ਵਿਕੀਪੀਡੀਆ:ਸੱਥ: ਰੀਵਿਜ਼ਨਾਂ ਵਿਚ ਫ਼ਰਕ

Content deleted Content added
ਲਾਈਨ 320:
ਸਤਿ ਸ਼੍ਰੀ ਅਕਾਲ,
 
ਮੈਂ ਅਤੇ [[User:Jagseer S Sidhu|ਜਗਸੀਰ]] ਤੁਹਾਨੂੰ ਸਭ ਨੂੰ ਸੂਚਿਤ ਕਰਨਾ ਚਾਹੁਨੇ ਹਾਂ ਕਿ ਅਸੀਂ ਸੀਬਾ ਸਕੂਲ ਅਤੇ ਸੇਵਾ ਦਲ ਸਕੂਲ ਦੇ ਬੱਚਿਆਂ ਨਾਲ ਪਹਿਲੀ ਐਜੂਕੇਸ਼ਨ ਗਤੀਵਿਧੀ ਕਰਾਉਣ ਜਾ ਰਹੇ ਹਾਂ. '''31 ਜੁਲਾਈ''' ਨੂੰ ਪੀ ਜੀ ਆਈ, ਚੰਡੀਗੜ੍ਹ ਵਿਖੇ ਚਲ ਰਹੀ ਸਿਹਤ ਮੁਹਿੰਮ ਦੌਰਾਨ ਬੱਚਿਆਂ ਨੂੰ ਬਹੁਤ ਸਾਰੀਆਂ ਸਿਹਤ ਸਥਿਤੀਆਂ ਬਾਰੇ ਅਸਲੀ ਜੈਵਿਕ ਨਮੂਨੇ ਵਿਖਾ ਕੇ, ਜਾਣੂ ਕਰਵਾਇਆ ਜਾਵੇਗਾ. 1 ਅਗਸਤ ਨੂੰ ਸਕੂਲ ਵਿੱਚ ਏਡੀਟਾਥੋਨ ਕਰਵਾਇਆ ਜਾਵੇਗਾ. ਜੇਕਰ ਕੋਈ ਵੀ ਮੈਂਬਰ ਇਸ ਵਿੱਚ ਸ਼ਾਮਿਲ ਹੋਣਾ ਚਾਹੁੰਦਾ ਹੈ ਤਾਂ ਹੇਠਾਂ ਆਪਣਾ ਨਾਂ ਦਰਜ ਕਰੋ ਜੀ.
 
ਧਨਵਾਦ