ਸੋਲੋਨ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ added Category:ਕਵੀ using HotCat
File
ਲਾਈਨ 1:
[[ਤਸਵੀਰ:Solon.jpg|thumb]]
'''ਸੋਲੋਨ''' ਇੱਕ ਪੁਰਾਤਨ ਯੂਨਾਨੀ [[ਸਿਆਸਤਦਾਨ]], ਕਾਨੂੰਨ ਬਣਾਉਣ ਵਾਲਾ ਅਤੇ [[ਕਵੀ]] ਸੀ। ਉਸਨੂੰ [[ਪੁਰਾਤਨ ਯੂਨਾਨ]] ਵਿੱਚ ਰਾਜਨੀਤਿਕ, ਆਰਥਿਕ ਅਤੇ ਨੈਤਿਕ ਗਿਰਾਵਟ ਦੇ ਬਾਵਜੂਦ ਕਾਨੂੰਨ ਬਣਾਉਣ ਲਈ ਜਾਣਿਆ ਜਾਂਦਾ ਹੈ। ਉਸਦੇ ਸੁਧਾਰ ਥੋੜਾ ਸਮਾਂ ਹੀ ਚੱਲ ਸਕੇ ਪਰ ਉਸਨੂੰ ਯੂਨਾਨੀ ਲੋਕਤੰਤਰ ਦਾ ਸੰਸਥਾਪਕ ਮੰਨਿਆ ਜਾਂਦਾ ਹੈ।<ref>Stanton, G.R. ''Athenian Politics c800–500BC: A Sourcebook'', Routledge, London (1990), p. 76.</ref><ref>Andrews, A. ''Greek Society'' (Penguin 1967) 197</ref><ref name="E. Harris, 1997">E. Harris, ''A New Solution to the Riddle of the Seisachtheia'', in 'The Development of the Polis in Archaic Greece', eds. L. Mitchell and P. Rhodes (Routledge 1997) 103</ref><ref>Aristotle ''Politics'' 1273b 35–1274a 21.</ref>