ਯਾਕ ਲਾਕਾਂ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਟੈਗ: ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ
ਟੈਗ: ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ
ਲਾਈਨ 28:
 
==ਮੁਢਲਾ ਜੀਵਨ==
ਲਾਕਾਂ ਦਾ ਜਨਮ [[ਪੈਰਿਸ]] ਵਿੱਚ ਇੱਕ ਮੱਧਵਰਗੀ ਟੱਬਰ ਵਿੱਚ ਹੋਇਆ ਸੀ। ਉਹ ਇੱਕ ਚੰਗਾ ਵਿਦਿਆਰਥੀ ਸੀ‌ ਜਿਸ ਨੂੰ [[ਲਾਤੀਨੀ ਭਾਸ਼ਾ|ਲਾਤੀਨੀ ਬੋਲੀ‌]] ਅਤੇ [[ਫਲਸਫਾ|ਫ਼ਲਸਫ਼ੇ]] ਦਾ ਖ਼ਾਸ ਸ਼ੌਕ ਸੀ‌। ਲਕਾਂਲਾਕਾਂ ਨੇ ਡਾਕਟਰੀ ਦੀ ਪੜ੍ਹਾਈ ਲਈ 'ਪੈਰਿਸ ਡਾਕਟਰੀ [[ਸਕੂਲ]]' (Faculté de Médecine de Paris) ਵਿੱਚ ਦਾਖਲਾ ਲਿਆ ਅਤੇ 1920 ਦੇ ਦਹਾਕੇ ਦੌਰਾਨ ਸਾਈਕੈਟਰਿਸਟ 'ਗਾਈਤਾਂ ਦ ਕਲੇਅਰਾਮਬੋਲ' (GaÎtan de Clérambault) ਨਾਲ ਮਿਲ ਕੇ [[ਮਨੋਵਿਸ਼ਲੇਸ਼ਣ]] ਦੀ ਪੜ੍ਹਾਈ ਕੀਤੀ। ਇਸ ਦੌਰਾਨ ਲਕਾਂ ਨੇ ਉਨ੍ਹਾਂ ਮਰੀਜ਼ਾਂ ਦਾ ਅਧਿਐਨ ਕੀਤਾ ਜੋ ਆਤੋਮਾਸਨ (automation, délires ý deux) ਨਾਂ ਦੀ ਬੀਮਾਰੀ‌ ਦਾ ਸੰਤਾਪ ਭੋਗ ਰਹੇ ਸਨ<ref name="EGS - JC"/>।
 
==1930 ਵਿਆਂ ਦਾ ਦਹਾਕਾ==