"ਯਾਕ ਦੇਰੀਦਾ" ਦੇ ਰੀਵਿਜ਼ਨਾਂ ਵਿਚ ਫ਼ਰਕ

ਕੋਈ ਸੋਧ ਸਾਰ ਨਹੀਂ
ਟੈਗ: ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ
ਟੈਗ: ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ
}}
 
'''ਯਾਕ ਦੇਰੀਦਾ''' ([[ਫਰਾਂਸਿਸੀ]]: [ʒak dɛʁida],15 ਜੁਲਾਈ 1930 – 8 ਅਕਤੂਬਰ 2004) [[ਅਲਜੀਰੀਆ]] ਵਿਚ ਜਨਮਿਆ ਫਰਾਂਸ ਦਾ ਦਾਰਸ਼ਨਕਦਾਰਸ਼ਨਿਕ ਸੀ ,ਜਿਸ ਨੂੰ [[ਡੀਕੰਸਟ੍ਰਕਸ਼ਨ]] (Deconstruction) ਦੇ ਸਿਧਾਂਤ ਲਈ ਜਾਣਿਆ ਜਾਂਦਾ ਹੈ। ਉਸ ਦੇ ਵਿਸ਼ਾਲ ਲੇਖਣੀ ਕਾਰਜ ਦਾ ਸਾਹਿਤਕ ਅਤੇ ਯੂਰਪੀ ਦਰਸ਼ਨ ਉੱਤੇ ਡੂੰਘਾ ਪ੍ਰਭਾਵ ਪਿਆ ਹੈ। ਉਸ ਦੀ ਰਚਨਾ ਨੂੰ [[ਉੱਤਰ-ਸੰਰਚਨਾਵਾਦ]] ਕਿਹਾ ਗਿਆ ਅਤੇ ਇਹਦਾ ਸੰਬੰਧ [[ਉੱਤਰਆਧੁਨਿਕਤਾਵਾਦਉੱਤਰ-ਆਧੁਨਿਕਤਾਵਾਦ]] ਨਾਲ ਹੈ। <ref name="Leitch96">Vincent B. Leitch ''Postmodernism: Local Effects, Global Flows'', SUNY Series in Postmodern Culture (Albany, NY: State University of New York Press, 1996), p. 27.</ref>
 
[[ਆਫ਼ ਗ੍ਰੈਮਾਟੋਲੋਜੀ]] (Of Grammatology) ਉਨ੍ਹਾਂ ਦੀ ਸਭ ਤੋਂ ਮਹੱਤਵਪੂਰਣ ਕਿਤਾਬ ਮੰਨੀ ਜਾਂਦੀ ਹੈ।