan Gill (ਗੱਲ-ਬਾਤ | ਯੋਗਦਾਨ) "Social democracy" ਸਫ਼ੇ ਨੂੰ ਅਨੁਵਾਦ ਕਰਕੇ ਬਣਾਇਆ ਗਿਆ |
No edit summary ਟੈਗ: 2017 source edit |
||
ਲਾਈਨ 1:
{{Use British (Oxford) English|date=January 2014}}
'''ਸੋਸ਼ਲ ਡੈਮੋਕਰੇਸੀ '''ਜਾਂ''' ਸਮਾਜਿਕ ਲੋਕਤੰਤਰ''' ਇੱਕ ਸਿਆਸੀ, ਸਮਾਜਿਕ ਅਤੇ ਆਰਥਿਕ ਵਿਚਾਰਧਾਰਾ ਹੈ ਜੋ ਇੱਕ ਉਦਾਰ ਲੋਕਤੰਤਰਿਕ ਰਾਜਨੀਤੀ ਅਤੇ ਪੂੰਜੀਵਾਦੀ ਆਰਥਿਕਤਾ ਦੇ ਢਾਂਚੇ ਵਿੱਚ ਸਮਾਜਕ ਨਿਆਂ ਨੂੰ ਉਤਸ਼ਾਹਤ ਕਰਨ ਲਈ ਆਰਥਕ ਅਤੇ ਸਮਾਜਕ ਦਖਲਾਂ ਦਾ ਸਮਰਥਨ ਕਰਦੀ ਹੈ। ਇਸ ਨੂੰ ਪੂਰਾ ਕਰਨ ਲਈ ਪ੍ਰੋਟੋਕੋਲਾਂ ਅਤੇ ਨੌਰਮਾਂ ਵਿੱਚ ਪ੍ਰਤੀਨਿਧ ਅਤੇ ਸਹਿਭਾਗੀ ਲੋਕਤੰਤਰ ਲਈ ਵਚਨਬੱਧਤਾ, ਆਮਦਨੀ ਦੀ ਮੁੜ ਵੰਡ ਦੀ ਵਿਵਸਥਾ, ਅਤੇ ਆਮ ਹਿੱਤ ਵਿਚ ਅਰਥਚਾਰੇ ਦੀ ਰੈਗੂਲੇਸ਼ਨ ਅਤੇ ਭਲਾਈ ਰਾਜ ਦੇ ਪ੍ਰਬੰਧ ਸ਼ਾਮਲ ਹਨ।
ਸੋਸ਼ਲ ਡੈਮੋਕਰੇਸੀ ਇਕ ਸਿਆਸੀ ਵਿਚਾਰਧਾਰਾ ਦੇ ਰੂਪ ਵਿਚ ਪੈਦਾ ਹੋਈ ਸੀ ਜੋ [[ਸਮਾਜਵਾਦ|ਆਰਥੋਡਾਕਸ ਮਾਰਕਸਵਾਦ]] ਨਾਲ ਜੁੜੇ ਪੂੰਜੀਵਾਦ ਤੋਂ [[ਸਮਾਜਵਾਦ]] ਤੱਕ ਤਬਦੀਲੀ ਦੇ ਇਨਕਲਾਬੀ ਪਹੁੰਚ ਦੇ ਉਲਟ ਸਥਾਪਿਤ ਰਾਜਨੀਤਕ ਪ੍ਰਕਿਰਿਆਵਾਂ ਨੂੰ ਵਰਤ ਕੇ ਸਹਿਜ ਅਤੇ ਪੁਰਅਮਨ ਤਬਦੀਲੀ ਦੀ ਹਮਾਇਤ ਕਰਦੀ ਹੈ।<ref>{{cite web|url=http://www.britannica.com/topic/social-democracy|title=Social democracy|publisher=''Encyclopædia Britannica''|accessdate=10 August 2015}}</ref> ਪੱਛਮੀ ਯੂਰਪ ਵਿੱਚ ਜੰਗ ਦੇ ਦੌਰ ਤੋਂ ਬਾਅਦ ਦੇ ਸ਼ੁਰੂ ਵਿੱਚ, ਸੋਸ਼ਲ ਡੈਮੋਕਰੇਟਿਕ ਪਾਰਟੀਆਂ ਨੇ ਸੋਵੀਅਤ ਯੂਨੀਅਨ ਵਿੱਚ ਉਦੋਂ ਮੌਜੂਦ ਸਤਾਲਿਨਵਾਦੀ ਰਾਜਨੀਤਕ ਅਤੇ ਆਰਥਿਕ ਮਾਡਲ ਨੂੰ ਖਾਰਜ ਕਰ ਦਿੱਤਾ, ਜਾਂ ਤਾਂ ਆਪਣੇ ਆਪ ਨੂੰ ਸਮਾਜਵਾਦ ਦੇ ਵਿਕਲਪਕ ਰਸਤੇ ਜਾਂ ਪੂੰਜੀਵਾਦ ਅਤੇ ਸਮਾਜਵਾਦ ਵਿਚਕਾਰ ਸਮਝੌਤਾ ਕਰਨ ਦਾ ਰੁਖ ਅਪਣਾਇਆ।{{Sfn|Adams|1993}} ਇਸ ਅਰਸੇ ਵਿਚ, ਸੋਸ਼ਲ ਡੈਮੋਕਰੇਟਾਂ ਨੇ ਨਿੱਜੀ ਜਾਇਦਾਦ ਦੀ ਪ੍ਰਮੁਖਤਾ ਦੇ ਆਧਾਰ ਤੇ ਇਕ ਮਿਸਰਿਤ ਅਰਥ ਵਿਵਸਥਾ ਨੂੰ ਅਪਣਾ ਲਿਆ, ਜਿਸ ਵਿਚ ਜਨਤਕ ਮਾਲਕੀ ਹੇਠ ਜ਼ਰੂਰੀ ਉਪਯੋਗਤਾਵਾਂ ਅਤੇ ਜਨਤਕ ਸੇਵਾਵਾਂ ਦੀ ਘੱਟ ਗਿਣਤੀ ਵੀ ਸੀ। ਫਲਸਰੂਪ, ਸੋਸ਼ਲ ਡੈਮੋਕਰੇਸੀ [[ਕੇਨਜ਼ੀ ਅਰਥਸ਼ਾਸਤਰ]], ਰਾਜ ਦਖਲਅੰਦਾਜ਼ੀ ਅਤੇ ਭਲਾਈ ਰਾਜ ਨਾਲ ਜੁੜ ਗਈ, ਜਦ ਕਿ ਗੁਣਾਤਮਕ ਤੌਰ ਤੇ ਭਿੰਨ ਸਮਾਜਵਾਦੀ ਆਰਥਿਕ ਪ੍ਰਣਾਲੀ ਨਾਲ ਪੂੰਜੀਵਾਦੀ ਪ੍ਰਣਾਲੀ (ਫੈਕਟਰ ਬਾਜ਼ਾਰ, ਪ੍ਰਾਈਵੇਟ ਸੰਪਤੀ ਅਤੇ ਉਜਰਤੀ ਲੇਬਰ) ਨੂੰ ਬਦਲਣ ਦਾ ਪਹਿਲਾ ਟੀਚਾ ਤਿਆਗ ਦਿੱਤਾ।{{Sfn|Weisskopf|1992}} <ref>{{harvnb|Miller|1998|p=827}}: "In the second, mainly post-war, phase, social democrats came to believe that their ideals and values could be achieved by reforming capitalism rather than abolishing it. They favored a mixed economy in which most industries would be privately owned, with only a small number of utilities and other essential services in public ownership."</ref>{{Sfn|Jones|2001}}{{Sfn|Heywood|2012}}
|