ਵਿਕੀਪੀਡੀਆ:ਸੱਥ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਲਾਈਨ 334:
===ਟਿੱਪਣੀਆਂ===
* ਚੰਗਾ ਉੱਦਮ। ਸ਼ੁਭ ਇੱਛਾਵਾਂ। ਐਡਿਟਾਥਾਨ ਵਿੱਚ ਨਵੇਂ ਲੇਖਾਂ ਦੀ ਥਾਂ ਪੁਰਾਣਿਆਂ ਵਿੱਚ ਹੀ ਸੁਧਾਰ ਕੀਤਾ ਜਾਵੇ। ਹਵਾਲੇ, ਸ਼੍ਰੇਣੀਆਂ ਸਭ ਕੁਝ ਵਿੱਚ ਉਲਝਣ ਦੀ ਥਾਂ ਉੱਤੇ ਸਿਰਫ਼ ਭਾਸ਼ਾ ਉੱਤੇ ਵੀ ਕੰਮ ਕੀਤਾ ਜਾ ਸਕਦਾ ਹੈ। ਬੱਚਿਆਂ ਨਾਲ ਕੰਮ ਕਰਨਾ ਔਖਾ ਹੈ। ਲੇਖਾਂ ਦੀ ਸੂਚੀ ਪਹਿਲੀ ਹੀ ਤਿਆਰ ਹੋਵੇ ਤਾਂ ਬਿਹਤਰ ਹੈ ਤੇ ਨਾਲੇ ਇਹ ਵੀ ਪਤਾ ਹੋਵੇ ਕਿ ਹਰ ਲੇਖ ਵਿੱਚ ਕਿਹੋ ਜਿਹੇ ਨੁਕਸ ਹਨ। --[[ਵਰਤੋਂਕਾਰ:Satdeep Gill|Satdeep Gill]] ([[ਵਰਤੋਂਕਾਰ ਗੱਲ-ਬਾਤ:Satdeep Gill|ਗੱਲ-ਬਾਤ]]) 04:21, 29 ਜੁਲਾਈ 2019 (UTC)
:[[ਵਰਤੋਂਕਾਰ:Satdeep Gill|Satdeep Gill]] ਜੀ, ਮੈਂ ਤੁਹਾਡੀ ਗੱਲ ਨਾਲ ਪੂਰੀ ਤਰ੍ਹਾਂ ਸਹਿਮਤ ਹਾਂ. ਅਸੀਂ ਪੁਰਾਣੇ ਲੇਖਾਂ ਨੂੰ ਹੀ ਠੀਕ ਕਰਾਂਗੇ ਜਾਂ ਵਧਾਵਾਂਗੇ. ਲਿਸਟ ਤਿਆਰ ਕੀਤੀ ਜਾ ਰਹੀ ਹੈ. -[[ਵਰਤੋਂਕਾਰ:Manavpreet Kaur|Manavpreet Kaur]] ([[ਵਰਤੋਂਕਾਰ ਗੱਲ-ਬਾਤ:Manavpreet Kaur|ਗੱਲ-ਬਾਤ]]) 06:57, 29 ਜੁਲਾਈ 2019 (UTC)