ਯਾਕ ਲਾਕਾਂ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਟੈਗ: ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ
ਲਾਈਨ 1:
{{ਗਿਆਨਸੰਦੂਕਗਿਆਨ-ਸੰਦੂਕ ਮਨੁੱਖ
| ਨਾਮ = '''ਜਾਕ ਲਕਾਂ'''
| ਤਸਵੀਰ = Lacan.jpg|right|thumb
ਲਾਈਨ 25:
| ਟੀਕਾ-ਟਿੱਪਣੀ =
}}
'''ਜਾਕ ਮਾਰੀ‌ ਏਮੀਲ ਲਕਾਂਲਾਕਾਂ'''([[ਫਰਾਂਸਿਸੀ ਭਾਸ਼ਾ|ਫਰਾਂਸਿਸੀ]]: Jacques Marie Émile Lacan) (13 ਅਪ੍ਰੈਲ 1903 - 9 ਸਤੰਬਰ 1981)<ref name="IEP - JC">{{cite web |url=http://www.iep.utm.edu/lacweb/|title=Jacques Lacan (1901-1981)|publisher=Internet Encyclopedia of Philosophy|author=Sharpe, Matthew|date=2005-07-25|accessdate=2011-10-28|language=}}</ref> ਇੱਕ [[ਫਰਾਂਸ|ਫਰਾਂਸਿਸੀ]] [[ਦਾਰਸ਼ਨਿਕ]] ਸੀ ਜਿਸ ਨੇ [[ਮਨੋਵਿਸ਼ਲੇਸ਼ਣ]] ਦੇ ਖੇਤਰ ਵਿੱਚ ਕਾਫ਼ੀ ਯੋਗਦਾਨ ਦਿੱਤਾ<ref name="EGS - JC">{{cite web |url=http://www.egs.edu/library/jacques-lacan/biography/|title=Jacques Marie Émile Lacan - Biography|publisher=The European Graduate School|author= |date=|accessdate=2011-10-28|language=}}</ref>। ਲਾਕਾਂ ਦੇ [[ਉੱਤਰ-ਸੰਰਚਨਾਵਾਦ|ਉੱਤਰ-ਸੰਰਚਨਾਵਾਦੀ]] ਸਿਧਾਂਤ ਨੇ ਇਸ ਖਿਆਲ ਨੂੰ ਰੱਦ ਕਰ ਦਿੱਤਾ ਕਿ ਯਥਾਰਥ ਨੂੰ ਭਾਸ਼ਾ ਨਾਲ ਫੜਿਆ ਜਾ ਸਕਦਾ ਹੈ।<ref>{{cite web |url=http://www.nybooks.com/articles/archives/2012/jul/12/violent-visions-slavoj-zizek/ |title=The Violent Visions of Slavoj Žižek |author=[[John N. Gray]] |date=July 2012 |work= |publisher=[[New York Review of Books]]}}</ref>
 
==ਮੁਢਲਾ ਜੀਵਨ==
ਲਾਕਾਂ ਦਾ ਜਨਮ [[ਪੈਰਿਸ]] ਵਿੱਚ ਇੱਕ ਮੱਧਵਰਗੀ ਟੱਬਰ ਵਿੱਚ ਹੋਇਆ ਸੀ। ਉਹ ਇੱਕ ਚੰਗਾ ਵਿਦਿਆਰਥੀ ਸੀ‌ ਜਿਸ ਨੂੰ [[ਲਾਤੀਨੀ ਭਾਸ਼ਾ|ਲਾਤੀਨੀ ਬੋਲੀ‌]] ਅਤੇ [[ਫਲਸਫਾ|ਫ਼ਲਸਫ਼ੇ]] ਦਾ ਖ਼ਾਸ ਸ਼ੌਕ ਸੀ‌। ਲਕਾਂ ਨੇ ਡਾਕਟਰੀ ਦੀ ਪੜ੍ਹਾਈ ਲਈ 'ਪੈਰਿਸ ਡਾਕਟਰੀ [[ਸਕੂਲ]]' (Faculté de Médecine de Paris) ਵਿੱਚ ਦਾਖਲਾ ਲਿਆ ਅਤੇ 1920 ਦੇ ਦਹਾਕੇ ਦੌਰਾਨ ਸਾਈਕੈਟਰਿਸਟ 'ਗਾਈਤਾਂ ਦ ਕਲੇਅਰਾਮਬੋਲ' (GaÎtan de Clérambault) ਨਾਲ ਮਿਲ ਕੇ [[ਮਨੋਵਿਸ਼ਲੇਸ਼ਣ]] ਦੀ ਪੜ੍ਹਾਈ ਕੀਤੀ। ਇਸ ਦੌਰਾਨ ਲਕਾਂ ਨੇ ਉਨ੍ਹਾਂ ਮਰੀਜ਼ਾਂ ਦਾ ਅਧਿਐਨ ਕੀਤਾ ਜੋ ਆਤੋਮਾਸਨ (automation, délires ý deux) ਨਾਂ ਦੀ ਬੀਮਾਰੀ‌ ਦਾ ਸੰਤਾਪ ਭੋਗ ਰਹੇ ਸਨ<ref name="EGS - JC"/>।