ਪ੍ਰੇਮ ਚੋਪੜਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 57:
| footnotes =
}}
'''ਪ੍ਰੇਮ ਚੋਪੜਾ''' (ਜਨਮ 23 ਸਤੰਬਰ, 1935) [[ਹਿੰਦੀ ਭਾਸ਼ਾ|ਹਿੰਦੀ]] ਅਤੇ [[ਪੰਜਾਬੀ ਭਾਸ਼ਾ|ਪੰਜਾਬੀ]] ਫ਼ਿਲਮਾਂ ਵਿੱਚ ਇੱਕ ਭਾਰਤੀ ਅਭਿਨੇਤਾ ਹੈ। ਉਸ ਨੇ 60 ਸਾਲ ਤੋਂ ਵੱਧ ਸਮੇਂ ਅੰਦਰ 380 ਫ਼ਿਲਮਾਂ ਵਿਚ ਕੰਮ ਕੀਤਾ ਹੈ। ਜ਼ਿਆਦਾਤਰ ਫਿਲਮਾਂਫ਼ਿਲਮਾਂ ਵਿਚ ਖਲਨਾਇਕ ਹੋਣ ਦੇ ਬਾਵਜੂਦ ਉਹ ਇਕ ਨਰਮ ਬੋਲ ਬੋਲਣ ਵਾਲਾ ਵਿਅਕਤੀ ਹੈ। ਉਸ ਦੀਆਂ 19 ਫ਼ਿਲਮਾਂ, ਜਿਨ੍ਹਾਂ ਵਿੱਚ ਉਸਨੇ ਖਲਨਾਇਕ ਦੇ ਤੌਰ ’ਤੇ ਅਤੇ ਰਾਜੇਸ਼ ਖੰਨਾ ਨੇ ਪ੍ਰਮੁੱਖ ਭੂਮਿਕਾ ਨਿਭਾਈ  ਦਰਸ਼ਕਾਂ ਅਤੇ ਆਲੋਚਕਾਂ ਵਿਚ ਬਹੁਤ ਮਸ਼ਹੂਰ ਹਨ।<ref>http://bollywoodhelpline.com/news-gossips/filmy-buzz/prem-chopra-is-an-exceptional-human-being-sharman-joshi/43533</ref>
 
== ਨਿੱਜੀ ਜੀਵਨ ਅਤੇ ਸਿੱਖਿਆ ==