ਪੰਜਾਬੀ ਲੋਕ-ਕਥਾ: ਪਰਿਭਾਸ਼ਾ ਅਤੇ ਪ੍ਰਕਾਰਜ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up ਦੀ ਵਰਤੋਂ ਨਾਲ AWB
No edit summary
ਲਾਈਨ 1:
== ਲੋਕ ਕਥਾਵਾਂ ਦੀ ਪਰਿਭਾਸ਼ਾ ਅਤੇ ਪ੍ਰਕਾਰਜ ==
ਲੋਕ ਸਾਹਿਤ ਕਿਸੇ ਵੀ ਸਮਾਜ ਜਾਂ ਕੌਮ ਦਾ ਸੱਭਿਆਚਾਰਕ ਦਰਪਣ ਹੁੰਦਾ ਹੈ। ਲੋਕ ਸਾਹਿਤ ਨੂੰ ਦੋ ਭਾਗਾਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ- ਲੋਕ -ਕਾਵਿ ਅਤੇ ਲੋਕ ਕਥਾਵਾਂ। ਲੋਕ -ਕਾਵਿ ਵਿੱਚ ਸੁਹਾਗ, ਸਿੱਠਣੀਆਂ, ਘੋੜੀਆਂ, ਟੱਪੇ, ਹੇਅਰਾ ਆਦਿ ਰੂਪ ਆ ਜਾਂਦੇ ਹਨ। ਜਦਕਿ ਲੋਕ ਕਥਾਵਾਂ ਵਿੱਚ ਸਿੱਧ ਕਥਾ, ਦੰਤ ਕਥਾ, ਨੀਤੀ ਕਥਾ, ਪਰੀ ਕਥਾ, ਪ੍ਰੇਤ ਕਥਾ, ਪਸ਼ੂ ਕਥਾ ਆਦਿ ਬਹੁਤ ਸਾਰੇ ਰੂਪਾਂ ਦਾ ਜ਼ਿਕਰ ਹੋਇਆ ਹੈ। ਮੋਟੇ ਤੌਰ 'ਤੇ ਇਹਨਾਂ ਸਭ ਰੂਪਾਂ ਨੂੰ ਵਿਦਵਾਨਾਂ ਨੇ ਤਿੰਨ ਭਾਗਾਂ ਵਿੱਚ ਵੰਡਿਆ ਹੈ-ਮਿੱਥ, ਦੰਤ ਕਥਾ ਅਤੇ ਲੋਕ ਕਹਾਣੀ। ਇੱਥੇ ਅਸੀਅਸੀਂ ਲੋਕ ਕਥਾਵਾਕਥਾਵਾਂ ਦੀ ਪਰਿਭਾਸ਼ਾ ਅਤੇ ਪ੍ਰਕਾਰਜ ਬਾਰੇ ਚਰਚਾ ਕਰਾਂਗੇ। ਡਾ. [[ਕਰਨੈਲ ਸਿੰਘ ਥਿੰਦ]] ਨੇ ਵੀ ਇਸੇ ਸ਼ਬਦ ਦੀ ਸਿਫ਼ਾਰਸ਼ ਕੀਤੀ ਹੈ। ਉਸਨੇ ਲੋਕ ਕਹਾਣੀ ਦੇ ਅੰਤਰਗਤ ਪੁਰਾਣ ਕਥਾ, ਵਿਦਾਨ, ਪਰੀ ਕਥਾ, ਪਸ਼ੂ ਕਥਾ ਅਤੇ ਨੀਤੀ ਕਥਾ ਆਦਿਕ ਸ਼੍ਰੇਣੀਆਂਸ਼੍ਰੇਣੀਾਆਂ ਦਾ ਵਰਗੀਕਰਣ ਕੀਤਾ ਹੈ।”
 
== ਪੰਜਾਬ ਦੇ ਪਿੰਡਾਪਿੰਡਾਂ ਵਿਚ ਲੋਕ ਕਹਾਣੀ ਲਈ ਬਾਤ ਸ਼ਬਦ ਦੀ ਵਰਤੋਂ ==
‘ਪੰਜਾਬ ਦੇ ਪਿੰਡਾਂ ਵਿੱਚ ਲੋਕ ਕਹਾਣੀ ਲਈ ਬਾਤ ਸ਼ਬਦ ਵਰਤਿਆ ਜਾਂਦਾ ਹੈ ‘ਬਾਤ’ ਤੋਂ ਭਾਵ ਲੋਕ ਕਹਾਣੀ ਜਿਸ ਨੂੰ ਅੰਗਰੇਜ਼ੀ ਵਿੱਚ ‘ਫੋਕਟੇਲ’ ਹਿੰਦੀ ਵਿੱਚ ਕਥਾ ਸ਼ਬਦ ਵਰਤਿਆ ਜਾਂਦਾ ਹੈ।’“ਪੰਜਾਬੀ ਵਿੱਚ ਕਥਾ ਸ਼ਬਦ ਧਾਰਮਿਕ ਸਾਹਿਤ ਲਈ ਰੂੜ੍ਹ ਹੋ ਚੁੱਕਾ ਹੈ, ਜਿਵੇਂ ਸੂਰਜ ਪ੍ਰਕਾਸ਼ ਦੀ ਕਥਾ, ਰਮਾਇਣ ਦੀ ਕਥਾ ਆਦਿ। ਇਸ ਲਈ ਫੋਕਟੇਲ ਸ਼ਬਦ ਦੇ ਪਰਿਆਇ ਵਜੋਂ ‘ਲੋਕ ਕਥਾ’ ਸ਼ਬਦ ਦਾ ਪ੍ਰਯੋਗ ਵੀ ਉਚਿਤ ਪ੍ਰਤੀਤ ਨਹੀਂ ਹੁੰਦਾ। ਇਸ ਮੰਤਵ ਲਈ ‘ਲੋਕ ਕਹਾਣੀ’ ਸ਼ਬਦ ਵਧੇਰੇ ਉਚਿਤ ਪ੍ਰਤੀਤ ਹੁੰਦਾ ਹੈ। ਪੰਜਾਬੀ ਲੋਕਧਾਰਾ ਵਿਸ਼ਵਕੋਸ਼ ਵਿੱਚ ਡਾ. [[ਸੋਹਿੰਦਰ ਸਿੰਘ ਵਣਜਾਰਾ ਬੇਦੀ]] ਲੋਕ ਕਹਾਣੀ ਨੂੰ ਬਾਤ ਦਾ ਹੀ ਰੂਪ ਦਸਦੇ ਹੋਏ ਲਿਖਦੇ ਹਨ
“ਬਾਤ ਲੋਕ ਮਨ ਦੀ ਬ੍ਰਿਤਾਂਤਕ ਅਭਿਵਿਅਕਤੀ ਹੈ। ਇਸ ਦਾ ਨਿਰਮਾਣ ਜਾਤੀ ਦੀ ਪਰੰਪਰਾਗਤ ਰੂੜ੍ਹੀਆਂ ਅਤੇ ਤੱਤਾਂ ਤੋਂ ਹੁੰਦਾ ਹੈ ਅਤੇ ਇਹ ਕਿਸੇ ਸੰਸਕ੍ਰਿਤੀ ਵਿੱਚ ਵਿਚਰਦੀ ਉਸ ਦੀ ਪਰੰਪਰਾ ਬਣ ਜਾਂਦੀ ਹੈ।”
ਲਾਈਨ 9:
ਡਾ. [[ਜੋਗਿੰਦਰ ਸਿੰਘ ਕੈਰੋਂ]] ਨੇ ਆਪਣੇ ਪੀ.ਐਚ.ਡੀ ਦੇ ਥੀਸਸ ਵਿੱਚ ਲੋਕ ਕਹਾਣੀ ਦੀ ਪਰਿਭਾਸ਼ਾ ਇਸ ਪ੍ਰਕਾਰ ਦਿੱਤੀ ਹੈ:-
“ਲੋਕ ਕਹਾਣੀ ਇੱਕ ਪਰੰਪਰਕ ਬਿਰਤਾਂਤ ਹੈ ਜੋ ਪੀੜ੍ਹੀ ਦਰ ਪੀੜ੍ਹੀ ਘਟਦੀ ਵਧਦੀ ਮੌਖਿਕ ਜਾਂ ਲਿਖਤੀ ਰੂਪ ਵਿੱਚ ਵਿਕਾਸ ਕਰਦੀ ਅਦਭੂਤ ਪਾਤਰਾਂ ਦੇ ਪਰਾਭੌਤਿਕ ਘਟਨਾਵਾਂ ਨਾਲ ਭਰਪੂਰ ਸਮਾਜਿਕ ਤੇ ਸਥਾਨਕ ਰੰਗਾਂ ਵਿੱਚ ਰੰਗੀ ਹੋਈ ਮਾਨਵੀ ਕਲਪਨਾ ਦੇ ਸਹਾਰੇ ਪ੍ਰਾਕਿਰਤਕ ਪਿੰਡਾਂ ਨੂੰ ਵਿਆਖਿਆਤ ਕਰ ਕੇ ਸੱਭਿਆਚਾਰ ਵਿੱਚ ਪ੍ਰਵੇਸ਼ ਕਰਦੀ, ਕਿਸੇ ਵਰਜਣ ਦੀ ਵਿਆਖਿਆ ਤੇ ਕਦੇ ਕਿਸੇ ਮੰਨਣ ਦੀ ਵਕਾਲਤ ਕਰਦੀ ਹੋਈ ਨੈਤਿਕ ਕਦਰਾਂ-ਕੀਮਤਾਂ ਨੂੰ ਦਿੜ੍ਹਾਉਂਦੀ ਕਦੀ ਅਰਧ-ਇਤਿਹਾਸਿਕ ਨਾਇਕ ਦੀ ਬੀਰਤਾ ਨੂੰ ਵਡਿਆਉਂਦੀ ਕਦੇ ਪਸ਼ੂ ਪੰਛੀਆਂ ਦੇ ਸੁਭਾਅ ਅਤੇ ਗੁਣਾਂ ਨੂੰ ਦਰਸਾਉਂਦੀ ਕਲਪਨਾ ਜਗਤ ਵਿੱਚ ਪ੍ਰਵੇਸ਼ ਕਰ ਕੇ ਲੋਕਾਂ ਦੀ ਵਿਦਿਆ ਅਤੇ ਮਨੋਰੰਜਨ ਦਾ ਸਾਧਨ ਬਣਦੀ ਹੈ।”4
ਇਸ ਤਰ੍ਹਾਂ ਇਹਨਾਇਹਨਾਂ ਪਰਿਭਾਸ਼ਾਵਾਂ ਤੋਂ ਸਪੱਸ਼ਟ ਹੋ ਜਾਂਦਾ ਹੈ ਕਿ ਲੋਕਮਨ ਦੀ ਮੁਢਲੀਮੁੱਢਲੀ ਅਭਿਵਿਅਕਤੀ ਲੋਕ ਕਹਾਣੀ ਦੇ ਰੂਪ ਵਿੱਚ ਹੁੰਦੀ ਹੈ। ਡਾ. ਬੇਦੀ ਇਸ ਦਾ ਨਿਰਮਾਣ ਪਰੰਪਰਾਗਤ ਰੂੜ੍ਹੀਆਂ ਅਤੇ ਤੱਤਾਤੱਤਾਂ ਤੋਂ ਮੰਨਦਾ ਹੈ ਜੋ ਸਟੈਂਡਰਡ ਡਿਕਸ਼ਨਰੀ ਦੇ ਨਾਲ ਮਿਲਦੇ ਵਿਚਾਰ ਹਨ ਜਦਕਿ ਡਾ. ਕਰਨੈਲ ਸਿੰਘ ਥਿੰਦ ਲੋਕ ਸਮੂਹ ਦੀ ਉਹ ਪ੍ਰਵਾਨਗੀ ਜੋ ਪੀੜ੍ਹੀ ਦਰ ਪੀੜ੍ਹੀ ਅੱਗੇ ਤੁਰਦੀ ਹੈ ਨੂੰ ਲੋਕ ਕਹਾਣੀ ਮੰਨਦਾ ਹੈ। ਡਾ. ਕੈਰੋਂ ਲੋਕ ਕਹਾਣੀ ਨੂੰ ਪਰੰਪਰਕ ਮੰਨਦਾ ਹੋਇਆ ਇਸਨੂੰ ਵਿਦਿਆ ਤੇ ਮਨੋਰੰਜਨ ਦਾ ਸਾਧਨ ਵੀ ਮੰਨਦਾ ਹੈ।
 
