ਵਿਕੀਪੀਡੀਆ:ਸੱਥ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਲਾਈਨ 315:
</div> 18:32, 23 ਜੁਲਾਈ 2019 (UTC)
<!-- Message sent by User:Trizek (WMF)@metawiki using the list at https://meta.wikimedia.org/w/index.php?title=VisualEditor/Newsletter/Wikis_with_VE&oldid=19175117 -->
 
== ਵਿਕੀ ਐਜੂਕੇਸ਼ਨ ਪਰਿਯੋਜਨਾ ਦਾ ਪਹਿਲਾ ਇਵੈਂਟ ==
 
ਸਤਿ ਸ਼੍ਰੀ ਅਕਾਲ,
 
ਮੈਂ ਅਤੇ ਜਗਸੀਰ ਤੁਹਾਨੂੰ ਸਭ ਨੂੰ ਸੂਚਿਤ ਕਰਨਾ ਚਾਹੁਨੇ ਹਾਂ ਕਿ ਅਸੀਂ ਸੀਬਾ ਸਕੂਲ ਅਤੇ ਸੇਵਾ ਦਲ ਸਕੂਲ ਦੇ ਬੱਚਿਆਂ ਨਾਲ ਪਹਿਲੀ ਐਜੂਕੇਸ਼ਨ ਗਤੀਵਿਧੀ ਕਰਾਉਣ ਜਾ ਰਹੇ ਹਾਂ. 31 ਜੁਲਾਈ ਨੂੰ ਪੀ ਜੀ ਆਈ ਵਿਖੇ ਚਲ ਰਹੀ ਸਿਹਤ ਮੁਹਿੰਮ ਦੌਰਾਨ ਬੱਚਿਆਂ ਨੂੰ ਬਹੁਤ ਸਾਰੀਆਂ ਸਿਹਤ ਸਥਿਤੀਆਂ ਬਾਰੇ ਅਸਲੀ ਜੈਵਿਕ ਨਮੂਨੇ ਵਿਖਾ ਕੇ, ਜਾਣੂ ਕਰਵਾਇਆ ਜਾਵੇਗਾ. 1 ਅਗਸਤ ਨੂੰ ਸਕੂਲ ਵਿੱਚ ਏਡੀਟਾਥੋਨ ਕਰਵਾਇਆ ਜਾਵੇਗਾ. ਜੇਕਰ ਕੋਈ ਵੀ ਮੈਂਬਰ ਇਸ ਵਿੱਚ ਸ਼ਾਮਿਲ ਹੋਣਾ ਚਾਹੁੰਦਾ ਹੈ ਤਾਂ ਹੇਠਾਂ ਆਪਣਾ ਨਾਂ ਦਰਜ ਕਰੋ ਜੀ.
 
ਧਨਵਾਦ
 
ਮਾਨਵਪ੍ਰੀਤ ਕੌਰ
 
[[ਵਰਤੋਂਕਾਰ:Manavpreet Kaur|Manavpreet Kaur]] ([[ਵਰਤੋਂਕਾਰ ਗੱਲ-ਬਾਤ:Manavpreet Kaur|ਗੱਲ-ਬਾਤ]]) 17:28, 28 ਜੁਲਾਈ 2019 (UTC)