ਕੋਹਕਾਫ਼: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਟੈਗ: 2017 source edit
ਲਾਈਨ 1:
'''ਕੋਹਕਾਫ਼''' ਜਾਂ '''ਕੌਕਸ''' ਜਾਂ '''ਕੌਕਸਸ''' [[ਯੂਰਪ]] ਅਤੇ [[ਏਸ਼ੀਆ]] ਦੀ ਸੀਮਾ ਉੱਤੇ ਸਥਿਤ ਇੱਕ ਭੂਗੋਲਿਕ ਅਤੇ ਰਾਜਨੀਤਕ ਖੇਤਰ ਹੈ। ਇਸ ਖੇਤਰ ਵਿੱਚ ਕਾਕਸ ਪਹਾੜ ਲੜੀ ਵੀ ਆਉਂਦੀ ਹੈ, ਜਿਸ ਵਿੱਚ ਯੂਰਪ ਦਾ ਸਭ ਤੋਂ ਉੱਚਾ ਪਹਾੜ, ਏਲਬਰੁਸ ਸ਼ਾਮਿਲ ਹੈ। ਕਾਕਸ ਦੇ ਦੋ ਮੁੱਖ ਖੰਡ ਦੱਸੇ ਜਾਂਦੇ ਹਨ: ਉੱਤਰ ਕਾਕਸ ਅਤੇ ਦੱਖਣ ਕਾਕਸ। ਉੱਤਰ ਕਾਕਸ ਵਿੱਚ [[ਚੈਚਨੀਆ|ਚੇਚਨੀਆ]], ਇੰਗੁਸ਼ੇਤੀਆ, [[ਦਾਗਿਸਤਾਨ]], ਆਦਿਗਿਆ, ਕਾਬਾਰਦੀਨੋ-ਬਲਕਾਰੀਆ, ਕਾਰਾਚਾਏ-ਚਰਕੱਸੀਆ, ਉੱਤਰੀ ਓਸੈਤੀਆ, ਕਰਾਸਨੋਦਾਰ ਕਰਾਏ ਅਤੇ ਸਤਾਵਰੋਪੋਲ ਕਰਾਏ ਦੇ ਖੇਤਰ ਆਉਂਦੇ ਹਨ। ਦੱਖਣ ਕਾਕਸ ਵਿੱਚ [[ਆਰਮੀਨੀਆ|ਆਰਮੀਨਿਆ]], ਅਜਰਬੈਜਾਨ ਅਤੇ [[ਜਾਰਜੀਆ (ਦੇਸ਼)|ਜਾਰਜਿਆ]] ਆਉਂਦੇ ਹਨ, ਜਿਸ ਵਿੱਚ ਦੱਖਣੀ [[ਓਸੈਤੀਆ]], [[ਅਬਖ਼ਾਜ਼ੀਆ]] ਅਤੇ [[ਨਗੌਰਨੋ-ਕਾਰਾਬਾਖ਼]] ਸ਼ਾਮਿਲ ਹਨ।
 
== ਹੋਰ ਭਾਸ਼ਾਵਾਂ ਵਿੱਚ ==