ਡਾ. ਕੈਰੋਕੈਰੋਂ ਲੋਕ ਕਹਾਣੀਆਂ ਬਾਰੇ ਦਸਦਾਦੱਸਦਾ ਹੈ-
ਲੋਕ ਕਹਾਣੀਆਂ ਦਾ ਸੁਭਾਅ ਘਰੇਲੂ ਹੁੰਦਾ ਹੈ ਉਹ ਪਰਿਵਾਰਕ ਉਲਝਣਾਂ ਅਤੇ ਸਮੱਸਿਆਵਾਂ ਵਿਚੋਂ ਪੈਦਾ ਹੁੰਦੀਆ ਹਨ। ਇਹਨਾਂ ਦੇ ਵਿਸ਼ੇ ਆਮ ਤੌਰ 'ਤੇ’ਤੇ ਸੱਭਿਆਚਾਰਕ ਰੂੜ੍ਹੀਆਂ ਅਤੇ ਪਰਿਵਾਰਕ ਪ੍ਰਬੰਧ ਵਿੱਚ ਆਇਆ ਤ੍ਰੇੜਾਂ ਉੱਪਰ ਆਧਾਰਿਤ ਹੁੰਦੇ ਹਨ ਇਹਨਾਂ ਕਹਾਣੀਆਂ ਦੇ ਪਾਤਰ ਭਾਵੇਂ ਕੋਈ ਵੀ ਹੋਣ, ਮਨੁੱਖ ਪਸ਼ੂ ਪੰਛੀ ਜਾਂ ਦੂਜੇ ਜੰਗਲੀ ਜਾਨਵਰ, ਇਹਨਾਇਹਨਾਂ ਦਾ ਮੁਖਮੁੱਖ ਕਾਰਜ ਮਨੁੱਖੀ ਹਾਵਾਂ -ਭਾਵਾਂ ਨੂੰ ਪ੍ਰਗਟਾਉਣਾ ਤੇ ਉਹਨਾਂ ਨੈਤਿਕ ਕਦਰਾਂ-ਕੀਮਤਾਂ ਨੂੰ ਦ੍ਰਿੜਾਉਣਾ ਹੁੰਦਾ ਹੈ ਜਿਹੜੀਆ ਸੰਬੰਧਿਤ ਸੱਭਿਆਚਾਰ ਵਿੱਚ ਸ੍ਵੀਕ੍ਰਿਤ ਹਨ।”6
 
ਉੱਪਰੋਕਤਉਪਰੋਕਤ ਸਾਰੀ ਵਿਚਾਰ -ਚਰਚਾ ਤੋਂ ਬਾਅਦ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਲੋਕ ਕਹਾਣੀਆਂ ਲੋਕ ਸਾਹਿਤ ਦਾ ਦੂਜਾ ਮਹੱਤਵਪੂਰਨ ਖੇਤਰ ਹੈ। ਇਸ ਦੀਆਂ ਅਨੇਕਾਂ ਵੰਨਗੀਆਂ ਹਨ। ਲੋਕ ਕਹਾਣੀ ਲੋਕਮਨ ਦੀ ਅਭਿਵਿਅਕਤੀ ਹੈ ਜੋ ਸਮੂਹ ਵਲੋਂ ਪ੍ਰਵਾਨ ਹੋ ਕੇ ਪੀੜ੍ਹੀ ਦਰ ਪੀੜ੍ਹੀ ਅੱਗੇ ਚਲਦੀ ਹੈ ਇਸ ਦੇ ਪ੍ਰਕਾਰਜ ਬਾਰੇ ਅਲੱਗ-ਅਲੱਗ ਵਿਦਵਾਨਾਂ ਨੇ ਅਲੱਗ-ਅਲੱਗ ਵਿਚਾਰ ਪੇਸ਼ ਕੀਤੇ ਹਨ।
ਸਮੁੱਚੇ ਤੌਰ 'ਤੇ’ਤੇ ਇਹ ਕਿਹਾ ਜਾ ਸਕਦਾ ਹੈ ਕਿ ਲੋਕ ਕਥਾਵਾਂ ਨਾ ਸਿਰਫ਼ ਮਨੋਰੰਜਨ ਦਾ ਸਾਧਨ ਹੀ ਹਨ ਸਗੋਂ ਇਹ ਜੀਵਨ ਨੂੰ ਸਹੀ ਸੇਧ ਦਿੰਦੀਆਦਿੰਦੀਆਂ ਹਨ ਅਤੇ ਮਨੁੱਖੀ ਮਨ ਨੂੰ ਸਹਿਜ-ਸੁਆਦ ਪ੍ਰਦਾਨ ਕਰਨ ਦੇ ਨਾਲ-ਨਾਲ ਸਵਾਲਾਂ ਦਾ ਹਲਹੱਲ ਕਰਦੇ ਹੋਏ ਉਸ ਦੀਆਂ ਨੈਤਿਕ ਕਦਰਾਂ-ਕੀਮਤਾਂ ਨੂੰ ਉਜਾਗਰ ਕਰਦੀਆਂ ਹਨ।
 
