ਯਾਕ ਦੇਰੀਦਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਟੈਗ: ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ
ਲਾਈਨ 22:
[[ਆਫ਼ ਗ੍ਰੈਮਾਟੋਲੋਜੀ]] (Of Grammatology) ਉਨ੍ਹਾਂ ਦੀ ਸਭ ਤੋਂ ਮਹੱਤਵਪੂਰਣ ਕਿਤਾਬ ਮੰਨੀ ਜਾਂਦੀ ਹੈ।
 
ਲੈਕਚਰਾਂ ਅਤੇ ਨਿਬੰਧਾਂ ਦੇ ਇਲਾਵਾ ਉਸਨੇ ਚਾਲੀ ਤੋਂ ਵਧ ਕਿਤਾਬਾਂ ਲਿਖੀਆਂ। ਆਪਣੀਆਂ ਬਾਅਦ ਵਾਲੀਆਂ ਲਿਖਤਾਂ ਵਿੱਚ ਉਸਨੇ ਨੀਤੀ ਅਤੇ ਰਾਜਨੀਤੀ ਨਾਲ ਜੁੜੇ ਸੁਆਲ ਵਾਰ-ਵਾਰ ਉਠਾਏ ਹਨ ਅਤੇ ਅਨੇਕ ਆਗੂਆਂ 'ਤੇ ਸਮਾਜਿਕ ਲਹਿਰਾਂ ਨੇ ਉਹਦਾ ਪ੍ਰਭਾਵ ਕਬੂਲਿਆ ਹੈ।<ref name="nytimes.com">Jonathan Kandell, "[http://www.nytimes.com/2004/10/10/obituaries/10derrida.html?pagewanted=1&_r=1 Jacques Derrida, Abstruse Theorist, Dies at 74,"] [[The New York Times]], October 10, 2004</ref> ਉਸਨੇ ਬੇਹੱਦ ਪ੍ਰਸਿਧੀਪ੍ਰਸਿੱਧੀ ਖੱਟੀ ਅਤੇ ਉਹਦੀ ਦਾਰਸ਼ਨਿਕ ਪਹੁੰਚ ਅਤੇ ਉਹਦੀਆਂ ਧਾਰਨਾਵਾਂ ਨੂੰ ਸਮਝਣ ਵਿੱਚ ਆਉਂਦੀ ਕਠਿਨਾਈ ਕਾਰਨ ਉਹ
ਵੱਡੇ ਵਾਦ -ਵਿਵਾਦ ਵਿੱਚ ਵੀ ਉਲਝਿਆ।<ref>http://www.nytimes.com/2004/10/10/obituaries/10derrida.html</ref><ref name="stanford">[http://plato.stanford.edu/entries/derrida/ "Jacques Derrida"]. Stanford Encyclopedia of Philosophy. November 22, 2006. Accessed August 11, 2010.</ref>
 
==ਜੀਵਨ==
ਦੇਰੀਦਾ ਦਾ ਜਨਮ ਫਰਾਂਸਿਸੀ ਅਲਜੀਰੀਆ ਵਿਚ ਯਹੂਦੀ ਪਰਵਾਰ ਵਿੱਚ 15 ਜੁਲਾਈ 1930 ਨੂੰ ਹੋਇਆ। ਉਹ ਪੰਜ ਬੱਚਿਆਂ ਦੇ ਪਰਵਾਰ ਵਿਚ ਤੀਸਰੇ ਸਥਾਨ ਉੱਤੇ ਸੀ। ਉਸ ਦਾ ਪਹਿਲਾ ਨਾਮ ਜੈਕੀ ਸੀ, ਲੇਕਿਨ ਬਾਅਦ ਵਿੱਚ ਉਸ ਨੇ ਜ਼ਿਆਦਾ ਰਸਮੀ ਨਾਮ ਯਾਕ ਅਪਣਾ ਲਿਆ।<ref>Powell (2006), p.12.</ref><ref>[http://books.guardian.co.uk/obituaries/story/0,11617,1324460,00.html Obituary in ''The Guardian''], accessed August 2, 2007.</ref> ਉਸ ਦੀ ਜਵਾਨੀ ਅਲਜੀਰੀਆ ਦੇ ਅਲ-ਬਿਆਰ ਵਿੱਚ ਗੁਜ਼ਰੀ।