== ਮਿੱਥਕ ਕਥਾਵਾਂ ==
[[ਮਿੱਥਕ]] ਕਥਾਵਾਂ ਤੋਂ ਭਾਵ ਪੂਰਵ ਇਤਿਹਾਸਿਕ ਯੁੱਗ ਵਿਚ ਵਾਪਰੀਆਂ ਘਟਨਾਵਾਂ ਤੋਂ ਹੈ, ਜਿਹੜੀਆਂ ਲੋਕਾਂ ਦੀਆਂ ਅਲੋਕਿਕਅਲੌਕਿਕ ਪਰੰਪਰਾਵਾਂ ਨਾਲ ਜੁੜੀਆਂ ਹੋਣ ਅਤੇ ਉਹਨਾਂ ਦੇ ਦੇਵਤਿਆਂ, ਪ੍ਰਾਚੀਨ ਯੋਧਿਆਂ ਧਾਰਮਿਕ ਵਿਸ਼ਵਾਸ਼ਾ ਅਤੇ ਸੰਸਕ੍ਰਿਤਕ ਗੁਣਾਂ ਨਾਲ ਸਬੰਧਿਤਸੰਬੰਧਤ ਹੋਣ ਅੰਗਰੇਜੀਅੰਗਰੇਜ਼ੀ ਵਿਚ ਅਜਿਹੀਆਂ ਕਥਾਵਾਂ ਨੂੰ ਮਿਥਸ ਕਿਹਾ ਜਾਂਦਾ ਹੈ। ਪੰਜਾਬੀ ਵਿਚ ਮਿਥਿਹਾਸਕ ਕਥਾਵਾਂ ਵੀ ਕਿਹਾ ਜਾ ਸਕਦਾ ਹੈ। ਜਿਆਦਾਤਰਜ਼ਿਆਦਾਤਰ ਲੋਕ ਕਹਾਣੀਆਂ ਵਿਚ ਮਿੱਥਕ ਤੱਤ ਮੋਜੂਦਮੌਜੂਦ ਹੁੰਦੇ ਹਨ ਜਾਂ ਇੰਝ ਵੀ ਕਿਹਾ ਜਾ ਸਕਦਾ ਹੈ, ਕਿ ਨਾ ਹੱਲ ਕਰਨ ਯੋਗ ਅੰਤਰ ਵਿਰੋਧਾਂ ਨੂੰ ਜਦੋਂ ਕਾਲਪਨਿਕ ਢੰਗ ਨਾਲ ਹੱਲ ਕਰਨ ਦੀ ਕੋਸ਼ਿਸ ਕਰਦੇ ਹਾਂ ਉਸ ਵਿਚੋਂ ਮਿੱਥ ਦਾ ਜਨਮ ਹੁੰਦਾ ਹੈ। ਮਿੱਥ ਵਿਚਲੇ ਪਾਤਰ ਸਧਾਰਨ ਮਨੁੱਖ ਨਾਲੋਂ ਵੱਖ ਹੁੰਦੇ ਹਨ। ਇਸ ਵਿਚ ਦੋ ਤਰਾਂਤਰ੍ਹਾਂ ਦੇ [[ਪਾਤਰ]] ਸ਼ਾਮਿਲਸ਼ਾਮਲ ਹੁੰਦੇ ਹਨ।
 
1)     ਇੱਕ ਉਹ ਜੋ ਮੂਲ ਰੂਪ ਵਿਚ ਦੇਵਤੇ ਹੁੰਦੇ ਹਨ।
ਲਾਈਨ 24:
2)     ਦੂਜੇ ਉਹ ਜੋ ਦੇਵਤਿਆਂ ਤੋਂ ਦੇਵੀ ਸ਼ਕਤੀ ਪ੍ਰਾਪਤ ਕਰਦੇ ਹਨ।
 
ਮਿੱਥ ਕਥਾਵਾਂ ਅਧਿਆਤਮਕ ਸਵਾਲਾਂ ਦੇ ਉੱਤਰ ਨਾ ਹੋਣ ਦੀਆਂ ਕਮੀਆਂ ਤੋਂ ਸ਼ੁਰੂ ਹੁੰਦੇ ਹਨ। ਇਹਨਾਂ ਦੀ ਸਿਰਜਣਾਂਸਿਰਜਣਾ ਹਰ ਇੱਕ ਬੰਦਾ ਨਹੀਂ ਕਰ ਸਕਦਾ ਅਤੇ ਨਾ ਹੀ ਹਰ ਬੰਦਾ ਇਸ ਨੂੰ ਸੁਨਾਸੁਣਾ ਸਕਦਾ ਹੈ। ਲੋਕਾਂ ਨੂੰ ਵੀ ਸੰਗਠਿਤ ਕਰਨ ਲਈ ਵੀ ਅਸੀਂ ਮਿੱਥ ਦੀ ਸਿਰਜਣਾ ਕਰ ਸਕਦੇ ਹਾਂ।
 
=== ਪਰਿਭਾਸ਼ਾ ===
ਲਾਈਨ 30:
 
=== ਉਤਪੱਤੀ ===
ਮਿੱਥਕ ਕਥਾਵਾਂ ਦੀ ਉਤਪੱਤੀ ਅਤਿ ਪ੍ਰਾਚੀਨ ਸਮੇਂ ਤੋਂ ਆਰੰਭ ਹੋਈ ਮੰਨੀ ਜਾਂਦੀ ਹੈ ਅਤੇ ਇਹਨਾਂ ਦਾ ਨਿਕਾਸ ਇੱਕ ਨਿਰੰਤਰ ਅਮਲ ਹੈ। ਇਹਨਾਇਹਨਾਂ ਕਹਾਣੀਆਂ ਦੀ ਵਿਲੱਖਣਤਾ ਇਹ ਹੈ ਕਿ ਦੂਜੀਆਂ ਲੋਕ ਕਹਾਣੀਆਂ ਵਾਂਗ ਇਹਨਾਂ ਵਿਚ ਤਬਦੀਲੀ ਦੀ ਕੋਈ ਗੁੰਜਾਇਸ਼ ਨਹੀਂ ਹੁੰਦੀ ਅਤੇ ਇਹਨਾਇਹਨਾਂ ਦਾ ਮੂਲ ਸਥਿਰ ਰਹਿੰਦਾ ਹੈ।
 
=== ਮਿੱਥਕ ਕਥਾਵਾਂ ਦੇ ਵਿਸ਼ੇ ===
ਇਹ ਕਥਾਵਾਂ ਲੋਕ ਮਾਨਸ ਦੀ ਅਭਿਵਿਅਕਤ ਹੁੰਦੀਆਂ ਹਨ ਤੇ ਇਸ ਦੇ ਵਿਸ਼ੇ ਚਮਤਕਾਰ ਨਾਲ ਸਬੰਧਿਤਸੰਬੰਧਤ ਹੁੰਦੇ ਹਨ।  ਜਿਵੇਂ : ਗਰੁੜ ਦੀ ਸਵਾਰੀ, [[ਧਰਤੀ]] ਦਾ ਬਲਦ ਦੇ ਸਿੰਗਾਂ ਤੇ ਖੜੇਖੜ੍ਹੇ ਹੋਣਾ, ਚੀਚੀ ਨਾਲ ਪਹਾੜ ਚੁੱਕ ਲੈਣਾ, ਸੂਰਜ ਨੂੰ ਨਿਗਲ ਜਾਣਾ, ਇੱਕ ਚੁਲੀਚੂਲੀ ਨਾਲ ਸਮੁੰਦਰ ਪੀ ਲੈਣਾ ਆਦਿ।
 
=== ਪੰਜਾਬੀ ਮਿੱਥਕ ਕਥਾਵਾਂ ===
ਲਾਈਨ 51:
ਪ੍ਰੇਤ ਕਥਾ ਲੋਕ ਕਥਾਵਾਂ ਦੀ ਇੱਕ ਵੰਨਗੀ ਹੈ। “ ਮਨੁੱਖ ਦੇ ਆਪਣੇ ਨਾਲ਼ੋਂ ਵਧੇਰੇ ਬਲਵਾਨ ਵਿਕਰਾਲ ਤੇ ਰਹੱਸਮਈ ਸ਼ਕਤੀਆਂ ਨਾਲ਼ ਜੂਝਣ ਤੇ ਉਹਨਾਂ ਨੂੰ ਪ੍ਰਾਜਿਤ ਕਰਨ ਦੀ ਸਹਿਜ ਭਾਵਨਾ ਵਿਚੋਂ ਪ੍ਰੇਤ ਕਥਾ ਦਾ ਜਨਮ ਹੋਇਆ। ” “ ਰਹੱਸਵਾਦੀ ਜਗਤ ਦੀਆਂ ਚਮਤਕਾਰੀ ਘਟਨਾਵਾਂ ਜੋ ਵਧੇਰੇ ਕਰ ਕੇ ਅਮਾਨਵੀ ਪਾਤਰਾਂ: ਭੂਤ, ਪ੍ਰੇਤ, ਛਲੇਡੇ, ਬੌਣੇ, ਭੂਤਨੀਆਂ, ਡੈਣਾਂ ਅਤੇ ਚੁੜੇਲਾਂ ਆਦਿ ਨਾਲ਼ ਜੁੜੀਆਂ ਹੁੰਦੀਆਂ ਹਨ। ਇਹਨਾਂ ਨੂੰ ਪ੍ਰੇਤ ਕਥਾਵਾਂ ਦੀ ਲੜੀ ਵਿੱਚ ਸ਼ਾਮਿਲ ਕੀਤਾ ਜਾ ਸਕਦਾ ਹੈ। ” ਵਿਗਿਆਨੀ ਮਨ ਲਈ ਇਹ ਪਾਤਰ ਭਾਵੇਂ ਇੱਕ ਸੰਸਾ ਜਾਂ ਭਰਮ ਹਨ ਪਰ ਲੋਕ ਮਨ ਵਸਤੂ ਜਗਤ ਵਿੱਚ ਇਹਨਾਂ ਦੀ ਹੋਂਦ ਨੂੰ ਵਾਸਤਵਿਕਤਾ ਮੰਨਦਾ ਹੈ। “ ਅਜਿਹੇ ਪਾਤਰਾਂ ਨੂੰ ਅੰਗਰੇਜੀ ਵਿੱਚ ਫੇਅਰੀ (fairy) ਅਤੇ ਇਹਨਾਂ ਨਾਲ਼ ਜੁੜੀਆਂ ਕਹਾਣੀਆਂ ਨੂੰ ਫੇਅਰੀ ਟੇਲਜ਼ ਕਿਹਾ ਜਾਂਦਾ ਹੈ। ”
===ਕਥਾ ਪਾਤਰ===
ਲੋਕ ਕਹਾਣੀਆਂ ਵਿੱਚ ਭਾਵੇਂ ਮਾਨਵੀ ਪਾਤਰਾਂ ਦੀ ਅਣਹੋਂਦ ਨਹੀਂ ਹੁੰਦੀ, ਤਾਂ ਵੀ ਮਾਨਵੀ ਨਾਇਕਾਂ ਵਿੱਚ ਜਾਦੂ ਅਤੇ ਮੰਤਰਾਂ ਦੁਆਰਾ ਅਜਿਹੀ ਸ਼ਕਤੀ ਭਰ ਦਿੱਤੀ ਜਾਂਦੀ ਹੈ ਕਿ ਉਹਨਾਂ ਲਈ ਹਵਾ ਵਿੱਚ ਉੱਡਣਾ, ਪਾਣੀ ਉੱਪਰ ਤਰਨਾ, ਬਿਜਲੀ ਦੀ ਤਾਰ ਰਾਹੀਂ ਜਿੰਨਾਂ ਦਾ ਨਾਸ਼ ਕਰਨਾ, ਗੁੰਝਲ਼ਦਾਰ ਪ੍ਰਸ਼ਨਾਂ ਦੇ ਉੱਤਰ ਦੇਣੇ ਆਦਿ ਕੁੱਝ ਵੀ ਅਸੰਭਵ ਨਹੀਂ ਹੈ। “ ਇਸ ਵਿਚਲੇ ਪਾਤਰ ਇਸ ਸੰਸਾਰ ਵਿੱਚੋਂ ਜਾ ਚੁੱਕੀਆਂ ਰੂਹਾਂ ਦਾ ਮਾਨਵੀਕਰਨ ਹਨ, ਜੋ ਸੰਗਠਿਤ ਰੂਪ ਵਿੱਚ ਰਹਿੰਦੇ ਹਨ। ”ਹਨ।”
ਲੋਕ ਧਾਰਨਾ ਅਨੁਸਾਰ ਕਈ ਜੀਵ ਜਿਹਨਾਂ ਦੀਆਂ ਕਾਮਨਾਵਾਂ ਤੇ ਅਕਾਂਖਿਆਵਾਂ ਪੂਰੀਆਂ ਨਹੀਂ ਹੁੰਦੀਆਂ ; ਜਾਂ ਜਿਹੜੇ ਅਚਨਚੇਤ ਕਿਸੇ ਦੁਰਘਟਨਾ ਦਾ ਸ਼ਿਕਾਰ ਹੋ ਕੇ ਪ੍ਰਾਣ ਤਿਆਗ ਦਿੰਦੇ ਹਨ ; ਜਾਂ ਫਿਰ ਜਣੇਪੇ ਦੇ ਦਿਨਾਂ ਵਿੱਚ ਪ੍ਰਾਣਾਂ ਤੋਂ ਵਾਂਝੀ ਗਈ ਤੀਵੀਂ, ਪ੍ਰੇਤ ਅਤੇ ਚੁੜੇਲ ਦਾ ਰੂਪ ਧਾਰ ਕੇ ਆਪਣੇ ਅੰਗਾਂ-ਸਾਕਾਂ ਅਤੇ ਹੋਰ ਲੋਕਾਂ ਨੂੰ ਦੁੱਖ ਤਸੀਹੇ ਦਿੰਦੇ ਹਨ। “ ਇਹਨਾਂ“ਇਹਨਾਂ ਪਾਤਰਾਂ ਵਿੱਚ ਇੱਕ ਤਾਂ ਮਾਨਵ ਦੀਆਂ ਕਰੂਰ ਸ਼ਕਤੀਆਂ ਵਧੇਰੇ ਬਲਵਾਨ ਹੋ ਜਾਂਦੀਆਂ ਹਨ। ਦੂਜਾ, ਇਹਨਾਂ ਵਿੱਚ ਕੁੱਝ ਪਰਾ-ਸਰੀਰਕ ਸ਼ਕਤੀਆਂ ਜਾਦੂ ਟੂਣੇ ਦੁਆਰਾ ਅਦ੍ਰਿਸ਼ਟ ਹੋਣ, ਰੂਪ-ਪ੍ਰੀਵਰਤਨ ਤੇ ਪਰ-ਕਾਇਆ ਪ੍ਰਵੇਸ਼ ਆਦਿ ਦੀਆਂ ਰਹੱਸਮਈ ਸ਼ਕਤੀਆਂ ਆ ਜਾਂਦੀਆਂ ਹਨ। ”ਹਨ।”
===ਪ੍ਰੇਤ ਕਥਾਵਾਂ ਨਾਲ਼ ਸੰਬੰਧਿਤ ਪ੍ਰੰਪਰਾਵਾਂ===
“ ਪ੍ਰੇਤ“ਪ੍ਰੇਤ ਕਥਾਵਾਂ ਵਿੱਚ ਆਪ ਮੁਹਾਰੀ ਕਲਪਨਾ, ਅਥਾਹ ਰੁਮਾਂਸ, ਘਟਨਾਵਾਂ ਦੀ ਭਰਮਾਰ, ਗੁੰਝਲ਼ਦਾਰ ਪਲਾਟ, ਨਾਇਕ ਦਾ ਆਦਰਸ਼ਮਈ ਹੋਣਾ ਆਦਿ ਗੁਣ ਪ੍ਰਧਾਨ ਹੁੰਦੇ ਹਨ। ”ਹਨ।” ਪ੍ਰੇਤ ਕਹਾਣੀ ਦੀ ਪ੍ਰੰਪਰਾ ਬੜੀ ਹੀ ਪ੍ਰਾਚੀਨ ਹੈ ਅਤੇ ਪੌਰਾਣਕ ਜਗਤ ਨਾਲ਼ ਜਾ ਜੜਦੀ ਹੈ। ਪੁਰਾਣਾਂ ਵਿੱਚ ਪਿਸ਼ਾਚ, ਜਖ, ਕਿੰਨਰ, ਬੀਰ ਅਤੇ ਜੋਗਣੀਆਂ ਦਾ ਉਲੇਖ ਹੈ। ਇਹ ਸਭ ਪ੍ਰਾਣੀ ਪਰਲੋਕ ਵਿੱਚ ਵਸਦੇ ਤੇ ਪਰਾ-ਸਰੀਰਕ ਸ਼ਕਤੀਆਂ ਦੇ ਮਾਲਕ ਹੋਣ ਕਰ ਕੇ ਅਦਭੁਤ ਹਨ। ਇਹ ਜੋ ਚਾਹੁਣ ਗ੍ਰਹਿਣ ਕਰ ਸਕਦੇ ਹਨ। ਪੰਜਾਬ ਦੇ ਲੋਕਾਂ ਵਿੱਚ ਭੂਤਾਂ, ਪ੍ਰੇਤਾਂ ਸੰਬੰਧੀ ਬਹੁਤ ਲੋਕ ਕਥਾਵਾਂ ਪ੍ਰਚੱਲਿਤ ਹਨ। ਲੋਕ ਕਹਾਣੀਆਂ ਦੇ ਸੰਪਾਦਤ ਸੰਗ੍ਰਿਹਾਂ ਵਿੱਚ ਵੀ ਕੁੱਝ ਕਹਾਣੀਆਂ ਸ਼ਾਮਿਲ ਹਨ। ਪ੍ਰੇਤ ਦਾ ਰੂਪ ਧਾਰਨ ਵਾਲੀਆਂ ਰੂਹਾਂ ਆਪਣੇ ਗੁਣਾਂ ਔਗੁਣਾਂ ਨੂੰ ਨਾਲ਼ ਹੀ ਲੈ ਜਾਂਦੀਆਂ ਹਨ।
===ਨਿਵਾਸ ਸਥਾਨ===
“ ਜਿਵੇਂ ਦੇਵਤਿਆਂ ਦਾ ਵਾਸਾ ਦੇਵ ਲੋਕ ਵਿੱਚ ਹੈ, ਭੂਤ, ਪ੍ਰੇਤ ਪਰਲੋਕ ਵਿੱਚ ਵਸਦੇ ਹਨ। ਜੰਗਲ਼,ਪਹਾੜ, ਉਜਾੜ, ਮੜੀਆਂ (ਸਮਸ਼ਾਨ ਭੂਮੀਆਂ) ਇਹਨਾਂ ਦਾ ਨਿਵਾਸ ਸਥਾਨ ਮੰਨਿਆ ਜਾਂਦਾ ਹੈ। ” ਦੇਵਤਿਆਂ ਦੇ ਨਾਲ਼ ਹੀ ਦੈਂਤ, ਭੂਤ, ਪ੍ਰੇਤ, ਜੋਗਣੀਆਂ ਆਦਿ ਇਸ ਤਰ੍ਹਾਂ ਪੈਦਾ ਹੋ ਜਾਂਦੀਆਂ ਹਨ ਜਿਵੇਂ ਨੇਕੀ ਦੇ ਨਾਲ਼ ਬਦੀ। “ ਪ੍ਰੇਤ ਕਥਾਵਾਂ ਦਾ ਸੰਸਾਰ, ਪਰੀ ਕਥਾਵਾਂ, ਜਨੌਰ ਕਥਾਵਾਂ ਅਤੇ ਨੀਤੀ ਕਥਾਵਾਂ ਜਾਂ ਤੰਤਰ ਕਥਾਵਾਂ ਤੋਂ ਵੱਖਰਾ ਵਿਲੱਖਣ ਹੋਣ ਤੋਂ ਇਲਾਵਾ ਵਿਕਰਾਲ ਵੀ ਹੈ। ”
==ਪਰੀ ਕਥਾ==
‘ਪਰੀ’ ਦਾ ਸ਼ਾਬਦਿਕ ਅਰਥ:
ਪਰੀ ਕਥਾ ਲੋਕ ਕਥਾਵਾਂ ਦੀ ਇੱਕ ਵੰਨਗੀ ਹੈ। ਜਿਸ ਵਿੱਚ “ ਕਿਸੇ“ਕਿਸੇ ਪਰੀ, ਅਪੱਸਰਾ, ਦੇਵ, ਜਿੰਨ ਆਦਿ ਅਮਾਨਵੀ ਪਾਤਰਾਂ ਨਾਲ਼ ਸੰਬੰਧਿਤ ਪਰੰਪਰਾਗਤ ਬਿਰਤਾਂਤ ਨੂੰ ਪਰੀ ਕਥਾ ਦਾ ਨਾਂ ਦਿੱਤਾ ਗਿਆ ਹੈ। ”ਹੈ।” ਪਰੀ ਕਥਾਵਾਂ ਮਨ ਦੀ ਮੌਤ ਦੀਆਂ ਕਹਾਣੀਆਂ ਹਨ ਜੋ ਸਾਨੂੰ ਪਾਰਲੌਕਿਕ ਜਗਤ ਦੀ ਸੈਰ ਕਰਵਾਉਂਦੀਆਂ ਹਨ। “ ਪਰੀ“ਪਰੀ ਸ਼ਬਦ ਫ਼ਾਰਸੀ ਦਾ ਹੈ ਜਿਸਦੀ ਵਿਉਂਤਪੱਤੀ ‘ਪਰੀਦਨ’ ਤੋਂ ਹੋਈ ਅਤੇ ਇਸ ਦੇ ਸ਼ਾਬਦਿਕ ਅਰਥ ਉੱਡਣ ਦੇ ਹਨ। ”ਹਨ।” ਸਾਮੀ ਲੋਕਾਂ ਦਾ ਵਿਸ਼ਵਾਸ ਹੈ ਕਿ ਪਰੀ ਉਹ ਯੁਵਤੀ ਹੈ ਜੋ ਆਪਣੇ ਪਰਾਂ ਨਾਲ਼ ਆਕਾਸ਼ ਵਿੱਚ ਉਡਉੱਡ ਸਕਦੀ ਹੈ। ਅਪੱਸਰਾ ਪਰੀ ਦਾ ਹੀ ਦੂਜਾ ਨਾਉਂ ਹੈ। “ਪੱਛਮੀ ਦੇਸ਼ਾਂ ਵਿੱਚ ਫੇਅਰੀ (FAIRY) ਦੀ ਕਲਪਨਾ ਪੁਲਿੰਗ ਰੂਪ ਵਿੱਚ ਕੀਤੀ ਗਈ ਹੈ ਜਿਵੇਂ ਭੂਤ, ਪ੍ਰੇਤ, ਜਿੰਨ ਆਦਿ। ਪਰ ਭਾਰਤੀ ਲੋਕ ਕਥਾਵਾਂ ਵਿੱਚ ਪਰੀ ਦਾ ਉਪਯੋਗ ਕੇਵਲ ਫੇਅਰੀ ਮਿਸਟਰੈਸ (FAIRY MISTRESS) ਵਜੋਂ ਹੀ ਕੀਤਾ ਜਾਂਦਾ ਹੈ। ”ਹੈ।” ਸੰਭਵ ਹੈ ਕਿ ਇਸ ਪਿੱਛੇ ਅਪਸਰਾ ਦੀ ਸਦ੍ਰਿਸ਼ਤਾ ਨਿਮਨ ਚੇਤਨ ਰੂਪ ਵਿੱਚ ਕੰਮ ਕਰ ਰਹੀ ਹੋਵੇ।
===ਰੂਪ-ਰਚਨਾ===
“ ਪਰੀ“ਪਰੀ ਕਥਾਵਾਂ ਦੀ ਰੂਪ ਰਚਨਾ ਵੱਖਰੀ ਕਿਸਮ ਦੀ ਹੈ। ਇਹਨਾਂ ਦੀ ਪਰੰਪਰਾ ਵੈਦਿਕ ਕਾਲ਼ ਨਾਲ ਜੁੜਦੀ ਹੈ। ਪਰੀ ਕਥਾਵਾਂ ਵਿੱਚ ਲੋਕ ਧਾਰਾਈ ਅੰਸ਼ ਬਾਕੀ ਕਥਾਵਾਂ ਨਾਲ਼ੋਂ ਵਧੇਰੇ ਮਾਤਰਾ ਵਿੱਚ ਮਿਲਦਾ ਹੈ।ਹੈ।” ” “ ਪਰੀ“ਪਰੀ ਕਥਾਵਾਂ ਵਿੱਚ ਬੁਨਿਆਦੀ ਤੌਰ 'ਤੇ’ਤੇ ਵਾਸਵਿਕਤਾ ਅਤੇ ਪਰਾ ਦਾ ਸੰਯੋਗ ਹੈ। ਇਸ ਦਾ ਮੂਲ ਤਨਾਓਤਣਾਓ ਵਾਸਤਵਿਕਤਾ ਅਤੇ ਪਰਾ ਵਿਚਲਾ ਤਨਾਓ ਹੈ ਜਾਂ ਅਸਮ ਪ੍ਰਾਕ੍ਰਿਤਕ ਤੇ ਰਿਸ਼ਤਿਆਂ ਦਾ ਤਨਾਓ। ”ਤਨਾਓ।” ਹਵਾ ਵਿੱਚ ਉੱਡਣ ਵਾਲ਼ੇ ਪਊਏ, ਅਦ੍ਰਿਸ਼ਟਤਾ ਪ੍ਰਦਾਨ ਕਰਨ ਵਾਲ਼ਾ ਸੁਰਮਾ, ਤਲਿਸਮੀ ਟੋਪੀ ਅਤੇ ਸ਼ਤਰੂਆਂ ਨੂੰ ਦੰਡ ਦੇਣ ਵਾਲ਼ਾ ਡੰਡਾ ਆਦਿ ਇਸ ਅਦਭੁਤਅਦਭੁੱਤ ਸੰਸਾਰ ਦੀ ਕੁੱਝ ਕੁ ਪਰਾ ਸਮੱਗਰੀ ਹੈ। ਇਸ ਜਗਤ ਦੀਆਂ ਜੁਗਤੀਆਂ ਅਪੂਰਨ ਸੁੰਦਰੀਆਂ ਹਨ। ਇਸ ਸੰਸਾਰ ਦੀ ਪ੍ਰਾਕ੍ਰਿਤਕ ਸਮੱਗਰੀ ਵੀ ਵਸਤੂ ਜਗਤ ਨਾਲ਼ੋਂ ਵੱਖਰੀ ਹੈ ਜਿਵੇਂ ਨਦੀਆਂ ਨਾਲ਼ਿਆਂ ਵਿੱਚੋਂ ਪਾਣੀ ਦੀ ਥਾਂ ਦੁੱਧ, ਅੰਮ੍ਰਿਤ ਜਾਂ ਰਸ ਦਾ ਵਗਣਾ।
===ਪਰੀ ਕਥਾਵਾਂ ਨਾਲ ਸੰਬੰਧਿਤ ਪਰੰਪਰਾਵਾਂ===
ਪੰਜਾਬੀ ਦੀਆਂ ਪਰੀ ਕਥਾਵਾਂ ਕਈ ਪਰੰਪਰਾਵਾਂ ਤੋਂ ਆਈਆਂ ਹਨ। ਕੁੱਝ ਪਰੀ ਕਥਾਵਾਂ ਤਾਂ ਸਾਮੀ ਮੁੱਢ ਦੀਆਂ ਹਨ ਜਿਵੇਂ ਸਬਜ਼ ਪਰੀ, ਲਾਲ ਪਰੀ, ਸ਼ਾਹ ਪਰੀ ਦੀਆਂ ਕਥਾਵਾਂ। ਦੂਜੀ ਪਰੰਪਰਾ ਭਾਰਤੀ ਪਰੀ ਕਥਾਵਾਂ ਦੀ ਹੈ ਜੋ ਵੈਦਿਕ ਸੰਸਕ੍ਰਿਤੀ ਆਦਿ ਸਾਹਿਤਕ ਪਰੰਪਰਾਵਾਂ ਤੋਂ ਵਿਰਸੇ ਦੇ ਰੂਪ ਵਿੱਚ ਪ੍ਰਾਪਤ ਹੋਈਆਂ। ਤੀਜੀ ਪਰੰਪਰਾ ਲੌਕਿਕ ਹੈ। ਮੌਖਿਕ ਹੋਣ ਕਰ ਕੇ ਇਸ ਪਰੰਪਰਾ ਦੀ ਕੋਈ ਕਥਾ ਸ਼ੁੱਧ ਰੂਪ ਵਿੱਚ ਪ੍ਰਾਪਤ ਨਹੀਂ ਹੋਈ। ਪਰੀ ਕਥਾਵਾਂ ਦੀ ਵਿਲੱਖਣਤਾ ਪ੍ਰਕਿਰਤੀ ਵਿੱਚ ਪਰੀ ਨੁਹਾਰ ਨੂੰ ਲੱਭਣਾ। ਅਨਾਰਾ ਸਹਿਜ਼ਾਦੀ, ਵੈਂਗਣ ਸਹਿਜ਼ਾਦੀ, ਮਿਰਚਾਂ ਸਹਿਜ਼ਾਦੀ ਆਦਿ। ਕਥਾਵਾਂ ਅਨੁਸਾਰ ਪਰੀ ਦਾ ਵਾਸਾ ਅਨਾਰ, ਵੈਂਗਣ, ਮਿਰਚ ਆਦਿ ਵਿੱਚ ਹੈ। ਇਸਤਰੀਆਂ ਦੀ ਅਸਮ ਨਾਲ਼ ਕਾਮ ਤ੍ਰਿਪਤੀ ਦੀ ਚੇਸ਼ਟਾ ਦੀ ਪੂਰਤੀ ਲਈ ‘ਸੱਪ ਰਾਜਾ’, ‘ਕੁੱਤਾ ਰਾਜਾ’, ‘ਮਗਰਮੱਛ ਰਾਜਾ’ ਆਦਿ ਪਰੀ ਕਥਾਵਾਂ ਹਨ।
 
ਪੱਛਮੀ ਵਿਦਵਾਨਾਂ ਨੇ ਵੀ ਲੋਕ ਕਹਾਣੀ ਉੱਤੇ ਬੜਾ ਨਿੱਠ ਕੇ ਕੰਮ ਕੀਤਾ। ਇਹਨਾਂ ਵਿਦਵਾਨਾਂ ਵਿੱਚੋਂ ਪਰੌਪ ਦਾ ਨਾਂ ਬੜਾ ਮਹੱਤਵਪੂਰਨ ਹੈ। “ ਪਰੀ“ਪਰੀ ਕਹਾਣੀਆਂ ਵਿੱਚ ਪ੍ਰਕਾਰਜਾਂ ਦੀ ਗਿਣਤੀ ਪਰੌਪ ਨੇ ਇਕੱਤੀ ਦੱਸੀ ਹੈ। ”ਹੈ।”
ਪਰੀ ਕਹਾਣੀਆਂ ਦਾ ਉਦੇਸ਼ ਕੇਵਲ ਜੀਅ ਪਰਚਾਵਾ ਹੀ ਨਹੀਂ। ਇਹ ਮਨੁੱਖ ਅੰਦਰ ਉਤਸ਼ਾਹ ਵੀ ਭਰਦੀਆਂ ਹਨ। “ ਗੁੰਦਵੇਂ ਪਲਾਟ, ਅਥਾਹ ਕਲਪਨਾ ਅਤੇ ਉਤਸੁਕਤਾ ਭਰਪੂਰ ਘਟਨਾਵਾਂ ਇਹਨਾਂ ਇਹਨਾਂ ਦੀ ਲੋਕਪ੍ਰਿਯਤਾ ਦੇ ਖ਼ਾਸ ਅੰਗ ਹਨ।
 
ਲਾਈਨ 73:
ਪਸ਼ੂ ਮਹਾਂਕਾਵਿ (Beast Epic)
ਨੀਤੀ ਕਥਾਵਾਂ (Fables)
ਨੀਤੀ-ਕਥਾ ਅੰਗਰੇਜ਼ੀ ਦੇ ਸ਼ਬਦ ਫੇਬਲ (Fables) ਦਾ ਪੰਜਾਬੀ ਰੂਪ ਹੈ। ਡਾ. ਸੋਹਿੰਦਰ ਸਿੰਘ ਵਣਜਾਰਾ ਬੇਦੀ ਨੀਤੀ -ਕਥਾ ਬਾਰੇ ਲਿਖਦੇ ਹਨ, “ਨੀਤੀ ਸ਼ਬਦ ਤੋਂ ਭਾਵ ਕੁੱਝ ਵਿਸ਼ੇਸ਼ ਪ੍ਰਕਾਰ ਦੇ ਗੁਣਾਂ, ਚਾਲਾਂ ਅਤੇ ਜੁਗਤਾਂ ਤੋਂ ਹੈ ਜਿਹਨਾਂ ਦਾ ਗਿਆਨ ਕਿਸੇ ਵਿਹਾਰਕ ਜਾਂ ਸੰਕਟ ਉੱਤਮ ਜਗਤ ਨਾਲ ਚਲਾਉਣ ਦੇ ਨੇਮ ਦਰਜ ਹਨ। ਨੀਤੀ ਕਥਾਵਾਂ ਇਨ੍ਹਾਂ ਜੁਗਤਾਂ ਦਾ ਹੀ ਬਿਰਤਾਂਤਕ ਪਾਸਾਰ ਹਨ।”
ਸਟੈਂਡਰਡ ਡਿਕਸ਼ਨਰੀ ਆਫ਼ ਫੋਕਲੋਰ ਅਨੁਸਾਰ “ਨੀਤੀ -ਕਥਾ, ਪਸ਼ੂ-ਕਹਾਣੀ ਦਾ ਅਜਿਹਾ ਨਿਪੁੰਨ ਰੂਪ ਹੈ ਜਿਸ ਵਿੱਚ ਪਸ਼ੂਆਂ ਨੂੰ ਮਨੁੱਖਾਂ ਦੇ ਗੁਣ ਪ੍ਰਦਾਨ ਕਰ ਕੇ ਬੜੀ ਵਿਅੰਗਮਈ ਉਕਤੀ ਦੁਆਰਾ ਮਾਨਵਜਾਤ ਨੂੰ ਨੈਤਿਕ ਸਿੱਖਿਆ ਦਿੱਤੀ ਜਾਂਦੀ ਹੈ।
===ਨੀਤੀ-ਕਥਾਵਾਂ ਦੀ ਉਤਪਤੀ===
ਨੀਤੀ ਕਥਾਵਾਂ ਦੀ ਉਤਪਤੀ ਭਾਰਤ ਵਿੱਚ ਹੋਈ ਮੰਨੀ ਜਾਂਦੀ ਹੈ ਪਰ ਪੱਛਮੀ ਵਿਦਵਾਨ ‘ਈਸਾਧ ਨੀਤੀ` ਨੂੰ ਨੀਤੀ ਕਹਾਣੀਆਂ ਦਾ ਸਭ ਤੋਂ ਪ੍ਰਾਚੀਨ ਗ੍ਰੰਥ ਮੰਨਦੇ ਹਨ। ਇਸ ਦੀ ਰਚਨਾ 620 ਈਸਵੀ ਪੂਰਬ ਦੇ ਕਰੀਬ ਯੂਨਾਨ ਦੇ ਟਾਪੂ ਸਮੋਸ ਵਿੱਚ ਈਸਪ ਦੁਆਰਾ ਹੋਈ ਪਰ ਇਨ੍ਹਾਂ ਵਿੱਚੋਂ ਚੌਥਾਈ ਹਿੱਸਾ ਕਹਾਣੀਆਂ ਮੂਲ ਭਾਰਤ ਨੀਤੀ-ਕਥਾਵਾਂ ਵਿੱਚੋਂ ਲੱਭਿਆ ਜਾ ਸਕਦਾ ਹੈ। ਭਾਰਤ ਵਿੱਚ ਨੀਤੀ ਕਥਾਵਾਂ ਦੇ ਦੋ ਗ੍ਰੰਥ ਮਿਲਦੇ ਹਨ- ਪੰਚਤੰਤਰ ਅਤੇ ਹਿਤੇਪਦੇਸ਼। ਡਾ. ਸੋਹਿੰਦਰ ਸਿੰਘ ਵਣਜਾਰਾ ਬੇਦੀ ਦੇ ਕਥਨ ਮੁਤਾਬਕ ਇਹ ਗ੍ਰੰਥ ਕਵਿਤਾ ਵਿੱਚ ਲਿਖਿਆ ਗਿਆ ਹੈ। ਜਿਸ ਨੂੰ ਵਿਸ਼ਨੂੰ ਸ਼ਰਮਾਂ ਨਾਂ ਦੇ ਵਿਦਵਾਨ ਪੰਡਤ ਨੇ ਇੱਕ ਰਾਜੇ ਦੇ ਮੂਰਖ ਪੁੱਤਰਾਂ ਨੂੰ ਰਾਜਨੀਤੀ ਦੀ ਸਿੱਖਿਆ ਦੇਣ ਲਈ ਰਚਿਆ।
===ਨੀਤੀ-ਕਥਾ ਦਾ ਉਦੇਸ਼===
ਨੀਤੀ -ਕਥਾ ਦਾ ਉਦੇਸ਼ ਜੀਵਨ ਦੀ ਕਿਸੇ ਜੁਗਤ ਨੂੰ ਸਮਝਾਉਣਾ ਅਤੇ ਉਸ ਤੋਂ ਸਿੱਖਿਆ ਗ੍ਰਹਿਣ ਕਰਨ ਦੀ ਪੇ੍ਰਰਨਾ ਦੇਣਾ ਹੁੰਦਾ ਹੈ। ਇਹ ਸਿੱਖਿਆ ਕਿਸੇ ਪਸ਼ੂ ਪੰਛੀ ਜਾਂ ਜੜ੍ਹ ਵਸਤ ਦੁਆਰਾ ਵੀ ਦਿੱਤੀ ਜਾਂਦੀ ਹੈ। ਡਾ.ਕਰਨੈਲ ਸਿੰਘ ਥਿੰਦ ਅਨੁਸਾਰ ਨੀਤੀ-ਕਥਾ ਦਿੱਤੀ ਜਾਂਦੀ ਹੈ। ਡਾ. ਕਰਨੈਲ ਸਿੰਘ ਥਿੰਦ ਅਨੁਸਾਰ ਨੀਤੀ-ਕਥਾ ਅਜਿਹਾ ਪਰੰਪਰਾਗਤ ਬਿਰਤਾਂਤ ਹੈ। ਜਿਸ ਵਿੱਚ ਬੁੱਧਹੀਣ ਜੀਵ ਅਤੇ ਬੇਜਾਨ ਵਸਤੂ ਸਦਾਚਾਰਕ ਸਿੱਖਿਆ ਲਈ ਵਰਤ ਲਏ ਜਾਂਦੇ ਹਨ।
ਜਿਵੇਂ:- ਲੂੰਮੜੀ ਅਤੇ ਕਾਂ ਦੀ ਕਹਾਣੀ ਵਿੱਚ ਗੱਲ ਤਾਂ ਲੂੰਮੜੀ ਦੀ ਚਲਾਕੀ ਦੀ ਦੱਸੀ ਗਈ ਹੈ ਕਿ ਉਸਨੇ ਝੂਠੀ ਪ੍ਰਸ਼ੰਸਾ ਕਰ ਕੇ ਕਾਂ ਪਾਸੋਂ ਪਨੀਰ ਦਾ ਟੁਕੜਾ ਹਥਿਆ ਲਿਆ ਪਰ ਅਸਲ ਵਿੱਚ ਸੰਕੇਤ ਉਹਨਾਂ ਮਨੁੱਖਾਂ ਵਲ ਕੀਤਾ ਗਿਆ ਹੈ ਜਿਹੜੇ ਖ਼ੁਸ਼ਾਮਦ ਤੇ ਚਾਪਲੂਸੀ ਦੁਆਰਾ ਦੂਜਿਆ ਨੂੰ ਮੂਰਖ ਬਣਾ ਕੇ ਆਪਣਾ ਸੁਆਰਥ ਕਢ ਲੈਂਦੇ ਹਨ। ਨੀਤੀ ਕਥਾਵਾਂ ਵਿੱਚ ਜੀਵਨ ਜੁਗਤ ਸੁਝਾਈ ਗਈ ਹੁੰਦੀ ਹੈ। ਇਨ੍ਹਾਂ ਦੀ ਸਿਆਣੇ, ਹੰਢੇ ਵਰਤੇ ਤੇ ਅਨੁਭਵੀ ਮਨੁੱਖਾਂ ਦੁਆਰਾ ਕੀਤੀ ਜਾਂਦੀ ਹੈ।
 
ਲਾਈਨ 85:
 
== ਹਕਾਇਤ ==
ਹਕਾਇਤ [[ਅਰਬੀ]] ਭਾਸ਼ਾ ਦਾ ਸ਼ਬਦ ਹੈ। ਇਸ ਦਾ ਕੋਸ਼ਗਤ ਅਰਥ <nowiki>[[ਕਹਾਣੀ]]</nowiki> ਜਾਂ ਸਾਖੀ ਹੈ। ਇਹ ਇੱਕ ਵਿਸ਼ੇਸ਼ ਪ੍ਰਕਾਰ ਦੀ ਕਥਾ ਵੰਨਗੀ ਲਈ ਰੂੜ ਹੋ ਗਿਆ ਹੈ। ਪਹਿਲਾ ਪਹਿਲ ਪੰਜਾਬ ਵਿਚ ਹਕਾਇਤ ਸ਼ਬਦ ਫ਼ਾਰਸੀ ਮੂਲ ਦੀਆਂ ਕਹਾਣੀਆਂ ਲਈ ਪ੍ਰਯੋਗ ਹੁੰਦਾ ਸੀ। ਹਕਾਇਤ ਸੰਖੇਪ ਤੇ ਇਕਹਰੀ ਘਟਨਾ ਵਾਲੀ ਕਹਾਣੀ ਹੈ, ਜਿਸ ਵਿਚ ਜੀਵਨ ਦੇ ਕਿਸੇ ਹਕੀਕਤ ਨੂੰ ਬਿਆਨ ਕੀਤਾ ਜਾਂਦਾ ਹੈ। ਇਸ ਪ੍ਰਕਾਰ ਦੇ ਇਕਹਰੇ ਤੇ ਸੰਖੇਪ ਘਟਨਾ ਬਾਰੇ ਲਘੂ ਕਥਾ ਲਈ ਪੰਜਾਬੀ ਵਿਚ ਟੋਟਕਾ, ਚੁੱਟਕਲਾਚੁਟਕਲਾ, ਗੱਲ, ਹਸਾਵਣੀ ਆਦਿ ਨਾਵਾਂ ਦਾ ਪ੍ਰਯੋਗ ਕੀਤਾ ਜਾਂਦਾ ਹੈ। ਅਰਬੀ ਵਿਚ ਜਿਸ ਕਹਾਣੀ ਵਿਚ ਕੋਈ ਸਿੱਖਿਆ ਜਾਂ ਨੈਤਿਕ ਉਪਦੇਸ਼ ਦਿੱਤਾ ਜਾਂਦਾ ਸੀ, ਉਸ ਲਈ ਹਕਾਇਤ ਸ਼ਬਦ ਵਰਤਿਆ ਜਾਂਦਾ ਸੀ। ਇਸ ਲਈ ਕਈ ਵਾਰ ਹਕਾਇਤ ਦਾ ਏਕੀਕਰਨ ਨੀਤੀ ਕਥਾ ਨਾਲ ਵੀ ਕਰ ਲਿਆ ਜਾਂਦਾ ਸੀ। ਜਿਵੇਂ ਹਕਾਇਤ ਲੋਕਮਨ ਦੀਆਂ। ਪਰ ਹਕਾਇਤ ਦਾ ਘੇਰਾ ਨੀਤੀ ਕਥਾ ਨਾਲ ਵਿਸ਼ਾਲ ਹੈ। ਇਸ ਰੂਪ ਵਿਚ ਉਹ ਕਥਾ ਸਮਾ ਸਕਦੀ ਹੈ, ਜਿਸ ਵਿਚ ਕੋਈ ਸਿੱਖਿਆ ਹੋਵੇ ਇਸ ਦੇ ਉਲਟ ਨੀਤੀ -ਕਥਾ ਪਦ ਨਿਰੋਲ ਫੇਬਲ ਪ੍ਰਕਿਰਤੀ ਦੀ ਕਥਾ ਲਈ ਪ੍ਰਯੋਗ ਕੀਤਾ ਜਾਂਦਾ ਹੈ। ਪੰਜਾਬੀ ਵਿਚ ਰਚਿਤ ਹਕਾਇਤਾਂ ਲੋਕ੍ਮਨਾਂਲੋਕਮਨਾਂ ਦੀਆਂ ਸ਼ੁੱਧ ਰੂਪ ਵਿਚ ਨੀਤੀ ਕਥਾਵਾਂ ਹੀ ਹਨ। ਦਸ਼ਮਦਸਮ ਗ੍ਰੰਥ ਵਿਚ ਜਫਰਨਾਮਾਜਫ਼ਰਨਾਮਾ ਨਾਲ ਫ਼ਾਰਸੀ ਦੀਆਂ 11 ਹਕਾਇਤਾਂ ਹਕਾਯਾਤ ਦੇ ਨਾਂ ਸਿਰਲੇਖ ਹੇਠ ਦਰਜ ਹਨ। ਇਸ ਤੋਂ ਅਸੀਂ ਅਨੁਮਾਨ ਲਗਾ ਸਕਦੇ ਹਾਂ ਕਿ ਕੁਝ ਵਿਸ਼ੇਸ਼ ਉਪਦੇਸ਼ ਆਤਮਿਕ ਚਰਿਤ੍ਰ ਵੀ ਹਕਾਇਤ ਦੇ ਅੰਤਰਗਤ ਆ ਜਾਂਦੀਆਂ ਹਨ।  ਫ਼ਾਰਸੀ ਦੀਆਂ ਹਕਾਇਤਾਂ ਤੋਂ ਪਤਾ ਲਗਦਾ ਹੈ, ਕਿ ਹਕਾਇਤ ਵਿਚ ਜੀਵਨ ਦੀ ਕੋਈ ਸਿੱਖਿਆ ਜਾਂ ਨੈਤਿਕ ਉਪਦੇਸ਼ ਹੁੰਦਾ ਹੈ। ਇਸ ਲਈ ਪੰਜਾਬੀ ਵਿਚ ਨੈਤਿਕਤਾ ਤੇ ਉਪਦੇਸ਼ਾਤਮਕ ਨਾਲ ਸਬੰਧਿਤਸੰਬੰਧਤ ਕਥਾਵਾਂ ਲਈ ਹਕਾਇਤ ਸ਼ਬਦ ਵਰਤਿਆਂਵਰਤਿਆ ਜਾਂਦਾ ਹੈ।  ਇਸ ਲਈ ਜੋ ਕਹਾਵਤ, [[ਕਥਾਵਾਂ]], [[ਅਖਾਣਾਂ]] ਵਾਂਗ ਪ੍ਰਸਿੱਧ ਹੋ ਗਈਆਂ ਹਨ ਤੇ ਜੋ ਜੀਵਨ ਦੀਆਂ ਸੱਚਾਈਆਂ ਨੂੰ ਪੇਸ਼ ਕਰਦੀਆਂ ਹਨ, ਉਹ ਹਕਾਇਤ ਬਣ ਗਈਆਂ ਹਨ।<ref>ਪੰਜਾਬੀ ਲੋਕਧਾਰਾ ਵਿਸ਼ਵਕੋਸ਼, ਡਾ. ਸੋਹਿੰਦਰ ਸਿੰਘ ਵਣਜਾਰਾ ਬੇਦੀ, ਜਿਲਦ 3, ਪੰਨਾ 455</ref> ਪੰਜਾਬੀ ਵਿੱਚ ਬੀਰਬਲ ਅਤੇ ਸ਼ੇਖ ਚਿਲੀ ਨਾਲ ਜੁੜੀਆਂ ਕਹਾਣੀਆਂ ਬਹੁਤ ਪ੍ਰਚਲਿਤ ਹਨ|
 
== ਬੁਝਾਰਤਾਂ ==